ਰਾਸ਼ਟਰੀ
'ਛਤੀਸ਼ਗੜ੍ਹ ਕਦੇ ਵੀ ਪੰਜਾਬ ਨਹੀਂ ਬਣ ਸਕਦਾ' ਭਾਜਪਾ ਦੇ ਆਰੋਪਾਂ 'ਤੇ ਬੋਲੇ ਭੁਪੇਸ਼ ਬਘੇਲ
ਛੱਤੀਸਗੜ੍ਹ ਅਤੇ ਪੰਜਾਬ ’ਚ ਸੱਤਾ ਨੂੰ ਲੈ ਕੇ ਉਥਲ-ਪੁਥਲ ਮਚੀ ਹੋਈ ਹੈ।
NCB ਨੇ Ship 'ਚ ਡਰੱਗ ਪਾਰਟੀ 'ਤੇ ਮਾਰਿਆ ਛਾਪਾ, ਬਾਲੀਵੁੱਡ ਅਦਾਕਾਰ ਦੇ ਬੇਟੇ ਸਮੇਤ 10 ਗ੍ਰਿਫ਼ਤਾਰ
ਇਹ ਪਹਿਲੀ ਵਾਰ ਹੈ ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕਿਸੇ ਜਹਾਜ਼ ਉੱਤੇ ਛਾਪਾ ਮਾਰਿਆ ਗਿਆ ਹੋਵੇ।
78 ਵਿਧਾਇਕਾਂ ਨੇ ਲਿਖ ਕੇ ਦਿੱਤਾ ਸੀ, ਉਸ ਤੋਂ ਬਾਅਦ ਬਦਲਿਆ ਪੰਜਾਬ ਦਾ ਸੀਐੱਮ - ਰਣਦੀਪ ਸੁਰਜੇਵਾਲ
ਜੇਕਰ ਮੁੱਖ ਮੰਤਰੀ ਨਾ ਬਦਲਦੇ ਤਾਂ ਹਾਈਕਮਾਨ ਨੂੰ ਤਾਨਾਸ਼ਾਹ ਕਿਹਾ ਜਾਣਾ ਸੀ।
Breaking: ਕੱਲ੍ਹ ਤੋਂ ਪੰਜਾਬ-ਹਰਿਆਣਾ 'ਚ ਸ਼ੁਰੂ ਹੋ ਰਹੀ ਹੈ ਝੋਨੇ ਦੀ ਖਰੀਦ
ਕਿਸਾਨਾਂ ਦੇ ਵਿਰੋਧ ਦੇ ਵਿਚਕਾਰ ਕੇਂਦਰ ਸਰਕਾਰ ਨੇ ਬਦਲਿਆ ਆਪਣਾ ਫੈਸਲਾ
ਪੰਚਕੂਲਾ 'ਚ ਵਿਰੋਧ ਕਰਦੇ ਕਿਸਾਨਾਂ 'ਤੇ ਕੀਤਾ ਗਿਆ ਲਾਠੀਚਾਰਜ
ਪੁਲਿਸ ਨੇ ਕਿਸਾਨਾਂ ‘ਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ
ਲੇਹ ਦੀ ਪਹਾੜੀ 'ਤੇ ਲਹਿਰਾਇਆ ਗਿਆ ਖਾਦੀ ਦਾ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਝੰਡਾ
ਝੰਡੇ ਦਾ ਵਜ਼ਨ 1400 ਕਿੱਲੋ ਹੈ
ਨਵਜੋਤ ਸਿੱਧੂ ਦਾ ਵੱਡਾ ਬਿਆਨ, ਅਹੁਦਾ ਹੋਵੇ ਜਾਂ ਨਾ ਹੋਵੇ ਮੈਂ ਹਮੇਸ਼ਾ ਰਾਹੁਲ ਗਾਂਧੀ ਦੇ ਨਾਲ ਹਾਂ
'ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਸਿਧਾਂਤਾਂ ਦੀ ਪਾਲਣਾ ਕਰਦਾ ਰਹਾਂਗਾ'
ਪੰਜਾਬ ਕਾਂਗਰਸ 'ਚ ਚੱਲ ਰਹੇ ਕਾਟੋ ਕਲੇਸ਼ 'ਤੇ ਨਰਿੰਦਰ ਤੋਮਰ ਦਾ ਬਿਆਨ, ਕਿਹਾ....
'ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਹੋਈ ਅਢੁਕਵੀਂ'
CMIE ਦਾ ਦਾਅਵਾ- ਸਤੰਬਰ ਮਹੀਨੇ ਵਿਚ ਰੁਜ਼ਗਾਰ ਵਿਚ 85 ਲੱਖ ਦਾ ਹੋਇਆ ਵਾਧਾ
ਸੀਐਮਆਈਈ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਤੋਂ ਬਾਅਦ ਹੁਣ ਰੁਜ਼ਗਾਰ ਖੇਤਰ ਵਿਚ ਵੀ ਸੁਧਾਰ ਹੋ ਰਿਹਾ ਹੈ।
ਝੋਨੇ ਦੀ ਖਰੀਦ ਸਬੰਧੀ ਕੇਜਰੀਵਾਲ ਦੀ ਕੇਂਦਰ ਨੂੰ ਅਪੀਲ, ‘ਕੱਲ੍ਹ ਤੋਂ ਹੀ ਸ਼ੁਰੂ ਕਰਵਾਈ ਜਾਵੇ ਖਰੀਦ’
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਝੋਨੇ ਦੀ ਖਰੀਦ ਨੂੰ ਅੱਗੇ ਕਰਨ ਸਬੰਧੀ ਕੇਂਦਰ ਸਰਕਾਰ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।