ਰਾਸ਼ਟਰੀ
ਅਫ਼ਗਾਨ ਸੰਕਟ 'ਤੇ ਹਰਦੀਪ ਪੁਰੀ ਦਾ ਬਿਆਨ, ‘ਗੁਆਂਢੀ ਦੇਸ਼ ਦੇ ਹਾਲਾਤ ਦੱਸਦੇ ਨੇ ਕਿ CAA ਕਿਉਂ ਜ਼ਰੂਰੀ'
ਕੇਂਦਰੀ ਪੈਟਰੋਲੀਅਮ ਅਤੇ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਫ਼ਗਾਨਿਸਤਾਨ ਸੰਕਟ ਦਾ ਜ਼ਿਕਰ ਕਰਦਿਆਂ ਨਾਗਰਿਕਤਾ ਸੋਧ ਕਾਨੂੰਨ ਨੂੰ ਜ਼ਰੂਰੀ ਦੱਸਿਆ ਹੈ
ਭਾਜਪਾ ਨੂੰ “ਹਿੰਦੂ” ਸ਼ਬਦ ਨੂੰ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ-ਹਰੀਸ਼ ਰਾਵਤ
ਹਰੀਸ਼ ਰਾਵਤ (Harish Rawat) ਨੇ ਕਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ (Bharatiya Janata Party) ਨੂੰ "ਹਿੰਦੂ" ਸ਼ਬਦ ਨੂੰ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦੇਣਗੇ।
ਰਾਹੁਲ ਗਾਂਧੀ ਨੇ ਸਾਂਝੀਆਂ ਕੀਤੀਆਂ ਭੈਣ ਪ੍ਰਿਯੰਕਾ ਨਾਲ ਪੁਰਾਣੀਆਂ ਤਸਵੀਰਾਂ, ਦਿੱਤੀ ਰੱਖੜੀ ਦੀ ਵਧਾਈ
ਰਾਹੁਲ ਗਾਂਧੀ ਨੇ ਲਿਖਿਆ ਕਿ, "ਮੇਰੀ ਭੈਣ ਦੇ ਪਿਆਰ ਅਤੇ ਸਾਥ ਲਈ ਮੇਰੀ ਜ਼ਿੰਦਗੀ 'ਚ ਖਾਸ ਜਗ੍ਹਾ ਹੈ।"
ਇਨਕਮ ਟੈਕਸ ਦੇ ਨਵੇਂ ਪੋਰਟਲ 'ਚ ਖਾਮੀਆਂ, ਵਿੱਤ ਮੰਤਰਾਲੇ ਨੇ Infosys ਦੇ CEO ਨੂੰ ਕੀਤਾ ਤਲਬ
ਨਵੇਂ ਈ-ਫਾਈਲਿੰਗ ਪੋਰਟਲ ਦੇ ਲਾਂਚ ਹੋਣ ਦੇ ਢਾਈ ਮਹੀਨਿਆਂ ਬਾਅਦ ਵੀ, ਪੋਰਟਲ ਦੀਆਂ ਖਾਮੀਆਂ ਦਾ ਹੱਲ ਨਹੀਂ ਕੀਤਾ ਗਿਆ।
PM ਵੱਲੋਂ ਕਲਿਆਣ ਸਿੰਘ ਨੂੰ ਸ਼ਰਧਾਂਜਲੀ, ਕਿਹਾ- ਉਹਨਾਂ ਦੇ ਸੁਪਨੇ ਪੂਰੇ ਕਰਨ 'ਚ ਕੋਈ ਕਸਰ ਨਾ ਛੱਡਿਓ
ਪੀਐਮ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਵਿਚੋਂ ਇਕ ਕਲਿਆਣ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ।
ਕਾਬੁਲ ਤੋਂ ਪਰਤੇ ਅਫ਼ਗਾਨ ਸਿੱਖ MP ਨੇ ਬਿਆਨਿਆ ਦਰਦ, ਕਿਹਾ, 'ਸਭ ਖ਼ਤਮ ਹੋ ਚੁੱਕਾ ਹੈ'
ਅਫ਼ਗਾਨਿਸਤਾਨ ਤੋਂ ਬਚ ਕੇ ਭਾਰਤ ਆ ਰਹੇ ਲੋਕਾਂ ਦੀਆਂ ਅੱਖਾਂ ਵਿਚ ਸਕੂਨ ਦੇ ਨਾਲ-ਨਾਲ ਖੌਫ ਵੀ ਦੇਖਿਆ ਜਾ ਸਕਦਾ ਹੈ।
ਭਾਜਪਾ ਦੇ ਸੀਨੀਅਰ ਨੇਤਾ ਐਲ ਗਣੇਸ਼ਨ ਮਣੀਪੁਰ ਦੇ ਨਵੇਂ ਰਾਜਪਾਲ ਨਿਯੁਕਤ
ਹੈਪਤੁੱਲਾ 10 ਅਗਸਤ ਨੂੰ ਸੇਵਾਮੁਕਤ ਹੋ ਗਏ ਸਨ ਅਤੇ ਮਣੀਪੁਰ ਦੇ ਰਾਜਪਾਲ ਦਾ ਚਾਰਜ ਉਸੇ ਦਿਨ ਸਿੱਕਮ ਦੇ ਰਾਜਪਾਲ ਗੰਗਾ ਪ੍ਰਸਾਦ ਨੂੰ ਸੌਂਪਿਆ ਗਿਆ ਸੀ।
ਰੋਮ ਉਲੰਪੀਅਨ ਤੇ ਸਾਬਕਾ ਰਾਸ਼ਟਰੀ ਫੁੱਟਬਾਲ ਕੋਚ ਸਈਅਦ ਸ਼ਾਹਿਦ ਹਕੀਮ ਦਾ ਦੇਹਾਂਤ
ਉਨ੍ਹਾਂ ਨੂੰ ਹਾਲ ਹੀ ਵਿਚ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਲਬਰਗਾ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪਹੁੰਚਿਆ IAF ਦਾ C-17 ਜਹਾਜ਼, ਅਫ਼ਗਾਨ ਯਾਤਰੀ ਵੀ ਸ਼ਾਮਲ
ਇਸ ਦੇ ਨਾਲ ਹੀ ਅੱਜ 300 ਹੋਰ ਭਾਰਤੀਆਂ ਨੂੰ ਵੀ ਘਰ ਲਿਆਏ ਜਾਣ ਦੀ ਸੰਭਾਵਨਾ ਹੈ।
ਨਹੀਂ ਰਹੇ UP ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਅੰਤਿਮ ਦਰਸ਼ਨਾਂ ਲਈ ਲਖਨਊ ਪਹੁੰਚੇ PM ਮੋਦੀ
23 ਅਗਸਤ ਨੂੰ ਸੂਬੇ ਦੇ ਅੰਦਰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਹੈ ਤਾਂ ਜੋ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਸਕੇ।