ਰਾਸ਼ਟਰੀ
ਦਿੱਲੀ: ਸਿਗਰਟ ਨਾ ਦੇਣ 'ਤੇ ਵਿਅਕਤੀ ਨੇ ਮਹਿਲਾ ਦੁਕਾਨਦਾਰ ਦੀ ਕੀਤੀ ਹੱਤਿਆ
ਸਾਰੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਸਾਜ਼ਾਂ ਦੀ ਆਵਾਜ਼ ਨੂੰ Horn ਵਜੋਂ ਵਰਤਣ ਲਈ ਕਾਨੂੰਨ ਲਿਆਉਣ ਦੀ ਯੋਜਨਾ : ਗਡਕਰੀ
ਗਡਕਰੀ ਨੇ ਨਾਸਿਕ ਵਿਚ ਵੱਖ -ਵੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
ਸਾਹਮਣੇ ਆਇਆ ਲਖੀਮਪੁਰ 'ਚ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦਾ ਵੀਡੀਓ, ਗੱਡੀ ਨੇ ਕੁਚਲ ਦਿੱਤੇ ਸੀ ਕਿਸਾਨ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਐਤਵਾਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦੀ ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ।
ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 6 ਵਜੇ ਲਖੀਮਪੁਰ ਖੀਰੀ 'ਤੇ ਅਮਿਤ ਸ਼ਾਹ ਨਾਲ ਕਰਨਗੇ ਗੱਲਬਾਤ
ਲਖੀਮਪੁਰ ਖੀਰੀ ਘਟਨਾ ਦੀ ਕੀਤੀ ਸਖ਼ਤ ਨਿੰਦਾ
ਕੇਰਲਾ ਹਾਈ ਕੋਰਟ ਦਾ ਅਹਿਮ ਫੈਸਲਾ- 'ਸਹੁਰੇ ਦੀ ਜਾਇਦਾਦ ਵਿਚ ਨਹੀਂ ਹੈ ਜਵਾਈ ਦਾ ਕਾਨੂੰਨੀ ਅਧਿਕਾਰ'
ਕੇਰਲਾ HC ਨੇ ਕਿਹਾ ਕਿ ਜਵਾਈ ਆਪਣੇ ਸਹੁਰੇ ਦੀ ਜਾਇਦਾਦ ਅਤੇ ਇਮਾਰਤ ਵਿਚ ਕਾਨੂੰਨੀ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ।
ਸ਼ਹੀਦ ਹੋਇਆ ਹਰ ਕਿਸਾਨ ਸਾਡਾ ਭਰਾ ਤੇ ਸਾਡਾ ਪੁੱਤ ਹੈ - ਸੁਖਜਿੰਦਰ ਰੰਧਾਵਾ
ਮੀਡੀਆ ਨੂੰ ਵੀ ਕੀਤੀ ਅਪੀਲ, ਕਿਹਾ ਮੀਡੀਆ ਖੋਲ੍ਹੇ ਇਸ ਅੰਨ੍ਹੀ, ਬੋਲੀ ਤੇ ਗੂੰਗੀ ਸਰਕਾਰ ਦੇ ਕੰਨ
Pandora Papers Case: ਕੇਂਦਰ ਸਰਕਾਰ ਨੇ ਦਿੱਤੇ ਜਾਂਚ ਦੇ ਆਦੇਸ਼
ਇਸ ਵਿਚ CBDT, ED, ਭਾਰਤੀ ਰਿਜ਼ਰਵ ਬੈਂਕ ਅਤੇ ਵਿੱਤੀ ਖੁਫ਼ੀਆ ਇਕਾਈ ਦੇ ਅਧਿਕਾਰੀ ਸ਼ਾਮਲ ਹੋਣਗੇ।
ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ ਸਰਕਾਰ ਦਾ 10 ਨੁਕਾਤੀ ‘ਵਿੰਟਰ ਐਕਸ਼ਨ ਪਲਾਨ’
ਦਿੱਲੀ ਦੇ ਅੰਦਰ, ਸਰਕਾਰ ਕਿਸਾਨਾਂ ਦੇ ਖੇਤਾਂ ਵਿਚ ਮੁਫ਼ਤ ਬਾਇਓ-ਡੀ-ਕੰਪੋਜ਼ਰ ਦਾ ਛਿੜਕਾਅ ਕਰੇਗੀ।
ਡਿਪਟੀ CM ਸੁਖਜਿੰਦਰ ਰੰਧਾਵਾ ਨੂੰ ਕਾਫ਼ਲੇ ਸਮੇਤ ਯੂਪੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਖਿੱਚ-ਧੂਹ ਕਰਦਿਆਂ ਪੁਲਿਸ ਨੇ ਹਿਰਾਸਤ 'ਚ ਲਿਆ ਵਫ਼ਦ
ਲਖੀਮਪੁਰ ਤੋਂ ਬਾਅਦ ਰਾਜਸਥਾਨ 'ਚ ਵਰ੍ਹੀਆਂ ਕਿਸਾਨਾਂ 'ਤੇ ਡਾਂਗਾਂ
ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਕਿਸਾਨ