ਰਾਸ਼ਟਰੀ
ਫਰਾਂਸ ਵਿਚ ਮਿਲਿਆ ਓਮੀਕਰੋਨ ਤੋਂ ਜ਼ਿਆਦਾ ਖਤਰਨਾਕ 'IHU Variant', 46 ਵਾਰ ਬਦਲ ਚੁੱਕਾ ਹੈ ਰੂਪ
ਕੋਰੋਨਾ ਦੇ ਤੇਜ਼ੀ ਨਾਲ ਫੈਲ ਰਹੇ ਵੇਰੀਐਂਟ ਓਮੀਕਰੋਨ ਕਾਰਨ ਇਸ ਸਮੇਂ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਹੈ।
ਓਮੀਕਰੋਨ ਮਾਮਲਿਆਂ 'ਚ ਵਾਧੇ ਦੇ ਬਾਵਜੂਦ ਮਿਲ ਰਹੇ ਹਨ ਕੋਰੋਨਾ ਮਹਾਂਮਾਰੀ ਦੇ ਅੰਤ ਦੇ ਸੰਕੇਤ: ਵਿਗਿਆਨੀ
ਕੋਵਿਡ ਦੀ ਲਾਗ ਆਮ ਤੌਰ 'ਤੇ ਨੱਕ ਤੋਂ ਸ਼ੁਰੂ ਹੁੰਦੀ ਹੈ ਅਤੇ ਗਲੇ ਤੱਕ ਫੈਲ ਜਾਂਦੀ ਹੈ।
'ਖੇਤੀ ਕਾਨੂੰਨ ਵਾਪਸੀ ਅਤੇ ਝੂਠੀ ਮੁਆਫ਼ੀ ਮੋਦੀ ਦੀ ਕਿਸਾਨ ਵਿਰੋਧੀ ਸੋਚ ਨੂੰ ਢੱਕ ਨਹੀਂ ਸਕਦੇ'
ਉਹ ਰਖਿਅਕ ਦੇ ਅਹੁਦੇ ’ਤੇ ਹਨ ਪਰ ਰਾਕਸ਼ਸ ਨਾਲ ਖੜ੍ਹੇ ਹਨ।
ਮਾਣ ਨਾਲ ਕਹੋ ਅਸੀਂ ਹਿੰਦੂ ਹਾਂ : ਯੋਗੀ ਅਦਿਤਿਆਨਾਥ
ਰਾਹੁਲ ਗਾਂਧੀ ਦੇ 'ਐਕਸੀਡੈਂਟਲ ਹਿੰਦੂ' ਵਾਲੇ ਬਿਆਨ ਦੀ ਵੀ ਕੀਤੀ ਨਿੰਦਾ
'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ
ਮੇਰੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਆਪਣੇ ਆਪ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ਅਤੇ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ।"
ਲਖੀਮਪੁਰ ਮਾਮਲਾ: SIT ਨੇ ਦਾਖ਼ਲ ਕੀਤੀ 5000 ਪੰਨਿਆਂ ਦੀ ਚਾਰਜਸ਼ੀਟ
ਆਸ਼ੀਸ਼ ਮਿਸ਼ਰਾ ਨੂੰ ਬਣਾਇਆ ਗਿਆ ਮੁੱਖ ਮੁਲਜ਼ਮ
ਕਿਸਾਨਾਂ ਦਾ ਅੰਦੋਲਨ ਅਜੇ ਖ਼ਤਮ ਨਹੀਂ ਹੋਇਆ, 26 ਜਨਵਰੀ ਨੂੰ ਕੱਢਾਂਗੇ ਟਰੈਕਟਰ ਮਾਰਚ- ਰਾਕੇਸ਼ ਟਿਕੈਤ
ਸਰਕਾਰ ਦਾ ਧਿਆਨ ਕਿਸਾਨਾਂ ਦੀ ਜ਼ਮੀਨ 'ਤੇ ਹੈ, ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ
ਜਦੋਂ ਮੈਂ ਖੇਤੀਬਾੜੀ ਕਾਨੂੰਨਾਂ ਬਾਰੇ PM ਮੋਦੀ ਨੂੰ ਮਿਲਿਆ ਤਾਂ ਉਹ ਘਮੰਡ 'ਚ ਸਨ- ਸਤਿਆਪਾਲ ਮਲਿਕ
ਕਿਸਾਨਾਂ ਦੀਆਂ ਮੌਤਾਂ ਨਾਲ PM ਮੋਦੀ ਨੂੰ ਨਹੀਂ ਪਿਆ ਕੋਈ ਫ਼ਰਕ
Omicron: ਦੇਸ਼ ਵਿੱਚ ਓਮੀਕ੍ਰੋਨ ਦੇ ਮਾਮਲੇ 1700 ਤੋਂ ਪਾਰ, 24 ਘੰਟਿਆਂ ਵਿੱਚ 123 ਲੋਕਾਂ ਦੀ ਮੌਤ
ਕੋਰੋਨਾ ਦਾ ਨਵੇਂ ਵੇਰੀਐਂਟ ਓਮੀਕ੍ਰੋਨ ਨੇਆਪਣਾ ਅਸਲੀ ਰੂਪ ਦਿਖਾਉਣਾ ਕੀਤਾ ਸ਼ੁਰੂ
ਯੂਪੀ ਚੋਣਾਂ: ਸਰਕਾਰ ਆਉਣ 'ਤੇ ਬਣਾਵਾਂਗੇ ਸਕੂਲ ਅਤੇ ਹਸਪਤਾਲ- ਕੇਜਰੀਵਾਲ
ਪੁਰਾਣੀਆਂ ਸਰਕਾਰਾਂ ਨੇ ਯੂਪੀ ਵਿੱਚ ਬਣਾਏ ਸ਼ਮਸ਼ਾਨਘਾਟ ਅਤੇ ਕਬਰਸਤਾਨ