ਰਾਸ਼ਟਰੀ
SGGS ਕਾਲਜ ਨੇ ਮਨਾਇਆ ਵਿਸ਼ਵ ਸਿੱਖ ਵਾਤਾਵਰਨ ਦਿਵਸ
ਕਰਵਾਏ ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਕਸ਼ਮੀਰ 'ਚ ਰਹਿੰਦੇ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੈਨਾਤ ਹੋਣ ਸਿੱਖ ਬਟਾਲੀਅਨਾਂ - MP ਰਵਨੀਤ ਬਿੱਟੂ
ਭਾਜਪਾ ਸਾਂਸਦਾਂ ਨੂੰ ਭਾਸ਼ਾ ਦੀ ਮਰਿਆਦਾ ਠੀਕ ਕਰਨ ਦੀ ਦਿੱਤੀ ਨਸੀਹਤ
ਲੋਕ ਸਭਾ 'ਚ ਬੋਲੇ ਮਨੀਸ਼ ਤਿਵਾੜੀ, 'ਜੰਮੂ-ਕਸ਼ਮੀਰ 'ਚ ਕਾਨੂੰਨ ਵਿਵਸਥਾ ਅਤੇ ਉਦਯੋਗਾਂ ਦੀ ਹਾਲਤ ਚਿੰਤਾਜਨਕ'
ਜੰਮੂ-ਕਸ਼ਮੀਰ 'ਚ ਕਾਨੂੰਨ ਵਿਵਸਥਾ ਚਿੰਤਾਜਨਕ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਿੱਤੀ ਹਾਲਤ ਵੀ ਚੰਗੀ ਨਹੀਂ ਹੈ।
ਦਿੱਲੀ 'ਚ ਵੱਡਾ ਹਾਦਸਾ: ਕਸ਼ਮੀਰੀ ਗੇਟ ਨੇੜੇ ਉਸਾਰੀ ਅਧੀਨ ਇਮਾਰਤ ਡਿੱਗੀ
ਕਈਆਂ ਦੇ ਫਸੇ ਹੋਣ ਦਾ ਖਦਸ਼ਾ
ਮਹਿੰਗਾਈ ਦੀ ਮਾਰ! ਚਾਹ, ਕੌਫ਼ੀ ਸਮੇਤ Nestle ਦੇ ਕਈ ਉਤਪਾਦ ਹੋਏ ਮਹਿੰਗੇ, ਪੜ੍ਹੋ ਨਵੀਂ ਲਿਸਟ
HUL ਨੇ ਕਿਹਾ ਹੈ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਹੀ ਅਸੀਂ ਆਪਣੇ ਉਤਪਾਦਾਂ ਨੂੰ ਵੀ ਮਹਿੰਗਾ ਕਰ ਰਹੇ ਹਾਂ।
5 ਮਾਰਚ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ ਗੈਂਗਸਟਰ ਛੋਟਾ ਰਾਜਨ ਦਾ ਸਾਥੀ, ਬੀਤੇ ਦਿਨ ਕੀਤਾ ਸੀ ਗ੍ਰਿਫ਼ਤਾਰ
ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ ਐਕਸਟੌਰਸ਼ਨ ਸੈੱਲ ਨੇ ਕੀਤਾ ਸੀ ਗ੍ਰਿਫ਼ਤਾਰ, ਇਕ ਨਾਜਾਇਜ਼ ਦੇਸੀ ਰਿਵਾਲਵਰ ਅਤੇ 28 ਰੌਂਦ ਹੋਏ ਸਨ ਬਰਾਮਦ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿਚ ਜੰਮੂ-ਕਸ਼ਮੀਰ ਲਈ ਪੇਸ਼ ਕੀਤਾ ਸਾਲ 2022-23 ਦਾ ਬਜਟ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ ਵਿੱਤੀ ਸਾਲ 2022-23 ਦਾ 1.42 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ।
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2.15 ਕਰੋੜ ਲੋਕਾਂ ਦੀ ਗਈ ਨੌਕਰੀ : ਸਰਕਾਰ
ਦੇਸ਼ 'ਚ ਸੈਲਾਨੀਆਂ ਦੀ ਆਮਦ 'ਚ ਤੀਜੀ ਲਹਿਰ ਦੌਰਾਨ ਆਈ 64 ਫ਼ੀਸਦੀ ਗਿਰਾਵਟ
ਭਾਜਪਾ ਦੀ ਜਿੱਤ 'ਤੇ ਸੰਸਦ 'ਚ ਜਸ਼ਨ, ਭਾਜਪਾ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ 'ਚ ਲਗਾਏ ਮੋਦੀ-ਮੋਦੀ ਦੇ ਨਾਹਰੇ
ਚਾਰ ਸੂਬਿਆਂ 'ਚ ਜਿੱਤ 'ਤੇ ਪਾਰਟੀ ਪ੍ਰਧਾਨ ਜੇ.ਪੀ.ਨੱਡਾ ਨੂੰ ਦਿੱਤੀ ਵਧਾਈ
ਮਹਾਰਾਸ਼ਟਰ: ਟਰੱਕ ਦੀ ਟਰਾਲੀ ਨਾਲ ਹੋਈ ਜ਼ਬਰਦਸਤ ਟੱਕਰ, 4 ਲੋਕਾਂ ਦੀ ਮੌਤ
16 ਲੋਕ ਗੰਭੀਰ ਜ਼ਖਮੀ