ਰਾਸ਼ਟਰੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਅੱਜ ਭਾਰਤ ਪਹੁੰਚਣਗੇ ਅਫ਼ਗਾਨੀ ਹਿੰਦੂ ਤੇ ਸਿੱਖ
ਕੀਤਾ ਪੀਐੱਮ ਮੋਦੀ ਦਾ ਧੰਨਵਾਦ, ਅਫਗਾਨਿਸਤਾਨ ਵਿਚ ਫਸੇ ਭਾਰਤੀਆਂ ਨੂੰ ਕੱਢਣਣ ਦਾ ਕੰਮ ਹੁਣ ਆਪਣੇ ਅੰਤਿਮ ਪੜਾਅ 'ਤੇ ਹੈ
Delhi Unlock: ਅੱਜ ਤੋਂ ਦੇਰ ਰਾਤ ਤੱਕ ਰਹੇਗੀ ਬਾਜ਼ਾਰਾਂ ’ਚ ਰੌਣਕ, ਕੋਰੋਨਾ ਨਿਯਮਾਂ ਦੀ ਪਾਲਣਾ ਜ਼ਰੂਰੀ
ਰਾਤ 8 ਵਜੇ ਤੱਕ ਖੁੱਲਣ ਵਾਲੇ ਬਾਜ਼ਾਰ ਹੁਣ ਪੁਰਾਣੇ ਸਮੇਂ ਦੇ ਅਨੁਸਾਰ ਖੁੱਲ੍ਹ ਸਕਣਗੇ।
ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਸਮਰਪਿਤ ਹੋਣਗੀਆਂ UP ਦੇ 6 ਜ਼ਿਲ੍ਹੇ ਦੀਆਂ ਸੜਕਾਂ
ਕਲਿਆਣ ਸਿੰਘ ਦੀ ਸ਼ਨੀਵਾਰ ਰਾਤ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਟਊਟ ਆਫ਼ ਮੈਡੀਕਲ ਸਾਇੰਸਜ਼ (ਐਸਜੀਪੀਜੀਆਈ), ਲਖਨਊ ਵਿਖੇ ਮੌਤ ਹੋ ਗਈ।
ਟੋਕੀਉ ਉਲੰਪਿਕ ’ਚ ਹਿੱਸਾ ਲੈਣ ਵਾਲੇ ਫ਼ੌਜੀਆਂ ਨੂੰ ਅੱਜ ਸਨਮਾਨਤ ਕਰਨਗੇ ਰਾਜਨਾਥ ਸਿੰਘ
ਸੂਬੇਦਾਰ ਨੀਰਜ਼ ਚੋਪੜਾ, ਜਿਨ੍ਹਾਂ ਨੇ ਭਾਲਾ ਸੁੱਟਣ ’ਚ ਸੋਨੇ ਦਾ ਤਮਗ਼ਾ ਹਾਸਲ ਕੀਤਾ, ਉਨ੍ਹਾਂ ਦੇ ਇਸ ਪ੍ਰੋਗਰਾਮ ’ਚ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਸੁੱਕੇ ਪੱਤਿਆਂ ’ਤੇ ਕਢਾਈ ਕਰ ਹਰ ਮਹੀਨੇ ਕਮਾ ਰਿਹਾ 80 ਹਜ਼ਾਰ ਰੁਪਏ, ਬਾਲੀਵੁੱਡ ’ਚ ਵੀ ਹੁਨਰ ਦੀ ਚਰਚਾ
ਹੁਣ ਤੱਕ ਸੌਰਭ ਨੇ ਦੋ ਵਰਕਸ਼ਾਪਾਂ ਵਿਚ ਲਗਭਗ 20 ਲੋਕਾਂ ਨੂੰ ਆਪਣੀ ਕਲਾ ਦੀ ਸਿਖਲਾਈ ਦਿੱਤੀ ਹੈ।
ਭਾਰਤ ਵਿਚ ਕਦੋਂ ਹੋਵੇਗੀ ਸਿੱਖ ਸਮਾਜ ਦੀ ਕਦਰ? : ਅਨੁਰਾਧਾ ਭਾਰਗਵ
ਅਨੁਰਾਧਾ ਭਾਰਗਵ ਨੇ ਕਿਹਾ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਰਾਸ਼ਟਰਪਿਤਾ ਦਾ ਸਨਮਾਨ ਮਿਲਣਾ ਚਾਹੀਦੈ।
ਕੋਵਿਡ-19 ਆਫ਼ਤ: ਹਰਿਆਣਾ ’ਚ 6 ਸਤੰਬਰ ਤਕ ਵਧਾਈ ਗਈ ਤਾਲਾਬੰਦੀ
ਸੂਬੇ ਵਿਚ ਰੈਸਟੋਰੈਂਟ, ਬਾਰ, ਮਾਲ, ਕਲੱਬ ਹਾਊਸ ਅਤੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ।
ਅਸਮ ਪੁਲਿਸ 'ਤੇ ਗੁਆਂਢੀ ਸੂਬੇ ਮਿਜ਼ੋਰਮ ਨੇ ਲਗਾਇਆ ਚੋਰੀ ਦਾ ਇਲਜ਼ਾਮ
ਮਿਜ਼ੋਰਮ ਨੇ ਅਸਾਮ ਪੁਲਿਸ ’ਤੇ ਕੋਲਾਸਿਬ ਜ਼ਿਲ੍ਹੇ ਵਿਚ ਨਿਰਮਾਣ ਸਮਗਰੀ "ਚੋਰੀ" ਕਰਨ ਦਾ ਇਲਜ਼ਾਮ ਲਗਾਇਆ ਹੈ।
ਕਲਿਆਣ ਸਿੰਘ ਦੇ ਅੰਤਿਮ ਦਰਸ਼ਨ ਦੌਰਾਨ ਤਿਰੰਗੇ ਉੱਪਰ ਨਜ਼ਰ ਆਇਆ BJP ਦਾ ਝੰਡਾ, ਕਾਂਗਰਸ ਨੇ ਚੁੱਕੇ ਸਵਾਲ
ਦੇਸ਼ ਭਰ ਤੋਂ ਲੋਕ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਵਿਚੋਂ ਇਕ ਕਲਿਆਣ ਸਿੰਘ ਦੇ ਅੰਤਿਮ ਦਰਸ਼ਨ ਲਈ ਲਖਨਊ ਪਹੁੰਚ ਰਹੇ ਹਨ।
7th Pay Commission: ਕੇਂਦਰੀ ਕਰਮਚਾਰੀਆਂ ਲਈ ਖੁਸ਼ਖ਼ਬਰੀ, ਤਨਖ਼ਾਹ ਵਿਚ ਜਲਦ ਹੋ ਸਕਦਾ ਹੈ ਵਾਧਾ!
ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿਚ ਇਕ ਵਾਰ ਫਿਰ ਜਲਦ ਵਾਧਾ ਹੋ ਸਕਦਾ ਹੈ। ਕੇਂਦਰ ਸਰਕਾਰ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਇਕ ਵਾਰ ਫਿਰ ਤੋਂ ਵਧਾਏਗੀ।