ਰਾਸ਼ਟਰੀ
India-Pakistan: ਕਸ਼ਮੀਰ ਮੁੱਦਾ ਸਿਰਫ਼ ਭਾਰਤ ਅਤੇ ਪਾਕਿਸਤਾਨ ਦਾ ਮਾਮਲਾ ਹੈ: ਵਿਦੇਸ਼ ਮੰਤਰਾਲਾ
ਜਦੋਂ ਤਕ ਪਾਕਿਸਤਾਨ ਸਰਹੱਦ ਪਾਰ ਅਤਿਵਾਦ ਨੂੰ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ, ਭਾਰਤ ਸਿੰਧੂ ਜਲ ਸਮਝੌਤਾ ਮੁਲਤਵੀ ਰਹੇਗਾ : ਰਣਧੀਰ ਜੈਸਵਾਲ
Amaravati News : ਆਂਧਰਾ ਸ਼ਰਾਬ ਘਪਲਾ ਮਾਮਲੇ ’ਚ ਭਾਰਤੀ ਸੀਮੈਂਟ ਦੇ ਈ.ਡੀ. ਗ੍ਰਿਫਤਾਰ
Amaravati News : ਗੋਵਿੰਦੱਪਾ ਇਸ ਮਾਮਲੇ ਦੇ ਕਈ ਮੁਲਜ਼ਮਾਂ ’ਚੋਂ ਇਕ ਹੈ ਅਤੇ ਉਨ੍ਹਾਂ ਨੂੰ ਗੁਆਂਢੀ ਕਰਨਾਟਕ ਦੇ ਮੈਸੂਰੂ ਤੋਂ ਚੁਕਿਆ ਗਿਆ ਸੀ।
Delhi News : ਸੀ.ਬੀ.ਐਸ.ਈ. ਮੁਕਾਬਲੇਬਾਜ਼ੀ ਤੋਂ ਬਚਣ ਲਈ ਨਹੀਂ ਜਾਰੀ ਕੀਤੀ ਗਈ ਮੈਰਿਟ ਸੂਚੀ
Delhi News : 90 ਫੀ ਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਆਈ ਕਮੀ
Black out: ਰਾਜਸਥਾਨ ’ਚ ਬਲੈਕਆਊਟ ਖ਼ਤਮ, ਸਰਹੱਦੀ ਜ਼ਿਲ੍ਹਿਆਂ ’ਚ ਸਕੂਲ ਤੇ ਬਾਜ਼ਾਰ ਖੁੱਲ੍ਹੇ
ਰਾਜਸਥਾਨ ਪਾਕਿਸਤਾਨ ਨਾਲ 1,070 ਕਿਲੋਮੀਟਰ ਲੰਬੀ ਸਰਹੱਦ ਸਾਂਝੀ
Supreme court: ਸੜਕ ਹਾਦਸੇ ਦੇ ਪੀੜਤਾਂ ਲਈ ਨਕਦੀ ਰਹਿਤ ਇਲਾਜ ਯੋਜਨਾ ਨੂੰ ਸਹੀ ਭਾਵਨਾ ਨਾਲ ਲਾਗੂ ਕੀਤਾ ਜਾਵੇ : ਸੁਪਰੀਮ ਕੋਰਟ
ਵਿਅਕਤੀ ਵੱਧ ਤੋਂ ਵੱਧ 1.5 ਲੱਖ ਰੁਪਏ ਦੀ ਰਾਸ਼ੀ ਦੇ ਹੱਕਦਾਰ ਹੋਣਗੇ।
Mundra Port News: ਮੁੰਦਰਾ ਬੰਦਰਗਾਹ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲਾ, sc ਨੇ ਕਾਰੋਬਾਰੀ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ
ਸੁਪਰੀਮ ਕੋਰਟ ਨੇ ਦਿੱਲੀ ਦੇ ਕਾਰੋਬਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ ਕੀਤੀ
PM Narendra Modi: ਪ੍ਰਮਾਣੂ ਦੀ ਧਮਕੀ ਨੂੰ ਭਾਰਤ ਬਰਦਾਸ਼ਤ ਨਹੀਂ ਕਰੇਗਾ: PM ਨਰਿੰਦਰ ਮੋਦੀ
'ਜੋ ਬੇਗੁਨਾਹ ਦਾ ਖ਼ੂਨ ਵਹਾਏਗਾ ਤਾਂ ਉਸ ਦਾ ਵਿਨਾਸ਼ ਤੈਅ'
Monsoon News : ਦੱਖਣੀ ਬੰਗਾਲ ਦੀ ਖਾੜੀ ਅਤੇ ਨਿਕੋਬਾਰ ਟਾਪੂ ’ਤੇ ਪਹੁੰਚਿਆ ਮਾਨਸੂਨ
Monsoon News : ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ ਦੋ ਦਿਨਾਂ ’ਚ ਨਿਕੋਬਾਰ ਟਾਪੂ ’ਚ ਦਰਮਿਆਨੀ ਤੋਂ ਭਾਰੀ ਮੀਂਹ ਪਿਆ ਹੈ
Delhi News: ਤਾਂਤਰਿਕ ਦੇ ਕਹਿਣ ’ਤੇ ਔਰਤ ਨੇ ਨਹਿਰ ’ਚ ਸੁੱਟਿਆ ਅਪਣਾ 2 ਸਾਲ ਦਾ ਮਾਸੂਮ
Delhi News: ਅਪਣੀ ਹੀ ਬੱਚੇ ਨੂੰ ਸਮਝਣ ਲੱਗੀ ਸੀ ‘ਚਿੱਟੇ ਜਿੰਨ ਦੀ ਔਲਾਦ’
ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਫ਼ੌਜ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, 3 ਅੱਤਵਾਦੀ ਢੇਰ
ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਕੀਤੀ ਸੀ ਗੋਲੀਬਾਰੀ