ਰਾਸ਼ਟਰੀ
ਲਖੀਮਪੁਰ ਮਾਮਲਾ: 2 ਕਿਸਾਨਾਂ ਨੂੰ SIT ਨੇ ਕੀਤਾ ਗ੍ਰਿਫਤਾਰ, ਭਾਜਪਾ ਵਰਕਰ ਦੀ ਸ਼ਿਕਾਇਤ ‘ਤੇ FIR ਦਰਜ
ਇਸ ਤੋਂ ਪਹਿਲਾਂ ਵੀ 4 ਕਿਸਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ
ਆਵਾਰਾ ਕੁੱਤਿਆਂ ਨੇ 4 ਸਾਲਾ ਮਾਸੂਮ ਨੂੰ ਨੋਚਿਆ, ਹਾਲਤ ਗੰਭੀਰ
ਰਸਤੇ 'ਚ ਜਾਂਦੇ ਰਾਹਗੀਰ ਨੇ ਮਾਸੂਮ ਨੂੁੰ ਬਚਾਇਆ
CM ਕੇਜਰੀਵਾਲ ਨੇ ਦਿੱਲੀ 'ਚ ਕੋਰੋਨਾ ਦੀ ਮੌਜੂਦਾ ਸਥਿਤੀ ਕੀਤੀ ਸਪੱਸ਼ਟ, 'ਘਬਰਾਉਣ ਦੀ ਲੋੜ ਨਹੀਂ'
'ਸਾਰੇ ਨਵੇਂ ਕੇਸ ਹਲਕੇ ਲੱਛਣ ਅਤੇ ਬਿਨ੍ਹਾਂ ਲੱਛਣ ਵਾਲੇ ਹਨ'
GitHub ਐਪ 'ਤੇ 'ਬੁੱਲੀ ਬਾਈ' ਨਾਮ ਨਾਲ ਮੁਸਲਿਮ ਔਰਤਾਂ ਨੂੰ ਕੀਤਾ ਜਾ ਰਿਹਾ ਨਿਲਾਮ, ਮਚਿਆ ਹੰਗਾਮਾ!
ਇਸ 'ਚ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੀਆਂ ਤਸਵੀਰਾਂ 'ਤੇ ਇਤਰਾਜ਼ਯੋਗ ਟਿੱਪਣੀਆਂ ਲਿਖੀਆਂ ਗਈਆਂ ਸਨ
ਵਿਆਹ ਤੋਂ ਪਹਿਲਾਂ ਬੀਮਾਰੀ ਨੂੰ ਛਪਾਉਣਾ ਧੋਖਾ ਹੈ, ਰੱਦ ਹੋ ਸਕਦਾ ਹੈ ਵਿਆਹ: ਦਿੱਲੀ ਹਾਈਕੋਰਟ
ਕਿਸੇ ਵੀ ਵਿਅਕਤੀ ਦੀ ਸਿਹਤ ਵਿਗੜ ਸਕਦੀ ਹੈ, ਇਹ ਉਨ੍ਹਾਂ ਦਾ ਕਸੂਰ ਨਹੀਂ ਹੈ।
ਦੋਸਤ ਨੂੰ ਪੀਂਘ ਦੇ ਝੂਟੇ ਦੇਣ ਦੇ ਚੱਕਰ 'ਚ ਡਿੱਗ ਜਾਣਾ ਸੀ ਡੂੰਘੀ ਖੱਡ 'ਚ, ਬਾਲ-ਬਾਲ ਬਚੀ ਜਾਨ
ਬਚਪਨ ਵਿੱਚ ਅਸੀਂ ਸਾਰਿਆਂ ਨੇ ਪੀਂਘ 'ਤੇ ਝੂਟੇ ਜ਼ਰੂਰ ਲਏ ਹੋਣਗੇ
ਚੰਡੀਗੜ੍ਹ ’ਚ ਨਵੇਂ ਸਾਲ ’ਤੇ ਰਾਤ 12 ਵਜੇ ਤੋਂ ਹੰਗਾਮਾ ਕਰਨ ਵਾਲਿਆਂ ’ਤੇ ਚਲਿਆ ਪੁਲਿਸ ਦਾ ਡੰਡਾ
ਪੰਚਕੂਲਾ ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 262 ਲੋਕਾਂ ਦੇ ਚਲਾਨ ਕੀਤੇ
ਭਾਰਤ ਨੇ ਅਫ਼ਗਾਨਿਸਤਾਨ ਨੂੰ 5 ਲੱਖ ਐਂਟੀ-ਕੋਵੈਕਸੀਨ ਦੀਆਂ ਖੁਰਾਕਾਂ ਕੀਤੀਆਂ ਸਪਲਾਈ
ਕਾਬੁਲ ਦੇ ਇੰਦਰਾ ਗਾਂਧੀ ਹਸਪਤਾਲ ਨੂੰ ਸੌਂਪੀਆਂ
ਦੁਨੀਆਂ ਦੀ ਸਭ ਤੋਂ ਛੋਟੇ ਕੱਦ ਵਾਲੀ ਮਹਿਲਾ Elif Kocaman ਦੀ ਮੌਤ, 2.5 ਫੁੱਟ ਸੀ ਲੰਬਾਈ
ਗਿਨੀਜ਼ ਵਰਲਡ ਰਿਕਾਰਡ ਬੁੱਕ ਵਿਚ ਵੀ ਦਰਜ ਨਾਮ