ਰਾਸ਼ਟਰੀ
9 ਜੁਲਾਈ ਨੂੰ ਭਾਰਤ ਬੰਦ: ਕੀ ਖੁੱਲ੍ਹਾ ਰਹੇਗਾ ਅਤੇ ਕੀ ਹੋਵੇਗਾ ਪ੍ਰਭਾਵਿਤ ?
ਭਾਰਤ ਭਰ ਵਿੱਚ 9 ਜੁਲਾਈ ਨੂੰ ਬੰਦ ਦੀ ਕਾਲ ਦਿੱਤੀ ਗਈ ਹੈ
ਨੌਕਰੀ ਦੇਣ ਬਹਾਨੇ ਠੱਗੇ 200 ਰੁਪਏ, ਪੁਲਿਸ ਨੇ 35 ਸਾਲ ਬਾਅਦ ਦੋਸ਼ੀ ਕੀਤਾ ਗ੍ਰਿਫਤਾਰ
ਪੁਲਿਸ ਨੇ 35 ਸਾਲ ਬਾਅਦ ਦੋਸ਼ੀ ਕੀਤਾ ਗ੍ਰਿਫਤਾਰ
Tahawwur Rana: ‘ਮੈਂ ਪਾਕਿਸਤਾਨੀ ਫ਼ੌਜ ਦਾ ਏਜੰਟ ਸੀ ਅਤੇ 26/11 ਦੇ ਹਮਲਿਆਂ ਦੌਰਾਨ ਮੁੰਬਈ ਵਿੱਚ ਸੀ', ਤਹੱਵੁਰ ਰਾਣਾ ਨੇ ਖੋਲ੍ਹੇ ਰਾਜ਼
NIA ਪੁੱਛਗਿੱਛ ਦੌਰਾਨ ਤਹੱਵੁਰ ਰਾਣਾ ਨੇ ਖੋਲ੍ਹੇ ਕਈ ਰਾਜ਼
ਜਨਤਕ ਖੇਤਰ ਦੀ ਕੰਪਨੀ ਨੇ ਸਰਕਾਰ ਨੂੰ 52 ਰੁਪਏ ਦੀਆਂ ਮੱਛਰਦਾਨੀਆਂ 237 ਰੁਪਏ 'ਚ ਵੇਚੀਆਂ : CBI
ਕੇਂਦਰ ਸਰਕਾਰ ਨੂੰ ਕਥਿਤ ਮੱਛਰਦਾਨੀ ਸਪਲਾਈ ਘਪਲੇ ਕਾਰਨ ਹੋਇਆ 6.63 ਕਰੋੜ ਰੁਪਏ ਦਾ ਨੁਕਸਾਨ
India BRICS Summit 2026 ਦੀ ਕਰੇਗਾ ਮੇਜ਼ਬਾਨੀ
MP ਤੇ ਬ੍ਰਿਕਸ ਐਗਰੀ ਕੌਂਸਲ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਦਿੱਤੀ ਜਾਣਕਾਰੀ
ਵਿਸ਼ਵ ਪੱਧਰੀ ਰਸਾਇਣਾਂ ਦੀ ਖਪਤ 'ਚ ਭਾਰਤ ਦਾ ਵਧੇਗਾ ਹਿੱਸਾ
2040 ਤੱਕ 12 ਫੀਸਦ ਹਿਸੇਦਾਰੀ ਕਰਨ ਤਿਆਰ ਕੀਤੀਆਂ 7 ਨੀਤੀਆਂ
India Richest People News: ਅਮਰੀਕਾ ਦੇ ਮਸ਼ਹੂਰ ਮੈਗਜ਼ੀਨ ਫ਼ੋਰਬਸ ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਕੀਤੀ ਜਾਰੀ
India Richest People News: ਮੁਕੇਸ਼ ਅੰਬਾਨੀ ਇਸ ਮਹੀਨੇ ਵੀ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸਿਖਰ 'ਤੇ ਬਣੇ ਹੋਏ ਹਨ
Sajjan Kumar: ‘ਜਦੋਂ ਨਸਲਕੁਸ਼ੀ ਹੋਈ ਉਸ ਵੇਲੇ ਮੈਂ ਮੌਕੇ 'ਤੇ ਮੌਜੂਦ ਨਹੀਂ ਸੀ',ਅਦਾਲਤ 'ਚ ਜਾ ਕੇ ਸੱਜਣ ਕੁਮਾਰ ਆਪਣੇ ਗ਼ੁਨਾਹਾਂ ਤੋਂ ਮੁਕਰਿਆ
ਵਿਸ਼ੇਸ਼ ਜੱਜ ਦਿਗਵਿਜੇ ਸਿੰਘ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਕਰਨ ਦਾ ਹੁਕਮ ਦਿੱਤਾ ਹੈ।
Serial killer ਕਤਲ ਬਾਅਦ ਉਤਰਾਖੰਡ ਦੇ ਪਹਾੜਾਂ ਵਿੱਚ ਸੁੱਟਦਾ ਸੀ ਲਾਸ਼ਾਂ, 25 ਸਾਲਾਂ ਮਗਰੋਂ ਪੁਲਿਸ ਨੇ ਕੀਤਾ ਗ੍ਰਿਫਤਾਰ
ਦਿੱਲੀ ਪੁਲਿਸ ਵੱਲੋਂ ਕਤਲ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦੇ ਕੇ ਆਪਣੀ ਪਥਾਣ ਲੁਕਾ ਕੇ ਘੁੰਮ ਰਹੇ ਵਿਅਕਤੀ ਨੂੰ 25 ਸਾਲਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
Jyoti Malhotra: ਕੇਰਲ ਸਰਕਾਰ ਦੇ ਪੈਸਿਆਂ ਉੱਤੇ ਕਿਉਂ ਘੁੰਮਦੀ ਸੀ ਪਾਕਿਸਤਾਨੀ ਜਾਸੂਸ ਜੋਤੀ ਮਲਹੋਤਰਾ? ਸਾਹਮਣੇ ਆਈ ਹੈਰਾਨ ਕਰਨ ਵਾਲੀ ਜਾਣਕਾਰੀ
ਜੋਤੀ ਦੀਆਂ ਕੰਨੂਰ, ਕੋਝੀਕੋਡ, ਕੋਚੀ, ਅਲਾਪੁਝਾ ਅਤੇ ਮੁੰਨਾਰ ਦੀਆਂ ਯਾਤਰਾਵਾਂ ਨੂੰ ਰਾਜ ਦੁਆਰਾ ਫ਼ੰਡ ਦਿੱਤਾ ਗਿਆ ਸੀ।