ਰਾਸ਼ਟਰੀ
ਸ਼ਿਮਲਾ : ਠੰਢ 'ਚ 15 ਪਰਵਾਰ ਰਾਤੋ-ਰਾਤ ਹੋਏ ਬੇਘਰ, NHAI ਉਤੇ ਲਾਇਆ ਦੋਸ਼
ਭੱਟਾਕੁਫਰ ਅਤੇ ਚੌਲੰਤੀ ਵਿਚਕਾਰ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਸੁਰੰਗ ਬਣਾਉਣ ਚੱਟਾਨਾਂ 'ਚ ਕੀਤੇ ਧਮਾਕੇ ਕਾਰਨ ਉਨ੍ਹਾਂ ਦੀਆਂ ਇਮਾਰਤਾਂ ਵਿਚ ਤਰੇੜਾਂ ਪੈ ਗਈਆਂ
ਪੋਕਸੋ ਐਕਟ 'ਚ ‘ਰੋਮੀਓ-ਜੂਲੀਅਟ' ਕਲਾਜ਼ ਜ਼ਰੂਰੀ
ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਸੁਝਾਅ
ਗੁਲਸ਼ਨ ਕੁਮਾਰ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
350 ਕਿਲੋਮੀਟਰ ਦੂਰ ਹਰਸੁਲ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ
ਪਾਕਿਸਤਾਨ 'ਚ ਅਤਿਵਾਦੀ ਸਮੂਹਾਂ ਦੇ ਗਠਜੋੜ ਦਾ ਇਕ ਹੋਰ ਸਬੂਤ ਆਇਆ ਸਾਹਮਣੇ
ਲਹਿੰਦੇ ਪੰਜਾਬ ਦੇ ਇਕ ਪ੍ਰੋਗਰਾਮ ਦੌਰਾਨ ਦਿਸਿਆ ਹਮਾਸ ਦਾ ਕਾਰਕੁਨ
ਇਸਰੋ ਦੇ ਆਦਿਤਿਆ-ਐੱਲ 1 ਨੇ ਖੋਲ੍ਹੇ ਸੂਰਜੀ ਤੂਫਾਨ ਦੇ ਧਰਤੀ ਦੇ ਚੁੰਬਕੀ ਖੇਤਰ ਉਤੇ ਪੈਣ ਵਾਲੇ ਅਸਰ ਦੇ ਭੇਤ
ਇਸਰੋ ਦੇ ਵਿਗਿਆਨੀਆਂ ਅਤੇ ਖੋਜ ਵਿਦਿਆਰਥੀਆਂ ਨੇ ਅਕਤੂਬਰ 2024 'ਚ ਧਰਤੀ ਨਾਲ ਟਕਰਾਉਣ ਵਾਲੀ ਇਕ ਵੱਡੀ ਪੁਲਾੜ ਮੌਸਮ ਦੀ ਘਟਨਾ ਦਾ ਕੀਤਾ ਵਿਸ਼ਲੇਸ਼ਣ
ਦਿੱਲੀ ਸਰਕਾਰ ਨੇ ਨਰੇਲਾ ਐਜੂਕੇਸ਼ਨ ਸਿਟੀ ਦਾ ਬਜਟ ਵਧਾ ਕੇ 1,300 ਕਰੋੜ ਰੁਪਏ ਕੀਤਾ
50 ਏਕੜ ਜ਼ਮੀਨ ਪਹਿਲਾਂ ਇੰਦਰਾ ਗਾਂਧੀ ਦਿੱਲੀ ਤਕਨੀਕੀ ਮਹਿਲਾ ਯੂਨੀਵਰਸਿਟੀ ਨੂੰ ਦਿੱਤੀ ਗਈ ਸੀ।
ਡੀਟੀਸੀ ਦਾ ਘਾਟਾ 97,000 ਕਰੋੜ ਰੁਪਏ ਤੱਕ ਪਹੁੰਚ ਗਿਆ: ਮੁੱਖ ਮੰਤਰੀ ਰੇਖਾ ਗੁਪਤਾ
ਬੱਸਾਂ ਦੀ ਗਿਣਤੀ ਵਧਾ ਕੇ 11,000 ਕਰਨ ਦਾ ਟੀਚਾ ਹੈ।
ਗੈਂਗਸਟਰ ਦੀ ਰਿਹਾਈ ਦਾ ਜਸ਼ਨ ਮਨਾਉਂਦੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗੋਆ ਜੇਲ੍ਹ ਵਾਰਡਨ ਮੁਅੱਤਲ
ਜੇਲ੍ਹ ਤੋਂ ਰਿਹਾਈ ਤੋਂ ਬਾਅਦ ਇੱਕ ਗੈਂਗਸਟਰ ਨਾਲ ਕਥਿਤ ਤੌਰ 'ਤੇ ਜਸ਼ਨ ਮਨਾ ਰਿਹਾ ਸੀ,
ਜੰਮੂ-ਕਸ਼ਮੀਰ 'ਚ ਬਰਫ਼ ਨਾਲ ਢਕੇ ਸਥਾਨਾਂ ਉਤੇ ਸੈਲਾਨੀਆਂ ਦੀ ਵਧਦੀ ਗਿਣਤੀ ਕਾਰਨ ਸੁਰੱਖਿਆ ਸਖਤ
ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਦਾ ਉਦੇਸ਼ ਸੈਲਾਨੀਆਂ ਦਾ ਵਿਸ਼ਵਾਸ ਵਧਾਉਣਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ
ਭਾਰਤ 'ਚ ਇਕ ਦਿਨ ਹਿਜਾਬ ਪਹਿਨੀ ਔਰਤ ਪ੍ਰਧਾਨ ਮੰਤਰੀ ਹੋਵੇਗੀ: ਓਵੈਸੀ
ਭਾਜਪਾ ਨੇ ‘ਗੈਰ-ਜ਼ਿੰਮੇਵਾਰਾਨਾ' ਟਿਪਣੀ ਦੀ ਕੀਤੀ ਨਿੰਦਾ