ਰਾਸ਼ਟਰੀ
ਮਹਿੰਗਾਈ ਦੀ ਮਾਰ! ਇਸ ਮਹੀਨੇ ਅੱਜ 6ਵੀਂ ਵਾਰ Petrol-Diesel ਦੀਆਂ ਕੀਮਤਾਂ ’ਚ ਹੋਇਆ ਵਾਧਾ
ਇਸ ਮਹੀਨੇ ਸਿਰਫ਼ 7 ਦਿਨ ਵਿਚ ਦੀ ਪੈਟਰੋਲ 1.60 ਰੁਪਏ ਅਤੇ ਡੀਜ਼ਲ 1.90 ਰੁਪਏ ਮਹਿੰਗਾ ਹੋ ਗਿਆ ਹੈ।
ਉਤਰਾਖੰਡ ਦੌਰੇ ’ਤੇ PM ਮੋਦੀ, ਰਿਸ਼ੀਕੇਸ਼ AIIMS ਤੋਂ ਕੀਤਾ 35 PSA ਪਲਾਂਟਾਂ ਦਾ ਉਦਘਾਟਨ
ਪੀਐਮ ਨਰਿੰਦਰ ਮੋਦੀ ਅੱਜ ਆਪਣੇ ਉਤਰਾਖੰਡ ਦੌਰੇ ’ਤੇ ਰਿਸ਼ੀਕੇਸ਼ ਪਹੁੰਚੇ ਹਨ।
ਵਰੁਣ ਤੇ ਮੇਨਕਾ ਗਾਂਧੀ BJP ਦੀ ਕੌਮੀ ਕਾਰਜਕਾਰਨੀ ਤੋਂ ਬਾਹਰ, ਕਿਸਾਨਾਂ ਦੇ ਹੱਕ 'ਚ ਚੁੱਕੀ ਸੀ ਆਵਾਜ਼
ਭਾਜਪਾ ਨੇ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਵੀ ਐਲਾਨ ਕਰ ਦਿੱਤਾ ਹੈ ਜਿਸ ਦੇ 80 ਮੈਂਬਰ ਹਨ।
ਰਾਕੇਸ਼ ਟਿਕੈਤ ਨੇ ਰੁਦਰਪੁਰ ਦੀ ਮੰਡੀ ਦਾ ਅਚਾਨਕ ਕੀਤਾ ਦੌਰਾ, ਖੋਲ੍ਹੀ ਪ੍ਰਸ਼ਾਸਨ ਦੀ ਪੋਲ
'ਮੰਡੀ ਵਿਚ ਕਿਸੇ ਤਰ੍ਹਾਂ ਦਾ ਨਹੀਂ ਸੀ ਕੋਈ ਪ੍ਰਬੰਧ'
ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਗੁਰਨਾਮ ਚੜੂਨੀ, ਤਸਵੀਰਾਂ ਲੈ ਕੇ ਲੱਭਦੀ ਰਹੀ Police
ਕਿਸਾਨ ਆਗੂ ਰਾਕੇਸ਼ ਟਿਕੈਤ ਅੱਧੀ ਰਾਤ ਨੂੰ ਭੇਸ ਬਦਲ ਕੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਘਟਨਾ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ
ਲਖੀਮਪੁਰ ਘਟਨਾ: ਕਿੰਨੇ ਕੀਤੇ ਗ੍ਰਿਫ਼ਤਾਰ? SC ਨੇ ਯੋਗੀ ਸਰਕਾਰ ਤੋਂ ਕੱਲ੍ਹ ਤੱਕ ਮੰਗੀ ਰਿਪੋਰਟ
ਭਲਕੇ ਇਸ ਮਾਮਲੇ ‘ਤੇ ਫਿਰ ਹੋਵੇਗੀ ਸੁਣਵਾਈ
ਜੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਭੁੱਖ ਹੜਤਾਲ 'ਤੇ ਬੈਠਾਂਗਾ- ਸਿੱਧੂ
ਮੋਹਾਲੀ ਪਹੁੰਚੇ ਨਵਜੋਤ ਸਿੱਧੂ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ 'ਤੇ ਬੈਠਣਗੇ।
ਲਖੀਮਪੁਰ: ਪੀੜਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਟਵੀਟ, 'ਅਖੀਰ ਤੱਕ ਲੜਾਂਗੇ'
ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਉਹ ਅਖੀਰ ਤੱਕ ਇਨਸਾਫ਼ ਲਈ ਲੜਦੇ ਰਹਿਣਗੇ।
ਗਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਬੱਸ ਦੀ ਟਰੱਕ ਨਾਲ ਟੱਕਰ, 9 ਦੀ ਮੌਤ
ਯੋਗੀ ਅਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਸ਼੍ਰੀਨਗਰ ਦੇ ਸਕੂਲ ਵਿਚ ਅੱਤਵਾਦੀ ਹਮਲਾ, ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ
ਇਲਾਕੇ 'ਚ ਤਣਾਅ ਦਾ ਮਾਹੌਲ