ਰਾਸ਼ਟਰੀ
ਯੋਗੀ ਸਰਕਾਰ ਦਾ ਐਲਾਨ- ਮਥੁਰਾ ਵਿਚ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਲੱਗੇਗੀ ਪਾਬੰਦੀ
ਜਨਮ ਆਸ਼ਟਮੀ ਮੌਕੇ ਆਯੋਜਿਤ ਇਕ ਸਮਾਹੋਰ ਵਿਚ ਸ਼ਾਮਲ ਹੋਣ ਲਈ ਮਥੁਰਾ ਪਹੁੰਚੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਮਲੀਲਾ ਮੈਦਾਨ ਵਿਚ ਜਨਸਭਾ ਨੂੰ ਸੰਬੋਧਨ ਕੀਤਾ
ਰੈਨਬੈਕਸੀ ਦੇ ਸਾਬਕਾ ਮਾਲਕਾਂ ਦੀਆਂ ਪਤਨੀਆਂ ਨਾਲ ਕਰੋੜਾਂ ਦੀ ਠੱਗੀ
ਇਕ ਦਲਾਲ ਨੇ ਇਨ੍ਹਾਂ ਤੋਂ ਕਰੀਬ 204 ਕਰੋੜ ਰੁਪਏ ਠੱਗੇ ਹਨ
UP: ਬਰੇਲੀ 'ਚ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ
ਦੋਸ਼ੀ ਪਹਿਲਾਂ ਵੀ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ’ਚ ਜੇਲ੍ਹ ਜਾ ਚੁੱਕਾ ਹੈ।
ਉੱਤਰਾਖੰਡ ਦੇ ਮੰਤਰੀ ਦਾ ਦਾਅਵਾ - ਐਪ ਜ਼ਰੀਏ ਵੀ ਕਰ ਸਕਦੇ ਹਾਂ ਮੀਂਹ ਨੂੰ ਅੱਗੇ-ਪਿੱਛੇ ਜਾਂ ਘੱਟ-ਵੱਧ
ਉਹਨਾਂ ਨੇ ਇਕ ਐਪ ਦੀ ਭਾਲ ਕੀਤੀ ਹੈ ਜਿਸ ਨਾਲ ਮੀਂਹ, ਹੜ੍ਹ ਆਦਿ ਨੂੰ ਇਕ ਐਪ ਦੇ ਜਰੀਏ ਰੋਕਿਆ ਜਾ ਸਕਦਾ ਹੈ
ਇਤਿਹਾਸਕ ਪਲ: ਸੁਪਰੀਮ ਕੋਰਟ ਵਿਚ ਪਹਿਲੀ ਵਾਰ ਇਕੋ ਸਮੇਂ 9 ਜੱਜਾਂ ਨੇ ਚੁੱਕੀ ਸਹੁੰ, 3 ਔਰਤਾਂ ਵੀ ਸ਼ਾਮਲ
ਸੁਪਰੀਮ ਕੋਰਟ ਵਿਚ ਅੱਜ 9 ਜੱਜਾਂ ਨੇ ਇਕੱਠਿਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ 9 ਜੱਜਾਂ ਨੇ ਇਕੋ ਸਮੇਂ ਸਹੁੰ ਚੁੱਕੀ ਹੋਵੇ
ਮਹਾਰਾਸ਼ਟਰ ਦੇ ਔਰੰਗਾਬਾਦ ’ਚ ਖਿਸਕੀ ਜ਼ਮੀਨ, ਮਲਬੇ ਹੇਠ ਦੱਬੇ ਕਈ ਵਾਹਨ
ਪੁਲਿਸ ਦੀ ਇਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਜਾਰੀ ਹੈ।
ਹਰਿਆਣਾ ਵਿਚ ਕਿਸਾਨਾਂ ’ਤੇ ਲਾਠੀਚਾਰਜ ‘ਦੂਜੇ ਜਲਿਆਂਵਾਲਾ ਬਾਗ਼ ਕਾਂਡ’ ਵਰਗਾ : ਸ਼ਿਵ ਸੈਨਾ
ਕੇਂਦਰ ਵਲੋਂ ਬੀਜੇ ਜਾ ਰਹੇ ਬੇਰਹਿਮੀ ਦੇ ਬੀਜ ਖੱਟੇ ਫਲ ਹੀ ਦੇਣਗੇ
ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਬੋਲੇ ਰਾਹੁਲ ਗਾਂਧੀ, 'ਸ਼ਹੀਦਾਂ ਦਾ ਅਪਮਾਨ ਸਹਿਣ ਨਹੀਂ ਕਰਾਂਗਾ'
ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਲੋਕ ਸਰਕਾਰ ਦੀ ਲਗਾਤਾਰ ਅਲੋਚਨਾ ਕਰ ਰਹੇ ਹਨ।
ਕਿਸਾਨ ਵਿਰੋਧੀ ਕੌਣ ਹੈ? ਪੰਜਾਬ ਜਾਂ ਹਰਿਆਣਾ? -CM ਮਨੋਹਰ ਲਾਲ ਖੱਟਰ ਦਾ ਕੈਪਟਨ ਨੂੰ ਸਵਾਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਾਲੇ ਟਵਿੱਟਰ 'ਤੇ ਜੰਗ ਜਾਰੀ ਹੈ।
ਦਰਦਨਾਕ ਹਾਦਸਾ: ਕਾਰ-ਟਰੱਕ ਦੀ ਭਿਆਨਕ ਟੱਕਰ 'ਚ 11 ਮੌਤਾਂ,7 ਜ਼ਖਮੀ
ਰਾਜਸਥਾਨ ਵਿਚ ਨਾਗੌਰ ਸਥਿਤ ਸ੍ਰੀਬਾਲਾਜੀ ਦੇ ਨੇੜੇ ਮੰਗਲਵਾਰ ਸਵੇਰੇ ਭਿਆਨਕ ਹਾਦਸੇ ਵਿਚ ਮੱਧ ਪ੍ਰਦੇਸ਼ ਦੇ 11 ਲੋਕਾਂ ਦੀ ਮੌਤ ਹੋ ਗਈ ਹੈ।