ਰਾਸ਼ਟਰੀ
ਕੋਰੋਨਾ ਨਾਲ ਜ਼ਿੰਦਗੀਆਂ ਬਰਬਾਦ, ਬੱਚਿਆਂ ਦਾ ਜੀਵਨ ਦਾਅ ’ਤੇ ਲਗਿਆ ਦੇਖਣਾ ਦਿਲ ਨੂੰ ਵਲੂੰਧਰ ਦਿੰਦੈ: SC
ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਐਲਾਨੀਆਂ ਯੋਜਨਾਵਾਂ ’ਤੇ ਤਸੱਲੀ ਪ੍ਰਗਟਾਈ
ਸੂਰਜ ਤੋਂ ਨਿਕਲ ਕੇ ਅੱਗ ਦਾ ਖ਼ਤਰਨਾਕ ਤੂਫ਼ਾਨ ਧਰਤੀ ਵਲ ਵਧਣ ਲੱਗਾ
25ਵੇਂ ਸੌਰ ਚੱਕਰ ’ਚ ਸੂਰਜ ਤੇਜ਼ੀ ਨਾਲ ਸਰਗਰਮ ਹੋਣ ਲੱਗਾ ਹੈ। ਸੀ-3 ਤੋਂ ਬਾਅਦ ਬੀਤੇ ਦਿਨ ਸੀ ਸ਼੍ਰੈਣੀ ਦੇ ਕਈ ਜਵਾਲਾ ਦੇ ਰੂਪ ’ਚ ਸਤ੍ਹਾ ਤੋਂ ਨਿਕਲ ਚੁੱਕੇ ਹਨ।
ਰਾਹੁਲ ਗਾਂਧੀ ਦਾ ਸਰਕਾਰ 'ਤੇ ਵਾਰ, ਸੰਵਿਧਾਨ ਦੀ ਧਾਰਾ 15 ਅਤੇ 25 ਨੂੰ ਵੀ ਵੇਚ ਦਿੱਤਾ?
ਰਾਹੁਲ ਗਾਂਧੀ ਨੇ ਸਰਕਾਰ ’ਤੇ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ’ਤੇ ਚੱਲਣ ਦਾ ਦੋਸ਼ ਲਗਾਇਆ।
AAP ਕਿਸਾਨਾਂ 'ਤੇ ਹੋਏ ਅੱਤਿਆਚਾਰਾਂ ਖ਼ਿਲਾਫ਼ 31 ਅਗਸਤ ਨੂੰ ਕਰੇਗੀ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ
ਸੰਵਿਧਾਨਕ ਹੱਕਾਂ ਦੀ ਰਾਖੀ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਦਿੱਤੇ ਜਾਣਗੇ ਮੰਗ ਪੱਤਰ
ਇਟਲੀ ਵਿਚ 20 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ
ਰਾਹਤ ਦੀ ਗੱਲ ਹੈ ਕਿ ਕਿਸੇ ਦੇ ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਮਹਾਂਪੰਚਾਇਤ 'ਚ ਬੋਲੇ ਗੁਰਨਾਮ ਚੜੂਨੀ, ਕਿਹਾ- ਹਰਿਆਣਾ ਦਾ ਕਿਸਾਨ ਹੁਣ ਹੋਰ ਡੰਡੇ ਨਹੀਂ ਖਾਵੇਗਾ
ਘਰੌਂਡਾ ਦੀ ਨਵੀਂ ਅਨਾਜ ਮੰਡੀ ਵਿੱਚ ਬੁਲਾਈ ਗਈ ਮਹਾਂਪੰਚਾਇਤ
ਨਰਸਿਮਹਾਨੰਦ ਨੇ ਮਹਿਲਾ ਆਗੂਆਂ ਨੂੰ ਦੱਸਿਆ 'ਰਖੇਲ', ਕਪਿਲ ਮਿਸ਼ਰਾ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ
ਇਹ ਆਦਮੀ ਮਾਂ ਜਗਦੰਬੇ ਦੇ ਮੰਦਿਰ ਵਿਚ ਬੈਠਣ ਦੇ ਲਾਇਕ ਨਹੀਂ ਹੈ - ਕਪਿਲ ਮਿਸ਼ਰਾ
ਡਿਊਟੀ ਕਰ ਰਹੀ ਮਹਿਲਾ ਕਾਂਸਟੇਬਲ 'ਤੇ ਕੀਤਾ ਭੱਦਾ ਕੁਮੈਂਟ, ਵਿਰੋਧ ਕਰਨ 'ਤੇ ਰਾਡ ਨਾਲ ਪਾੜਿਆ ਸਿਰ
ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਬੇਰੁਜ਼ਗਾਰ ਇੰਜੀਨੀਅਰ ਨੇ ਪਤਨੀ ਨਾਲ ਮਿਲ ਕੇ ਪੀਤਾ ਜ਼ਹਿਰ, ਪੁੱਤ-ਧੀ ਦਾ ਵੀ ਵੱਢਿਆ ਗਲਾ
ਪਿਓ-ਪੁੱਤ ਦੀ ਮੌਤ, ਮਾਂ-ਧੀ ਦੀ ਹਾਲਤ ਗੰਭੀਰ
ਸੈਰ-ਸਪਾਟਾ ਖੇਤਰ ਵਿਚ ਨੌਕਰੀਆਂ ’ਚ 36 ਫੀਸਦੀ ਵਾਧਾ, ਜੁਲਾਈ ਵਿਚ ਮਿਲੀਆਂ 11% ਜ਼ਿਆਦਾ ਨੌਕਰੀਆਂ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ ਸਾਲ ਅਪ੍ਰੈਲ-ਮਈ ਵਿਚ ਬੇਰੁਜ਼ਗਾਰੀ ਦਾ ਅੰਕੜਾ 20 ਫੀਸਦੀ ਤੋਂ ਵੀ ਉੱਪਰ ਪਹੁੰਚ ਗਿਆ ਸੀ।