ਰਾਸ਼ਟਰੀ
ਹੁਣ ਸੌਦਾ ਸਾਧ ਅਪਣੀ ਮਾਂ ਤੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਮਿਲਣ ਲਈ ਤੜਫਿਆ
ਜੇਲ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਕਰ ਕੇ ਮੁਲਾਕਾਤ ਕਰਵਾਉਣ ਤੋਂ ਕੀਤੀ ਨਾਂਹ
ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਤੇ ਉਤਰ ਪ੍ਰਦੇਸ਼ ਸਰਕਾਰ ਨੂੰ ਦਿਤੀ ਚੇਤਾਵਨੀ
ਦੁਸਹਿਰੇ ਮੌਕੇ ਮੋਦੀ, ਸ਼ਾਹ, ਯੋਗੀ, ਖੱਟਰ, ਤੋਮਰ ਚੌਹਾਨ ਅਤੇ ਹੋਰਨਾਂ ਦੇ ਫੂਕੇ ਜਾਣਗੇ ਪੁਤਲੇ
UGC-NET ਪ੍ਰੀਖਿਆ ਹੋਈ ਮੁਲਤਵੀ, ਫਿਲਹਾਲ ਨਵੀਂ ਤਰੀਕ ਦਾ ਨਹੀਂ ਕੀਤਾ ਗਿਆ ਐਲਾਨ
ਪਹਿਲਾਂ ਇਹ ਪ੍ਰੀਖਿਆ ਦੋ ਪੜਾਵਾਂ ਵਿਚ 6 ਤੋਂ 8 ਅਤੇ 17 ਤੋਂ 19 ਅਕਤੂਬਰ ਤੱਕ ਹੋਣੀ ਸੀ।
ਬਿਜਲੀ ਸੰਕਟ: ਮਨੀਸ਼ ਸਿਸੋਦੀਆ ਦਾ ਕੇਂਦਰ 'ਤੇ ਨਿਸ਼ਾਨਾ- ਜੇਕਰ ਸੰਕਟ ਹੈ, ਤਾਂ ਇਸ ਨੂੰ ਸਵੀਕਾਰ ਕਰੋ
ਉਨ੍ਹਾਂ ਕਿਹਾ, ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੁਆਰਾ ਸਰਕਾਰ ਨਹੀਂ ਚਲਾਈ ਜਾ ਰਹੀ।
ਸਰਕਾਰ ਨੇ ਭਾਰਤ ’ਚ ਨਿਰਮਿਤ ਰੂਸੀ ਕੋਰੋਨਾ ਵੈਕਸੀਨ ਸਪੁਟਨਿਕ ਲਾਈਟ ਦੇ ਨਿਰਯਾਤ ਦੀ ਦਿੱਤੀ ਆਗਿਆ
ਇਹ ਟੀਕਾ ਅਜੇ ਤੱਕ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਮਨਜ਼ੂਰ ਨਹੀਂ ਕੀਤਾ ਗਿਆ ਹੈ।
ਵਾਰਾਣਸੀ ਤੋਂ ਪ੍ਰਿਯੰਕਾ ਗਾਂਧੀ ਨੇ PM ਮੋਦੀ 'ਤੇ ਸਾਧੇ ਨਿਸ਼ਾਨੇ, ਸੁਣਾਈਆਂ ਖਰੀਆਂ-ਖਰੀਆਂ
'ਕੇਂਦਰ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ'
ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸ਼੍ਰੀਨਗਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਟੇਕਿਆ ਮੱਥਾ
ਉਹਨਾਂ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਜੰਮੂ-ਕਸ਼ਮੀਰ ਵਿਚ ਸਦਾ ਲਈ ਸ਼ਾਂਤੀ ਅਤੇ ਭਾਈਚਾਰਾ ਕਾਇਮ ਰਹੇ।
ਲਖੀਮਪੁਰ ਘਟਨਾ: ਰਾਹੁਲ ਗਾਂਧੀ ਦੀ ਅਗਵਾਈ ਹੇਠ 7 ਮੈਂਬਰੀ ਵਫ਼ਦ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਮੰਗ
ਵਫ਼ਦ ਨੇ ਰਾਸ਼ਟਰਪਤੀ ਅੱਗੇ ਤੱਥਾਂ ਨੂੰ ਵਿਸਥਾਰ ਨਾਲ ਪੇਸ਼ ਕਰਨ ਦੀ ਇਜਾਜ਼ਤ ਮੰਗੀ ਹੈ।
ਕੇਂਦਰ ਨੇ ਜੀ. ਐੱਸ. ਟੀ. ਮੁਆਵਜ਼ੇ ਵਜੋਂ ਜੰਮੂ-ਕਸ਼ਮੀਰ ਨੂੰ ਜਾਰੀ ਕੀਤੇ 967 ਕਰੋੜ ਰੁਪਏ
ਜੀ. ਐੱਸ. ਟੀ. ਦੀ ਘਾਟ ਨੂੰ ਪੂਰਾ ਕਰਨ ਲਈ ਇਕ ਖ਼ਾਸ ਉਧਾਰੀ ਯੋਜਨਾ ਤਹਿਤ ਜੰਮੂ-ਕਸ਼ਮੀਰ ਨੂੰ 967 ਕਰੋੜ ਰੁਪਏ ਜਾਰੀ ਕੀਤੇ ਗਏ ਹਨ
Rajasthan: ਹਨੂੰਮਾਨਗੜ੍ਹ 'ਚ ਹੋਏ ਦਲਿਤ ਦੇ ਕਤਲ ’ਤੇ ਬੋਲੀ ਮਾਇਆਵਤੀ- ਕਾਂਗਰਸ ਹਾਈਕਮਾਨ ਚੁੱਪ ਕਿਉਂ?
ਮਾਇਆਵਤੀ ਨੇ ਯੂਪੀ ਦੇ ਲਖੀਮਪੁਰ ਵਿਚ ਵਾਪਰੀ ਘਟਨਾ ਨੂੰ ਲੈ ਕੇ ਭਾਜਪਾ ਉੱਤੇ ਵੀ ਨਿਸ਼ਾਨਾ ਸਾਧਿਆ ਹੈ।