ਰਾਸ਼ਟਰੀ
Bikru Case: ਗੈਂਗਸਟਰ ਵਿਕਾਸ ਦੂਬੇ ਨਾਲ ਜੁੜੇ 21 ਮੁਕੱਦਮਿਆਂ ਦੀ ਫਾਈਲ ਲਾਪਤਾ
ਜਾਂਚ ਕਮਿਸ਼ਨ ਨੇ ਗੰਭੀਰ ਅਪਰਾਧਾਂ ਦੀਆਂ ਫਾਈਲਾਂ ਗਾਇਬ ਹੋਣ 'ਤੇ ਸਬੰਧਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।
UP: ਫਰਜ਼ੀ ਇੰਸਪੈਕਟਰ ਬਣ ਕੇ ਲੋਕਾਂ ’ਤੇ ਝਾੜਦਾ ਸੀ ਰੋਹਬ, ਪਤਨੀ ਨੇ ਕੀਤਾ ਪਰਦਾਫਾਸ਼
ਇੰਨਾ ਹੀ ਨਹੀਂ ਉਹ ਆਪਣੀ ਪਤਨੀ ਨਾਲ ਕੁੱਟਮਾਰ ਵੀ ਕਰਦਾ ਸੀ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਔਰਤ ਨੇ ਆਪਣੇ ਪਤੀ ਦਾ ਪਰਦਾਫਾਸ਼ ਕਰ ਦਿੱਤਾ।
ਮਹਿਬੂਬਾ ਮੁਫ਼ਤੀ ਦੀ ਚਿਤਾਵਨੀ- ‘ਜੇ ਜੰਮੂ-ਕਸ਼ਮੀਰ 'ਤੇ ਗੱਲਬਾਤ ਨਾ ਹੋਈ ਤਾਂ ਹੋਣਗੇ ਗੰਭੀਰ ਸਿੱਟੇ’
ਮਹਿਬੂਬਾ ਮੁਫ਼ਤੀ ਨੇ ਇਹ ਵੀ ਕਿਹਾ ਕਿ ਜੇਕਰ ਆਜ਼ਾਦੀ ਦੇ ਸਮੇਂ ਭਾਜਪਾ ਉੱਥੇ ਹੁੰਦੀ ਤਾਂ ਅੱਜ ਕਸ਼ਮੀਰ ਭਾਰਤ ਵਿਚ ਨਾ ਹੁੰਦਾ।
ਤ੍ਰਿਪੁਰਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪੀਯੂਸ਼ ਕਾਂਤੀ ਬਿਸਵਾਸ ਨੇ ਦਿੱਤਾ ਅਸਤੀਫਾ
TMC ‘ਚ ਹੋ ਸਕਦੇ ਨੇ ਸ਼ਾਮਲ
23 ਅਗਸਤ ਤੋਂ ਰਾਤ 8 ਵਜੇ ਤੋਂ ਬਾਅਦ ਵੀ ਖੁੱਲ੍ਹਣਗੇ ਦਿੱਲੀ ਵਿਚ ਬਾਜ਼ਾਰ : ਕੇਜਰੀਵਾਲ
ਕੋਰੋਨਾ ਦੇ 19 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਪਿਛਲੇ ਸਾਲ 15 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹੈ।
ਮੋਦੀ ਸਰਕਾਰ ਦੇ ਮੰਤਰੀ ਦੇ ਵਿਗੜੇ ਬੋਲ, ਅਵਾਰਾ ਬਲਦ ਨਾਲ ਕੀਤੀ ਰਾਹੁਲ ਗਾਂਧੀ ਦੀ ਤੁਲਨਾ
ਕਾਂਗਰਸ ਨੇ ਵੀ ਕੀਤਾ ਪਲਟਵਾਰ, ਕੀਤੀ ਅਸਤੀਫੇ ਦੀ ਮੰਗ ਤੇ ਮਾਫੀ ਮੰਗਣ ਲਈ ਕਿਹਾ
HDFC ਬੈਂਕ ਦੇ ਖ਼ਾਤਾਧਾਰਕਾਂ ਲਈ ਅਲਰਟ! 18 ਘੰਟਿਆਂ ਲਈ ਬੰਦ ਰਹਿਣਗੀਆਂ ਇਹ ਸੇਵਾਵਾਂ
ਦਰਅਸਲ, ਡਿਜੀਟਲ ਬੈਂਕਿੰਗ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ, ਬੈਂਕ ਮੇਨਟੇਨੈਂਸ ਦਾ ਕੰਮ ਕਰਵਾ ਰਿਹਾ ਹੈ।
ਮਨੀਸ਼ ਸਿਸੋਦੀਆ ਦਾ ਕੇਂਦਰ ’ਤੇ ਵਾਰ- ‘ਚਾਹੇ CBI ਭੇਜੋ ਜਾਂ ED, ਅਸੀਂ ਸੱਚ ਦੀ ਰਾਜਨੀਤੀ ਕਰਾਂਗੇ’
ਮਨੀਸ਼ ਸਿਸੋਦੀਆ ਨੇ ਕਿਹਾ ਕਿ, ‘ਪੀਐਮ ਨੇ CBI-ED ਨੂੰ 15 ਲੋਕਾਂ ਦੀ ਸੂਚੀ ਸੌਂਪੀ, ਪਰ ਅਸੀਂ ਡਰਾਂਗੇ ਨਹੀਂ।’
ਅਸਾਮ ਵਿਚ ਸੋਸ਼ਲ ਮੀਡੀਆ 'ਤੇ ਤਾਲਿਬਾਨ ਦਾ ਸਮਰਥਨ ਕਰਨ ਦੇ ਮਾਮਲੇ ‘ਚ 14 ਗ੍ਰਿਫ਼ਤਾਰ: ਪੁਲਿਸ
ਅਸਾਮ ਪੁਲਿਸ ਸੋਸ਼ਲ ਮੀਡੀਆ 'ਤੇ ਤਾਲਿਬਾਨ ਪੱਖੀ ਟਿੱਪਣੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ
ਸਕੂਲ ਪ੍ਰਿੰਸੀਪਲ ’ਤੇ 5ਵੀਂ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਦੋਸ਼, ਪਿਤਾ ਨੇ ਕਰਵਾਇਆ ਮੁਕੱਦਮਾ ਦਰਜ
ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਉਹ 15 ਸਾਲ ਪਹਿਲਾਂ ਛੇੜਛਾੜ ਦੇ ਮਾਮਲੇ ਵਿਚ ਜੇਲ੍ਹ ਵਿਚ ਵੀ ਰਹਿ ਚੁੱਕਾ ਹੈ।