ਰਾਸ਼ਟਰੀ
ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਕੁੱਝ ਕ੍ਰਿਕਟਰਾਂ, ਅਦਾਕਾਰਾਂ ਦੀ ਜਾਇਦਾਦ ਜ਼ਬਤ ਕਰੇਗੀ ਈ.ਡੀ.
ਪਿਛਲੇ ਕੁੱਝ ਹਫ਼ਤਿਆਂ ਤੋਂ ਸੋਨੂੰ ਸੂਦ, ਚੱਕਰਵਰਤੀ, ਯੁਵਰਾਜ, ਰੈਨਾ, ਉਥੱਪਾ ਤੇ ਧਵਨ ਵਰਗੇ ਕ੍ਰਿਕਟਰਾਂ ਤੋਂ ਹੋ ਰਹੀ ਹੈ ਪੁਛ-ਪੜਤਾਲ
Maharashtra Rain News: ਮਹਾਰਾਸ਼ਟਰ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹ, 2 ਲੋਕਾਂ ਦੀ ਮੌਤ, ਸਕੂਲ-ਕਾਲਜ ਬੰਦ
11,500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
Karnataka News: ਭਾਜਪਾ ਆਗੂ ਦਾ ਪੁੱਤਰ ਹੀ ਨਿਕਲਿਆ ਜਬਰ ਜਨਾਹ ਪੀੜਤਾ ਦੇ ਬੱਚੇ ਦਾ ਪਿਤਾ
ਪੁਤੂਰ ਜਬਰ ਜਨਾਹ ਅਤੇ ਧੋਖਾਧੜੀ ਮਾਮਲੇ 'ਚ ਆਈ ਡੀ.ਐਨ.ਏ. ਦੀ ਰੀਪੋਰਟ
Asia Cup 2025: "ਖੇਡ ਦੇ ਮੈਦਾਨ ਵਿੱਚ ਆਪ੍ਰੇਸ਼ਨ ਸਿੰਦੂਰ', ਭਾਰਤ ਦੀ ਜਿੱਤ 'ਤੇ PM ਨਰਿੰਦਰ ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ
ਤਿਲਕ ਵਰਮਾ ਦੇ ਸ਼ਾਨਦਾਰ ਅਤੇ ਯਾਦਗਾਰੀ ਅਰਧ ਸੈਂਕੜੇ ਨੇ ਭਾਰਤ ਨੂੰ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਰਿਕਾਰਡ 9ਵੀਂ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਜਿਤਾਇਆ
ਹਾਈ ਕੋਰਟ ਨੇ ਇੰਦੌਰ ਬੈਂਚ ਨੇ ‘ਸੁਰਪਣਖਾ ਦਹਿਨ' ਪ੍ਰੋਗਰਾਮ ਉਤੇ ਰੋਕ ਲਗਾਈ
ਸੂਬਾ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿਤੇ ਕਿ ਦੁਸਹਿਰੇ ਦੌਰਾਨ ਰਾਵਣ ਦੇ ਪੁਤਲੇ ਦੀ ਥਾਂ ਸੋਨਮ ਰਘੁਵੰਸ਼ੀ ਜਾਂ ਕਿਸੇ ਹੋਰ ਦਾ ਪੁਤਲਾ ਸਾੜਿਆ ਨਾ ਜਾਵੇ
ਚਲਦੀ ਰੇਲ ਗੱਡੀ ਦੇ ਡੱਬੇ ਦਿਨ 'ਚ ਦੋ ਵਾਰ ਹੋਏ ਵੱਖ
ਬਾਂਦਰਾ-ਅੰਮ੍ਰਿਤਸਰ ਪਛਮੀ ਐਕਸਪ੍ਰੈਸ ਦੇ ਏ.ਸੀ. ਡੱਬੇ ਪਹਿਲਾਂ ਮਹਾਰਾਸ਼ਟਰ ਅਤੇ ਫਿਰ ਗੁਜਰਾਤ 'ਚ ਹੋਏ ਵੱਖ
‘ਮਨ ਕੀ ਬਾਤ' ਵਿਚ ਪ੍ਰਧਾਨ ਮੰਤਰੀ ਨੇ ਸਵਦੇਸ਼ੀ ਉਤੇ ਦਿੱਤਾ ਜ਼ੋਰ
2 ਅਕਤੂਬਰ ਮੌਕੇ ਲੋਕਾਂ ਨੂੰ ਖਾਦੀ ਵਸਤਾਂ ਖ਼ਰੀਦਣ ਦੀ ਅਪੀਲ ਕੀਤੀ
Actor ਤੇ TVK ਪ੍ਰਧਾਨ Vijay ਦੀ ਰੈਲੀ ਵਿਚ ਭਗਦੜ, TVK ਆਗੂਆਂ ਵਿਰੁਧ FIR
ਮਦਰਾਸ ਹਾਈ ਕੋਰਟ ਪਹੁੰਚੀ ਪਾਰਟੀ, ਨਿਰਪੱਖ ਜਾਂਚ ਦੀ ਕੀਤੀ ਮੰਗ
ਤਾਮਿਲਨਾਡੂ 'ਚ ਮਚੀ ਭਾਜੜ ਤੋਂ ਬਾਅਦ ਅਦਾਕਾਰ ਵਿਜੇ ਨੇ ਕੀਤਾ ਮੁਆਵਜ਼ੇ ਦਾ ਐਲਾਨ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 20-20 ਲੱਖ ਤੇ ਜ਼ਖਮੀਆਂ ਨੂੰ 2-2 ਲੱਖ ਰੁਪਏ
Madhya Pradesh Accident News : ਮੇਲੇ ਵਿੱਚ ਇਕ ਪਾਸੇ ਨੂੰ ਝੁਕਿਆ ਝੂਲਾ, ਵਿਚ ਬੈਠੇ ਲੋਕਾਂ ਨੇ ਪਾਇਆ ਚੀਕ ਚਿਹਾੜਾ
Madhya Pradesh Accident News : ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ