ਰਾਸ਼ਟਰੀ
ਕੈਬਨਿਟ ਨੇ 57 ਨਵੇਂ ਕੇਂਦਰੀ ਵਿਦਿਆਲੇ ਖੋਲ੍ਹਣ ਨੂੰ ਦਿੱਤੀ ਪ੍ਰਵਾਨਗੀ
86,000 ਤੋਂ ਵੱਧ ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਭਾਰਤ ਦੇ 1687 ਵਿਅਕਤੀਆਂ ਕੋਲ ਹੈ ਦੇਸ਼ ਦੀ ਅੱਧੀ ਜਾਇਦਾਦ
9.55 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਅੰਬਾਨੀ ਪਰਿਵਾਰ ਸਭ ਤੋਂ ਅਮੀਰ
ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ 3 ਫ਼ੀ ਸਦੀ ਦਾ ਹੋਇਆ ਵਾਧਾ
49 ਲੱਖ ਕਰਮਚਾਰੀਆਂ ਤੇ 68 ਲੱਖ ਪੈਨਸ਼ਨਰਾਂ ਨੂੰ ਮਿਲੇਗਾ ਲਾਭ
ਪੰਜਾਬ ਵਿੱਚ ਹੜ੍ਹ ਦੌਰਾਨ ਸਭ ਤੋਂ ਪਹਿਲਾਂ RSS ਪਹੁੰਚੀ: ਨਰਿੰਦਰ ਮੋਦੀ
'1984 ਦੇ ਸਿੱਖ ਦੰਗਿਆਂ ਵੇਲੇ RSS ਨੇ ਸਿੱਖਾਂ ਦੀ ਕੀਤੀ ਸੀ ਮਦਦ'
ਛਿੰਦਵਾੜਾ 'ਚ 6 ਬੱਚਿਆਂ ਦੀ ਹੋਈ ਮੌਤ ਦਾ ਖੁੱਲ੍ਹਿਆ ਭੇਤ
ਖੰਘ ਦੀ ਦਵਾਈ ਪੀਣ ਕਾਰਨ ਬੱਚਿਆਂ ਦੀ ਕਿਡਨੀ ਹੋਈ ਸੀ ਖਰਾਬ
Reserve Bank ਨੇ ਰੈਪੋ ਦਰ 'ਚ ਨਹੀਂ ਕੀਤਾ ਕੋਈ ਬਦਲਾਅ
ਰੈਪੋ ਰੇਟ ਨੂੰ 5.5 ਪ੍ਰਤੀਸ਼ਤ 'ਤੇ ਰੱਖਿਆ ਗਿਆ ਬਰਕਰਾਰ
ਜੰਮੂ-ਕਸ਼ਮੀਰ ਦੇ ਸਾਬਕਾ ਮੇਅਰ ਜੇ.ਐਮ.ਸੀ. ਅਤੇ 09 ਹੋਰਾਂ ਵਿਰੁੱਧ ਮਾਮਲਾ ਦਰਜ
13 ਗਾਵਾਂ ਅਤੇ 24 ਵੱਛਿਆਂ ਦੀ ਚੋਰੀ ਦੇ ਨਾਲ-ਨਾਲ 'ਹਰੇ ਕ੍ਰਿਸ਼ਨ ਗਊਸ਼ਾਲਾ' ਦੇ 97 ਲੱਖ ਰੁਪਏ ਦੇ ਗਬਨ
Tamil Nadu : ਥਰਮਲ ਪਾਵਰ ਪਲਾਂਟ 'ਚ ਉਸਾਰੀ ਦੌਰਾਨ ਡਿੱਗੀ ਸਟੀਲ ਦੀ ਕਮਾਨ, 9 ਮਜ਼ਦੂਰਾਂ ਦੀ ਮੌਤ, 15 ਜ਼ਖ਼ਮੀ
ਉੱਤਰੀ ਭਾਰਤ ਦੇ ਸੂਬਿਆਂ ਨਾਲ ਸਬੰਧਤ ਸਨ ਮਜ਼ਦੂਰ, ਪੁਲਿਸ ਨੇ ਸ਼ੁਰੂ ਕੀਤੀ ਜਾਂਚ, ਢਹਿ ਜਾਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ
PM Narendra Modi ਨੇ ਲੱਦਾਖ ਦੇ ਲੋਕਾਂ ਨਾਲ ਕੀਤਾ ਵੱਡਾ ਧੋਖਾ : ਰਾਹੁਲ ਗਾਂਧੀ
ਕਿਹਾ : ਲੇਹ 'ਚ ਹੋਈ ਗੋਲੀਬਾਰੀ ਦੀ ਕਰਵਾਈ ਜਾਵੇ ਨਿਆਂਇਕ ਜਾਂਚ
Madhya Pradesh News: ਗਰਬਾ ਖੇਡਦੇ-ਖੇਡਦੇ ਨਵ-ਵਿਆਹੀ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਦੁਰਗਾ ਪੂਜਾ ਪੰਡਾਲ ਵਿਚ ਆਪਣੇ ਪਤੀ ਨਾਲ ਰਹੀ ਸੀ ਨੱਚ