ਰਾਸ਼ਟਰੀ
ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਿਆਂ 'ਚੋਂ ਬਾਹਰ ਕੱਢਣ 'ਤੇ CBSE ਨੇ ਦਿੱਤਾ ਸਪਸ਼ਟੀਕਰਨ
ਵਿਸ਼ਿਆਂ ਦਾ ਵਰਗੀਕਰਨ ਪ੍ਰਸ਼ਾਸਕੀ ਅਧਾਰ 'ਤੇ ਕੀਤਾ ਗਿਆ ਹੈ,ਮੁੱਖ ਜਾਂ ਛੋਟੇ ਵਿਸ਼ਿਆਂ ਦੇ ਮਹੱਤਵ ਨਾਲ ਇਸ ਦਾ ਕੋਈ ਲੈਣ ਦੇਣ ਨਹੀਂ ਹੈ।”
ਸਿੰਘੂ ਬਾਰਡਰ 'ਤੇ ਮਜ਼ਦੂਰ ਦੀ ਕੁੱਟਮਾਰ ਕਰਨ ਤੇ ਲੱਤ ਤੋੜਨ ਦੇ ਦੋਸ਼ 'ਚ ਨਿਹੰਗ ਨਵੀਨ ਕੁਮਾਰ ਗ੍ਰਿਫ਼ਤਾਰ
ਸੋਨੀਪਤ ਪੁਲਿਸ ਵੱਲੋਂ ਨਿਹੰਗ ਖਿਲਾਫ਼ ਐੱਫ. ਆਈ. ਆਰ. ਵੀ ਦਰਜ ਕਰ ਲਈ ਗਈ ਹੈ।
ਛੱਤੀਸਗੜ੍ਹ ਵਿਚ ਖਾਣਾ ਖਾਣ ਤੋਂ ਬਾਅਦ ਆਈਟੀਬੀਪੀ ਦੇ 26 ਕਰਮਚਾਰੀ ਹੋਏ ਬਿਮਾਰ
ਵੀਰਵਾਰ ਸ਼ਾਮ ਨੂੰ 21 ਜਵਾਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਪੰਜ ਨੂੰ ਅੱਜ ਸਵੇਰੇ ਦਾਖਲ ਕਰਵਾਇਆ ਗਿਆ।
ਭਾਜਪਾ ਮੰਤਰੀ ਦੇ ਪੈਟਰੋਲ ਵਾਲੇ ਬਿਆਨ 'ਤੇ ਅਖਿਲੇਸ਼ ਯਾਦਵ ਨੇ ਸਾਧਿਆ ਨਿਸ਼ਾਨਾ
ਸੱਚਾਈ ਇਹ ਹੈ ਕਿ 95% ਲੋਕਾਂ ਨੂੰ ਭਾਜਪਾ ਦੀ ਲੋੜ ਨਹੀਂ ਹੈ।
ਕੋਰੋਨਾ ਕਾਲ 'ਚ ਕਿਸਾਨਾਂ ਨੇ ਸੰਭਾਲੀ ਦੇਸ਼ ਦੀ ਅਰਥਵਿਵਸਥਾ- ਨਰਿੰਦਰ ਮੋਦੀ
ਭਾਰਤ ਜ਼ਿਆਦਾਤਰ ਹੋਰ ਦੇਸ਼ਾਂ ਦੁਆਰਾ ਬਣਾਏ ਗਏ ਟੀਕੇ 'ਤੇ ਨਿਰਭਰ ਕਰਦਾ ਸੀ ਪਰ ਹੁਣ ਭਾਰਤ ਆਤਮ ਨਿਰਭਰ ਹੋ ਗਿਆ ਹੈ।
ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਇਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਤ
ਟਰੱਕ ਡਰਾਈਵਰ ਮੌਕੇ ਤੋਂ ਫਰਾਰ
ਲਖੀਮਪੁਰ ਹਿੰਸਾ ਦੀ ਜਾਂਚ ਕਰ ਰਹੇ DIG ਦਾ ਤਬਾਦਲਾ, ਮੰਤਰੀ ਦੇ ਪੁੱਤਰ ਨੂੰ ਕੀਤਾ ਸੀ ਗ੍ਰਿਫ਼ਤਾਰ
ਮੰਤਰੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਵਾਲੇ ਉਪੇਂਦਰ ਅਗਰਵਾਲ ਨੂੰ ਹਟਾਇਆ, ਪੰਜ ਆਈਜੀ ਵੀ ਬਦਲੇ ਗਏ
ਭਾਰਤ ਸਮੇਤ ਇਹਨਾਂ 11 ਦੇਸ਼ਾਂ 'ਤੇ ਪਵੇਗੀ ਜਲਵਾਯੂ ਪਰਿਵਰਤਨ ਦੀ ਸਭ ਤੋਂ ਜ਼ਿਆਦਾ ਮਾਰ: ਰਿਪੋਰਟ
ਅਮਰੀਕੀ ਖੁਫੀਆ ਏਜੰਸੀਆਂ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਉਹਨਾਂ ਦੇਸ਼ਾਂ ਵਿਚੋਂ ਇੱਕ ਹੈ ਜੋ ਜਲਵਾਯੂ ਪਰਿਵਰਤਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ
ਲਖੀਮਪੁਰ ਖੇੜੀ ਹਿੰਸਾ : ਚਾਰ ਦੋਸ਼ੀਆਂ ਦੀ ਤਿੰਨ ਦਿਨ ਦੀ ਪੁਲਿਸ ਹਿਰਾਸਤ ਮਨਜ਼ੂਰ
ਚਾਰਾਂ ਦੋਸ਼ੀਆਂ ਨੂੰ ਬੀਤੀ 19 ਅਕਤੂਬਰ ਨੂੰ ਰਿਮਾਂਡ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ
SKM ਨੇ ਸਿੰਘੂ ਬਾਰਡਰ ਵਿਖੇ ਹੋਈ ਮੀਟਿੰਗ ’ਚ ਤੋਮਰ ਤੇ ਚੌਧਰੀ ਦੇ ਅਸਤੀਫ਼ੇ ਦੀ ਕੀਤੀ ਮੰਗ
15 ਅਕਤੂਬਰ ਨੂੰ ਸਿੰਘੂ ਮੋਰਚੇ ’ਤੇ ਹੋਏ ਕਤਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ