ਰਾਸ਼ਟਰੀ
ਪਾਕਿਸਤਾਨੀ ਜਲ ਸੈਨਾ ਨੇ ਝੂਠੇ ਤਾਇਨਾਤੀ ਦੇ ਦਾਅਵੇ ਲਈ ਪੁਰਾਣੀ ਤਸਵੀਰ ਦੀ ਕੀਤੀ ਵਰਤੋਂ
2023 ਦੇ ਚੀਨ-ਪਾਕਿਸਤਾਨ ਜਲ ਸੈਨਾ ਅਭਿਆਸ ਦੀ ਫ਼ੋਟੋ ਨਾਲ ਕੀਤੀ ਗਈ ਛੇੜਛਾੜ
CBSE Board Result 2025: CBSE 12ਵੀਂ ਦੇ ਨਤੀਜਿਆਂ ਨਾਲ ਜੁੜੀ ਵੱਡੀ ਖ਼ਬਰ, ਇਸ ਤਰ੍ਹਾਂ ਜਾਣੋ ਨਤੀਜਾ
ਸੀਬੀਐਸਈ ਬੋਰਡ ਨਤੀਜਾ 2025 ਨੂੰ ਅਧਿਕਾਰਤ ਵੈੱਬਸਾਈਟ cbseresults.nic.in ‘ਤੇ ਦੇਖਿਆ ਜਾ ਸਕਦਾ ਹੈ।
ਸ਼ਹੀਦ ਮੁਹੰਮਦ ਇਮਤਿਆਜ਼ ਦੇ ਪਰਿਵਾਰ ਨੂੰ 50 ਲੱਖ ਦੀ ਦਿਤੀ ਜਾਵੇਗੀ ਸਹਾਇਤਾ
ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ਹੀਦ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ
Tariff war: ਭਾਰਤ ਨੇ ਸਟੀਲ, ਐਲੂਮੀਨੀਅਮ ’ਤੇ ਅਮਰੀਕਾ ਵਿਰੁਧ ਜਵਾਬੀ ਟੈਰਿਫ਼ ਲਗਾਉਣ ਦਾ ਰੱਖਿਆ ਪ੍ਰਸਤਾਵ
Tariff war: 7.6 ਅਰਬ ਅਰੀਕੀ ਡਾਲਰ ਦੇ ਵਪਾਰ ’ਤੇ ਪਵੇਗਾ ਅਸਰ
Jammu Kashmir: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ
ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਦੋਵਾਂ ਪਾਸਿਆਂ ਤੋਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
Fact check: ਕੀ ਸੱਚਮੁੱਚ ਹਾਫਿਜ਼ ਅਬਦੁਲ ਰਊਫ਼ ਇਕ ਆਮ ਆਦਮੀ ਹੈ? ਸਾਹਮਣੇ ਆਇਆ ਪਾਕਿਸਤਾਨ ਦਾ ਝੂਠ
Fact check: ਫ਼ੈਕਟ ਚੈੱਕ ’ਚ ਪਾਕਿਸਤਾਨ ਦਾ ‘ਆਮ ਆਦਮੀ’ ਨਿਕਲਿਆ ਪਾਬੰਦੀਸ਼ੁਦਾ ਅਤਿਵਾਦੀ
CJI Sanjiv Khanna: ਜਸਟਿਸ ਖੰਨਾ ਦਾ CJI ਵਜੋਂ ਅੱਜ ਆਖ਼ਰੀ ਦਿਨ ਹੈ, ਜਾਣੋ ਸੰਵਿਧਾਨਕ ਮੁੱਦਿਆਂ 'ਤੇ ਉਨ੍ਹਾਂ ਦੇ ਮਹੱਤਵਪੂਰਨ ਫ਼ੈਸਲਿਆਂ ਬਾਰੇ
ਜਸਟਿਸ ਬੀਆਰ ਗਵਈ ਭਲਕੇ ਅਗਲੇ ਚੀਫ਼ ਜਸਟਿਸ ਵਜੋਂ ਚੁੱਕਣਗੇ ਸਹੁੰ
Jammu Kashmir: ਜੰਮੂ ਦੇ ਸਾਂਬਾ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਸ਼ੱਕੀ ਡਰੋਨ ਦੇਖੇ ਗਏ, ਕਾਬੂ ਵਿੱਚ ਸਥਿਤੀ : ਫੌਜ
ਸਥਿਤੀ ਨੂੰ ਦੇਖਦੇ ਹੋਏ, ਸਾਂਬਾ, ਕਠੂਆ, ਰਾਜੌਰੀ ਅਤੇ ਜੰਮੂ ਦੇ ਕਈ ਇਲਾਕਿਆਂ ਵਿੱਚ 'ਬਲੈਕਆਊਟ' ਲਗਾ ਦਿੱਤਾ ਗਿਆ।
IndiGo Flights: 'ਅਸੁਵਿਧਾ ਲਈ ਮੁਆਫ਼ ਕਰਨਾ...', ਇੰਡੀਗੋ ਨੇ ਇਨ੍ਹਾਂ 6 ਥਾਵਾਂ ਲਈ ਉਡਾਣਾਂ ਰੱਦ ਕਰਨ ਦਾ ਕੀਤਾ ਐਲਾਨ
ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇਹ, ਸ੍ਰੀਨਗਰ ਅਤੇ ਰਾਜਕੋਟ ਹਵਾਈ ਅੱਡਿਆਂ ਲਈ ਉਡਾਣਾਂ ਰੱਦ
Delhi News: ਹਾਈ ਕੋਰਟ ਨੇ ਦਿੱਲੀ ਕਮੇਟੀ ਦੀਆਂ ਜਾਇਦਾਦਾਂ ’ਤੇ ਲਗਾਈਆਂ ਪਾਬੰਦੀਆਂ
ਅਧਿਆਪਕਾਂ ਨੂੰ ਤਨਖਾਹ ਨਾ ਦੇਣ ਦਾ ਮਾਮਲਾ