ਰਾਸ਼ਟਰੀ
ਬੈਂਕ ਗਾਹਕਾਂ ਲਈ ਜ਼ਰੂਰੀ ਖ਼ਬਰ ! 1 ਸਤੰਬਰ ਤੋਂ ਬਦਲਣ ਜਾ ਰਹੇ ਹਨ ਇਹ ਨਿਯਮ
ਹੁਣ ਤੁਹਾਨੂੰ ਆਪਣੇ ਆਧਾਰ ਨੰਬਰ ਨੂੰ ਆਪਣੇ ਪੀਐਫ ਖਾਤੇ (PF Account) ਨਾਲ ਜੋੜਨ ਦੀ ਜ਼ਰੂਰਤ ਹੋਵੇਗੀ।
ਹਰੀਸ਼ ਰਾਵਤ ਨੇ BJP ਤੇ ਸਾਧੇ ਸ਼ਬਦੀ ਹਮਲੇ, BJP ਦੀ ਲੁੱਟ ਨੇ ਦੇਸ਼ ਵਾਸੀਆਂ ਨੂੰ ਰੁਆਏ ਖੂਨ ਦੇ ਹੰਝੂ
ਅੰਬਾਨੀ ਅਡਾਨੀ ਦੀ ਆਮਦਨ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ।
ਤੀਜੀ ਲਹਿਰ ਤੋਂ ਪਹਿਲਾਂ ਵਧੀ ਚਿੰਤਾ, ਸਕੂਲ ਖੁੱਲ੍ਹਣ ਤੋਂ ਬਾਅਦ 11 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ
ਕੋਰੋਨਾ ਦਾ ਕਹਿਰ ਨਹੀਂ ਲੈ ਰਿਹਾ ਰੁਕਣ ਦਾ ਨਾਮ
ਪੁਲਿਸ ਨੇ ਸੁਲਝਾਈ ਚਾਰ ਕਤਲਾਂ ਦਾ ਗੁੱਥੀ, ਪੁੱਤ ਹੀ ਨਿਕਲਿਆ ਪਰਿਵਾਰ ਦਾ ਕਾਤਲ
ਅਪਰਾਧ ਦਾ ਕਾਰਨ ਜਾਇਦਾਦ ਵਿਵਾਦ ਦੱਸਿਆ ਜਾ ਰਿਹਾ
ਦਰਦਨਾਕ ਹਾਦਸਾ: ਕਰੰਟ ਦੀ ਚਪੇਟ 'ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ
ਦੋ ਦੀ ਹਾਲਤ ਗੰਭੀਰ
ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ, ਕਈ ਇਲਾਕਿਆਂ ਵਿੱਚ ਭਰਿਆ ਪਾਣੀ
ਭਾਰਤੀ ਮੌਸਮ ਵਿਭਾਗ ਨੇ ਰਾਜਧਾਨੀ ਲਈ ਆਰੇਂਜ ਅਲਰਟ ਕੀਤਾ ਜਾਰੀ
ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦੀ ਮਾਰ, ਘਰੇਲੂ ਗੈਸ ਸਿਲੰਡਰ ਦੀ ਕੀਮਤ 888.50 ਤੱਕ ਪਹੁੰਚੀ
ਪੈਟਰੋਲੀਅਮ ਕੰਪਨੀਆਂ ਨੇ ਮਹੀਨੇ ਦੇ ਪਹਿਲੇ ਦਿਨ ਹੀ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ।
ਚੰਡੀਗੜ੍ਹ 'ਚ ਜਲਦ ਸ਼ੁਰੂ ਹੋਣਗੇ ਪੰਜ ਮੁਫ਼ਤ ਗੱਤਕਾ ਸਿਖਲਾਈ ਕੇਂਦਰ
ਸਕੂਲਾਂ-ਕਾਲਜਾਂ ਦੇ ਗੱਤਕਾ ਮੁਕਾਬਲੇ ਕਰਵਾਉਣ ਦੀਆਂ ਤਿਆਰੀਆਂ
ਭੜਕਾਊ ਨਾਅਰੇਬਾਜ਼ੀ ਮਾਮਲੇ 'ਚ ਫ਼ਰਾਰ ਪਿੰਕੀ ਚੌਧਰੀ ਨੇ ਸਮਰਥਕਾਂ ਨਾਲ ਥਾਣੇ ਪਹੁੰਚ ਕੀਤਾ ਆਤਮ ਸਮਰਪਣ
ਹਿੰਦੂ ਰਕਸ਼ਾ ਦਲ ਦੇ ਨੇਤਾ ਪਿੰਕੀ ਚੌਧਰੀ ਨੇ ਕਿਹਾ ਸੀ ਕਿ ਉਸ ਨੂੰ ਅਦਾਲਤ ’ਤੇ ਵਿਸ਼ਵਾਸ ਹੈ ਅਤੇ ਉਸਨੇ ਕੁਝ ਵੀ ਗਲਤ ਨਹੀਂ ਕਿਹਾ ਸੀ।
ਅਫਸੋਸ ਹੈ ਕਿ ਮੇਰੀ ਪਾਰਟੀ ਨੇ ਪੰਚਾਇਤੀ ਚੋਣਾਂ ਨਹੀਂ ਲੜੀਆਂ: ਫਾਰੂਕ ਅਬਦੁੱਲਾ
"ਦੇਸ਼ ਦੇ ਨਾਲ ਖੜ੍ਹੇ ਸਿਆਸਤਦਾਨ ਅਤਿਵਾਦੀਆਂ ਦੇ ਨਿਸ਼ਾਨੇ 'ਤੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਦੇਸ਼ ਦਾ ਫਰਜ਼ ਹੈ।"