ਰਾਸ਼ਟਰੀ
ਯੋਗੀ ਸਰਕਾਰ ਦੇ ਮੰਤਰੀ ਦਾ ਬਿਆਨ- 95% ਲੋਕ ਪੈਟਰੋਲ ਦੀ ਵਰਤੋਂ ਨਹੀਂ ਕਰਦੇ, ਕੀਮਤਾਂ ਅਜੇ ਵੀ ਘੱਟ
ਭਾਜਪਾ ਆਗੂ ਅਤੇ ਯੂਪੀ ਸਰਕਾਰ ਵਿਚ ਖੇਡ ਮੰਤਰੀ ਉਪੇਂਦਰ ਤਿਵਾੜੀ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਅਜੀਬ ਬਿਆਨ ਦਿੱਤਾ ਹੈ।
'ਪੈਟਰੋਲ ਦੀ ਕੀਮਤ 200 ਰੁਪਏ ਹੋਣ 'ਤੇ 3 ਲੋਕਾਂ ਨੂੰ ਦੋਪਹੀਆ ਵਾਹਨ ’ਤੇ ਬੈਠਣ ਦੀ ਮਿਲੇਗੀ ਮਨਜ਼ੂਰੀ”
ਕਾਂਗਰਸ ਨੇ ਪੁੱਛਿਆ ਕਿ ਕੀ ਭਾਬੇਸ਼ ਕਲੀਤਾ ਬਿਆਨ ਦੇਣ ਸਮੇਂ ਗੰਭੀਰ ਸੀ?
ਨਿਹੰਗ ਅਮਨ ਸਿੰਘ ਦਾ ਬੁੱਢਾ ਦਲ ਨਾਲ ਕੋਈ ਸਬੰਧ ਨਹੀਂ- ਬਾਬਾ ਮਾਨ ਸਿੰਘ
ਬਾਬਾ ਮਾਨ ਸਿੰਘ 96 ਕਰੋੜੀ ਨੇ ਕਿਹਾ ਕਿ ਨਿਹੰਗ ਅਮਨ ਸਿੰਘ ਅਤੇ ਉਸ ਦੀ ਜਥੇਬੰਦੀ ਦੇ ਵਿਅਕਤੀ ਗਲਤ ਕੰਮ ਕਰ ਰਹੇ ਹਨ।
ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਵਿਅਕਤੀ ਦੇ ਪਿੰਡ ਵਾਸੀ ਦਾ ਬਿਆਨ, 'ਉਹ ਗਲਤ ਆਦਮੀ ਤੇ ਨਕਲੀ ਨਿਹੰਗ ਨਹੀਂ'
ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਇਸ ਸਾਲ ਵਿਸਾਖੀ ਮੌਕੇ ਹੀ ਅੰਮ੍ਰਿਤ ਛਕਿਆ ਸੀ। ਸ਼ੱਕੀ ਵਿਅਕਤੀ ਨੇ ਦੱਸਿਆ ਕਿ ਉਹ ਨਿਹੰਗ ਅਮਨ ਸਿੰਘ ਦੇ ਦਲ ਨਾਲ ਸਬੰਧਤ ਹੈ।
ਕਿਸਾਨਾਂ ਨੇ UP-ਗਾਜ਼ੀਪੁਰ ਬਾਰਡਰ NH24 'ਤੇ ਖੋਲ੍ਹਿਆ ਰਸਤਾ,'ਅਸੀਂ ਨਹੀਂ ਪੁਲਿਸ ਨੇ ਕੀਤਾ ਰਸਤਾ ਬੰਦ'
ਬੈਰੀਕੇਡਿੰਗ ਤੱਕ ਵਾਹਨ ਆ ਰਹੇ ਹਨ। ਦਿੱਲੀ ਪੁਲਿਸ ਦੀ ਬੈਰੀਕੇਡਿੰਗ ਹਟਾਉ।
ਮੱਧ ਪ੍ਰਦੇਸ਼ ’ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਕਰੈਸ਼
ਵਾਲ-ਵਾਲ ਬਚਿਆ ਪਾਇਲਟ
BJP ਨੇਤਾ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਇਕ ਸਾਲ ਪਹਿਲਾਂ ਕਰਵਾਇਆ ਸੀ ਵਿਆਹ
UP 'ਚ ਕਾਂਗਰਸ ਦੀ ਸਰਕਾਰ ਬਣੀ ਤਾਂ ਮਿਲਣਗੇ ਸਮਾਰਟਫੋਨ ਤੇ ਇਲੈਕਟ੍ਰਾਨਿਕ ਸਕੂਟੀ : ਪ੍ਰਿਯੰਕਾ
up ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ 40 ਪ੍ਰਤੀਸ਼ਤ ਸੀਟਾਂ ਉੱਤੇ ਮਹਿਲਾ ਉਮੀਦਵਾਰ ਉਤਾਰੇਗੀ ਕਾਂਗਰਸ
ਕਿਸਾਨਾਂ ਨੂੰ ਅੰਦੋਲਨ ਕਰਨ ਦਾ ਹੱਕ ਹੈ ਪਰ ਸੜਕਾਂ ਜਾਮ ਕਰਨ ਦਾ ਨਹੀਂ - ਸੁਪਰੀਮ ਕੋਰਟ
ਅਗਲੀ ਸੁਣਵਾਈ ਹੁਣ 7 ਦਸੰਬਰ ਨੂੰ ਹੋਵੇਗੀ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ PM ਦੀ ਮੀਟਿੰਗ, ਦੁਨੀਆਂ ਭਰ ਤੋਂ ਤੇਲ ਕੰਪਨੀਆਂ ਦੇ CEO ਹੋਏ ਸ਼ਾਮਲ
ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਪਿਛਲੇ 7 ਸਾਲਾਂ ਵਿਚ ਤੇਲ ਅਤੇ ਗੈਸ ਖੇਤਰ ਵਿਚ ਸੁਧਾਰਾਂ ਬਾਰੇ ਚਰਚਾ ਕੀਤੀ।