ਰਾਸ਼ਟਰੀ
UP ’ਚ ਅੱਜ ਤੋਂ ਖੁੱਲ੍ਹੇ 6ਵੀਂ ਤੋਂ 8ਵੀਂ ਜਮਾਤ ਦੇ ਸਕੂਲ, ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ
ਬੱਚਿਆਂ ਨੂੰ ਸਕੂਲ ਆਉਣ ਲਈ ਮਾਪਿਆਂ ਤੋਂ ਲਿਖਤੀ ਇਜਾਜ਼ਤ ਲੈਣੀ ਪਵੇਗੀ। ਹਾਲਾਂਕਿ, ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਨਹੀਂ ਕੀਤੀ ਗਈ।
ਲੀਬੀਆ ਨੇੜੇ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ
ਭ ਤੋਂ ਭਿਆਨਕ ਕਿਸ਼ਤੀ ਹਾਦਸਾ ਇਸ ਸਾਲ 22 ਅਪ੍ਰੈਲ ਨੂੰ ਹੋਇਆ, ਜਿਸ ਵਿਚ 130 ਲੋਕ ਡੁੱਬ ਗਏ ਸਨ।
12 ਸਾਲਾ ਬੱਚੇ ਨੂੰ ਅਗ਼ਵਾ ਕਰ ਕੇ ਬਦਮਾਸ਼ਾਂ ਨੇ ਕਢਿਆ ਦੋ ਯੂਨਿਟ ਖ਼ੂਨ
ਯੂ.ਪੀ. ’ਚ ਹੁਣ ਖ਼ੂਨ ਕੱਢਣ ਵਾਲਾ ਗੈਂਗ ਸਰਗਰਮ
ਦੁਨੀਆਂ ’ਚ ਸੋਸ਼ਲ ਮੀਡੀਆ ’ਤੇ ਜਾਅਲੀ ਖਾਤੇ ਬਣਾਉਣ ਵਾਲਿਆਂ ਦੀ ਗਿਣਤੀ 9 ਕਰੋੜ ਤੋਂ ਵੀ ਵਧ
ਲੜਕੀਆਂ ਦੇ ਨਾਮ ’ਤੇ ਜਾਅਲੀ ਖਾਤੇ ਬਣਾ ਕੇ ਲੋਕਾਂ ਨੂੰ ਠਗਿਆ ਜਾ ਰਿਹੈ
ਦਰਦਨਾਕ ਹਾਦਸਾ: ਖੇਡਦੇ ਸਮੇਂ 12ਵੀਂ ਮੰਜ਼ਿਲ ਤੋਂ ਡਿੱਗਿਆ ਮਾਸੂਮ, ਪਹਿਲੇ ਜਨਮ ਦਿਨ 'ਤੇ ਹੋਈ ਮੌਤ
ਗ੍ਰੇਟਰ ਨੋਇਡਾ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਇਕ ਸੁਸਾਇਟੀ ਵਿਚ ਰਹਿਣ ਵਾਲਾ ਇਕ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ 12ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ।
ਪਹਿਲਾਂ ਦੇਸ਼ ਦੀ ਜਾਇਦਾਦ ਬਣਾਉਣ ਲਈ ਪ੍ਰੋਗਰਾਮ ਕੀਤੇ ਜਾਂਦੇ ਸੀ ਹੁਣ ਦੇਸ਼ ਵੇਚਣ ਲਈ- ਕਾਂਗਰਸ
ਕੇਂਦਰ ਵਿਚ ਸੱਤਾਧਾਰੀ ਭਾਜਪਾ ਸਰਕਾਰ ਸੰਸਥਾਵਾਂ ਦੇ ਨਿੱਜੀਕਰਨ ਕਰਨ ਦੇ ਮਾਮਲੇ ਵਿਚ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਬਣੀ ਰਹਿੰਦੀ ਹੈ।
ਪਹਿਲਾਂ ਚੰਦਾ ਚੋਰੀ ਕੀਤਾ, ਹੁਣ ਕੁੰਭ 'ਚ ਭ੍ਰਿਸ਼ਟਾਚਾਰ, ਧਰਮ ਨੂੰ ਤਾਂ ਬਖ਼ਸ਼ ਦੋ ਯੋਗੀ ਜੀ-ਸੰਜੇ ਸਿੰਘ
ਸਾਲ 2019 ਵਿਚ ਪ੍ਰਯਾਗਰਾਜ ਵਿਚ ਆਯੋਜਿਤ ਕੀਤੇ ਗਏ ਕੁੰਭ ਮੇਲੇ ਵਿਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਫਿਜ਼ੂਲ ਖਰਚਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਤਾਲਿਬਾਨ 'ਤੇ ਕੀ ਹੋਵੇਗੀ ਭਾਰਤ ਦੀ ਰਣਨੀਤੀ? ਕੇਂਦਰ ਨੇ 26 ਅਗਸਤ ਨੂੰ ਸੱਦੀ ਸਰਬ ਪਾਰਟੀ ਮੀਟਿੰਗ
ਅਫ਼ਗਾਨਿਸਤਾਨ ਵਿਚ ਲਗਾਤਾਰ ਵਿਗੜ ਰਹੇ ਹਲਾਤਾਂ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ।
ਵਿੱਤ ਮੰਤਰੀ ਨੇ ਕੀਤੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੀ ਸ਼ੁਰੂਆਤ, 6 ਲੱਖ ਕਰੋੜ ਜੁਟਾਉਣ ਦਾ ਟੀਚਾ
ਇਸ ਦੇ ਜ਼ਰੀਏ ਅਗਲੇ ਚਾਰ ਸਾਲਾਂ ਵਿਚ ਸਰਕਾਰ ਦੇ ਵਿਨਿਵੇਸ਼ ਲਈ ਬੁਨਿਆਦੀ ਢਾਂਚਾ ਸੰਪਤੀਆਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇਗੀ।
SC ਨੇ ਕੇਂਦਰ ਸਰਕਾਰ ਨੂੰ ਕਿਹਾ - 'ਕਿਸਾਨ ਅੰਦਲੋਨ ਕਾਰਨ ਸੜਕਾਂ 'ਤੇ ਲੱਗੇ ਜਾਮ ਦਾ ਲੱਭੋ ਹੱਲ'
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਹੁਣ ਤੱਕ ਸੜਕਾਂ ਕਿਉਂ ਬੰਦ ਹਨ? ਵਿਰੋਧ ਕਰਨ ਵਿਚ ਕੋਈ ਬੁਰਾਈ ਨਹੀਂ ਹੈ, ਪਰ ਸੜਕਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ।