ਰਾਸ਼ਟਰੀ
ਵੈਨੇਜ਼ੁਏਲਾ 'ਤੇ ਹੋਏ ਅਮਰੀਕੀ ਹਮਲੇ ਤੋਂ ਬਾਅਦ ਭਾਰਤ ਨੇ ਦਿੱਤਾ ਪਹਿਲਾ ਬਿਆਨ
ਵੈਨੇਜ਼ੁਏਲਾ ਦੀ ਸਥਿਤੀ 'ਤੇ ਭਾਰਤ ਸਰਕਾਰ ਰੱਖ ਰਹੀ ਨਜ਼ਰ
Maharashtra Pregnant Womon News: ਪਿੰਡ ਤੋਂ ਛੇ ਕਿਲੋਮੀਟਰ ਪੈਦਲ ਆਈ ਗਰਭਵਤੀ ਔਰਤ ਦੀ ਮੌਤ
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਮੁੱਖ ਸੜਕ ਤੋਂ ਕੱਟੇ ਪਿੰਡ 'ਚ ਜਣੇਪੇ ਦੀ ਸਹੂਲਤ ਨਾ ਮਿਲਣ ਕਾਰਨ ਲਈ ਜਾਨ
ਦੂਸ਼ਿਤ ਪਾਣੀ ਮਾਮਲੇ ਵਿੱਚ ਇੰਦੌਰ ਦੇ ਅਧਿਕਾਰੀਆਂ ਨੇ ਕੈਗ ਦੀ ਰਿਪੋਰਟ ਨੂੰ ਨਜ਼ਰਅੰਦਾਜ਼ ਕੀਤਾ : ਐਨ.ਜੀ.ਓ.
'2013 ਤੋਂ 2018 ਦਰਮਿਆਨ ਇੰਦੌਰ ਅਤੇ ਭੋਪਾਲ 'ਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ 5.45 ਲੱਖ ਮਾਮਲੇ ਸਾਹਮਣੇ ਆਏ'
2025 ਦੌਰਾਨ ਅੰਗ ਦਾਨ ਦੇ ਮਾਮਲੇ 'ਚ ਤਾਮਿਲਨਾਡੂ ਸਭ ਤੋਂ ਉੱਪਰ ਰਿਹਾ, 267 ਲੋਕਾਂ ਨੇ ਕੀਤੇ ਅੰਗ ਦਾਨ
ਤੇਲੰਗਾਨਾ ਦੂਜੇ ਅਤੇ ਕਰਨਾਟਕ ਤੀਜੇ ਨੰਬਰ 'ਤੇ
ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਹੁਣ ਪਟੜੀਆਂ 'ਤੇ ਚੱਲਣ ਲਈ ਤਿਆਰ
ਲਗਜ਼ਰੀ ਟ੍ਰੇਨ ਦਾ ਟ੍ਰਾਇਲ ਸਫ਼ਲਤਾਪੂਰਵਕ ਪੂਰਾ
ਛੱਤੀਸਗੜ੍ਹ 'ਚ ਦੋ ਮੁਕਾਬਲਿਆਂ 'ਚ 14 ਨਕਸਲੀ ਹਲਾਕ
ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ
ਕਾਂਗਰਸ ਸ਼ੁਰੂ ਕਰੇਗੀ ‘ਮਨਰੇਗਾ ਬਚਾਓ ਸੰਗਰਾਮ'
‘ਜੀ ਰਾਮ ਜੀ' ਕਾਨੂੰਨ ਨੂੰ ਅਦਾਲਤ 'ਚ ਦੇਵੇਗੀ ਚੁਣੌਤੀ
Himachal Pradesh ਦੇ ਨਾਲਾਗੜ੍ਹ 'ਚ ਹੋਏ ਧਮਾਕੇ ਦੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਨੇ ਲਈ ਜ਼ਿੰਮੇਵਾਰੀ
ਕਿਹਾ : ਹਿਮਾਚਲ ਤੋਂ ਪੰਜਾਬ 'ਚ ਸਪਲਾਈ ਹੋ ਰਹੇ ਸਿੰਥੈਟਿਕ ਡਰੱਗਸ ਨੂੰ ਰੋਕਣ ਲਈ ਕੀਤਾ ਧਮਾਕਾ
ਰਾਜਸਥਾਨ ਦੇ ਬਾੜਮੇਰ ਅਤੇ ਬੀਕਾਨੇਰ 'ਚ ਕੜਾਕ ਦੀ ਠੰਢ ਜਾਰੀ
ਸੀਕਰ, ਹਨੂਮਾਨਗੜ੍ਹ ਸਮੇਤ 10 ਜ਼ਿਲ੍ਹਿਆਂ 'ਚ ਕੋਹਰੇ ਦਾ ਅਲਰਟ ਜਾਰੀ
ਹਵਾਈ ਅੱਡੇ 'ਤੇ ਰਨਵੇਅ ਤੋਂ ਫਿਸਲਿਆ ਯਾਤਰੀਆਂ ਦਾ ਜਹਾਜ਼, ਘਬਰਾਏ ਯਾਤਰੀ
ਘਾਹ ਵਾਲੇ ਖੇਤਰ ਵਿਚ ਰੁਕਣ ਕਾਰਨ ਟਲਿਆ ਵੱਡਾ ਹਾਦਸਾ