ਰਾਸ਼ਟਰੀ
ਰੈਸਟੋਰੈਂਟ ਨੇ ਨਹੀਂ ਦਿੱਤੀ ਸਾੜੀ ਪਾ ਕੇ ਪਹੁੰਚੀ ਮਹਿਲਾ ਨੂੰ ਐਂਟਰੀ, ਮਹਿਲਾ ਕਮਿਸ਼ਨ ਨੇ ਲਿਆ ਐਕਸ਼ਨ
ਮਹਿਲਾ ਅਨੀਤਾ ਨੇ ਹੋਟਲ ਕਰਮਚਾਰੀ ਨਾਲ ਬਹਿਸ ਦਾ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਤੋਂ ਬਾਅਦ ਇਸ ਮੁੱਦੇ ਨੇ ਜ਼ੋਰ ਫੜ ਲਿਆ ਹੈ।
ਪਤੀ ਨੇ WhatsApp 'ਤੇ ਚੈਟ ਕਰਨ ਤੋਂ ਰੋਕਿਆ, ਗੁੱਸੇ ’ਚ ਪਤਨੀ ਨੇ ਤੋੜੇ ਪਤੀ ਦੇ ਦੰਦ, FIR ਦਰਜ
ਵਟਸਐਪ ਉੱਤੇ ਚੈਟ ਕਰਨ ਤੋਂ ਰੋਕਣ ਕਾਰਨ ਗੁੱਸੇ ਵਿਚ ਆਈ ਇਕ ਪਤਨੀ ਨੇ ਅਪਣੇ ਪਤੀ ਨੂੰ ਲਾਠੀ ਨਾਲ ਕੁੱਟਿਆ ਅਤੇ ਉਸ ਦੇ ਦੰਦ ਭੰਨ ਦਿੱਤੇ।
ਦੁੱਧ ਪੀਣ ਦੀ ਜ਼ਿੱਦ ਕਰਨ ’ਤੇ ਮਾਂ ਨੇ ਢਾਈ ਸਾਲਾ ਮਾਸੂਮ ਨੂੰ ਜ਼ਮੀਨ ’ਤੇ ਸੁਟਿਆ, ਬੱਚੇ ਦੀ ਮੌਤ
ਪੁਲਿਸ ਨੇ ਮਾਂ ਨੂੰ ਕੀਤਾ ਗ੍ਰਿਫ਼ਤਾਰ
26 ਸਤੰਬਰ ਨੂੰ ਪਾਣੀਪਤ 'ਚ ਹੋਵੇਗੀ ਕਿਸਾਨ ਮਹਾਪੰਚਾਇਤ, ਪੂਰੇ ਜੋਸ਼ 'ਚ ਨੇ ਕਿਸਾਨ
ਨਵੀਂ ਅਨਾਜ ਮੰਡੀ ਵਿਚ ਸ਼ੈੱਡ ਦੇ ਹੇਠਾਂ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ।
ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਖੇਤੀਬਾੜੀ ਦੀ ਨੀਂਹ ਨੂੰ ਮਜ਼ਬੂਤ ਕਰਨਗੇ ਨੌਜਵਾਨ- ਨਰਿੰਦਰ ਤੋਮਰ
ਖੇਤੀਬਾੜੀ ਖੇਤਰ ਦਾ ਡਿਜੀਟਾਈਜੇਸ਼ਨ ਕਰਨਾ ਪਏਗਾ
ਅਪਾਹਜ ਅਤੇ ਬੇਸਹਾਰਾ ਲੋਕਾਂ ਨੂੰ ਘਰ ਜਾ ਕੇ ਦਿੱਤੀ ਜਾਵੇਗੀ ਵੈਕਸੀਨ, ਸਰਕਾਰ ਦਾ ਵੱਡਾ ਫੈਸਲਾ
ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 31 ਹਜ਼ਾਰ ਮਾਮਲੇ ਸਾਹਮਣੇ ਆਏ ਹਨ।
ਹੁਣ ਹਰ ਭਾਰਤੀ ਕੋਲ ਹੋਵੇਗਾ Unique Health Card, PM ਮੋਦੀ ਲਾਂਚ ਕਰਨਗੇ Digital Health Mission
ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਇਕ ਵੱਡੀ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਤਹਿਤ ਹਰ ਇਕ ਭਾਰਤੀ ਨੂੰ ਯੂਨਿਕ ਹੈਲਥ ਆਈ ਮਿਲੇਗੀ।
ਹਰਿਆਣਾ 'ਚ ਵਾਪਰਿਆ ਹਾਦਸਾ, ਸਕੂਲ ਦੇ ਕਮਰੇ ਦੀ ਡਿੱਗੀ ਛੱਤ, ਮਲਬੇ ਹੇਠ ਦੱਬੇ 27 ਬੱਚੇ
ਤਿੰਨ ਮਜ਼ਦੂਰ ਵੀ ਹੋਏ ਜ਼ਖਮੀ
ਕੋਵਿਡ ਕਾਰਨ ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ 50 ਹਜ਼ਾਰ ਦਾ ਮੁਆਵਜ਼ਾ ਇੱਕ ਮਜ਼ਾਕ: ਕਾਂਗਰਸ
“ਮੋਦੀ ਸਰਕਾਰ ਦਾ ਪਖੰਡ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਹੈ
ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਤਿਉਹਾਰਾਂ ਦੇ ਸੀਜ਼ਨ 'ਚ ਮਹਿੰਗਾ ਹੋ ਸਕਦਾ ਹੈ LPG ਸਿਲੰਡਰ
ਗਾਹਕਾਂ ਨੂੰ ਇੱਕ ਸਿੰਗਲ ਐਲਪੀਜੀ ਸਿਲੰਡਰ ਲਈ 1,000 ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ