ਰਾਸ਼ਟਰੀ
NDP ਸਿੱਖ ਆਗੂ ਜਗਮੀਤ ਸਿੰਘ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ
ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਚਾ ਜਾਣਕਾਰੀ
ਯੂਨੀਵਰਸਿਟੀ ਦਾਖਲਾ: ਡਿਜੀਲਾਕਰ ਅਕਾਦਮਿਕ ਡਿਗਰੀ, ਮਾਰਕਸ਼ੀਟ ਕੀਤੀ ਜਾਣੀ ਚਾਹੀਦੀ ਸਵੀਕਾਰ- UGC
ਡਿਜੀਲਾਕਰ ਪਲੇਟਫਾਰਮ 'ਤੇ ਉਪਲਬਧ ਇਹ ਇਲੈਕਟ੍ਰਾਨਿਕ ਰਿਕਾਰਡ ਸੂਚਨਾ ਤਕਨਾਲੋਜੀ ਐਕਟ, 2000 ਦੇ ਉਪਬੰਧਾਂ ਦੇ ਅਨੁਸਾਰ ਵੈਧ ਦਸਤਾਵੇਜ਼ ਹਨ।
PM ਮੋਦੀ ਦੀ ਸੁਰੱਖਿਆ 'ਚ ਕੁਤਾਹੀ 'ਤੇ ਸੁਪਰੀਮ ਕੋਰਟ ਦੀ ਫਟਕਾਰ
ਕਿਹਾ- ਅਜਿਹੀ ਹਰਕਤ ਦੁਬਾਰਾ ਨਹੀਂ ਹੋਣੀ ਚਾਹੀਦੀ
ਲਖੀਮਪੁਰ ਹਿੰਸਾ ਦੌਰਾਨ BJP ਵਰਕਰਾਂ ਦੀ ਹੱਤਿਆ ਦੇ ਮਾਮਲੇ ‘ਚ SIT ਨੇ 12 ਕਿਸਾਨਾਂ ਨੂੰ ਭੇਜਿਆ ਨੋਟਿਸ
ਹੁਣ ਤੱਕ 7 ਕਿਸਾਨਾਂ ਨੂੰ ਐਸਆਈਟੀ ਕਰ ਚੁੱਕੀ ਹੈ ਗ੍ਰਿਫ਼ਤਾਰ
ਓਮੀਕ੍ਰੋਨ ਨੂੰ ਹਲਕੇ 'ਚ ਲੈਣਾ ਵੱਡੀ ਗਲਤੀ- WHO
''ਕੋਵਿਡ -19 ਦਾ ਓਮੀਕ੍ਰੋਨ ਸੰਸਕਰਣ ਦੁਨੀਆ ਭਰ ਦੇ ਲੋਕਾਂ ਨੂੰ ਮਾਰ ਰਿਹਾ ਹੈ ਅਤੇ ਇਸਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ''
PM ਦੀ ਸੁਰੱਖਿਆ 'ਚ ਕੁਤਾਹੀ ਦੀ ਜਾਂਚ ਕਰੇਗੀ ਕੇਂਦਰ ਦੀ ਉੱਚ ਪੱਧਰੀ ਕਮੇਟੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਕਮੇਟੀ ਤੋਂ 72 ਘੰਟਿਆਂ ਵਿਚ ਰਿਪੋਰਟ ਮੰਗੀ ਹੈ।
ਸੋਨੀਆ ਗਾਂਧੀ ਨੇ CM ਚੰਨੀ ਨਾਲ ਕੀਤੀ ਗੱਲ, PM ਦੀ ਸੁਰੱਖਿਆ ‘ਚ ਕੁਤਾਹੀ ਨੂੰ ਕੇ ਦਿੱਤਾ ਇਹ ਆਦੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਵੀ ਹਰਕਤ 'ਚ ਆ ਗਈ ਹੈ।
ਚੰਡੀਗੜ੍ਹ ਵਿਚ ਕੋਰੋਨਾ ਦਾ ਕਹਿਰ: PGI ਦੇ 264 ਡਾਕਟਰ ਅਤੇ ਨਰਸਾਂ ਕੋਰੋਨਾ ਪਾਜ਼ੇਟਿਵ
ਪੀਜੀਆਈ ਚੰਡੀਗੜ੍ਹ ਵਿਚ ਹੁਣ ਤੱਕ 264 ਕਰਮਚਾਰੀ ਕੋਰੋਨਾ ਪਾਜੇਟਿਵ ਪਾਏ ਗਏ ਹਨ।
PM ਦੀ ਸੁਰੱਖਿਆ 'ਚ ਪਹਿਲਾਂ ਵੀ 4 ਵਾਰ ਹੋਈ ਕੁਤਾਹੀ! ਦੇਖੋ ਲਿਸਟ
ਪੰਜਾਬ ਸਰਕਾਰ ਨੇ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ, ਜੋ ਤਿੰਨ ਦਿਨਾਂ ਵਿਚ ਆਪਣੀ ਰਿਪੋਰਟ ਸੌਂਪੇਗੀ।
PM ਦੀ ਸੁਰੱਖਿਆ ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਬਿਆਨ- ਹਾਈ ਕੋਰਟ ਦੇ ਜੱਜ ਤੋਂ ਕਰਵਾਉਣੀ ਚਾਹੀਦੀ ਜਾਂਚ
ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਮੰਦਭਾਗਾ ਹੈ, ਅਜਿਹਾ ਨਹੀਂ ਹੋਣਾ ਚਾਹੀਦਾ ਸੀ।