ਰਾਸ਼ਟਰੀ
Four Chip Plants: ਪੰਜਾਬ, ਓਡੀਸ਼ਾ, ਆਂਧਰਾ ਪ੍ਰਦੇਸ਼ ਵਿਚ ਸਥਾਪਤ ਹੋਣਗੇ ਚਾਰ ਚਿਪ ਪਲਾਂਟ
Four Chip Plants: ਕੇਂਦਰੀ ਕੈਬਨਿਟ ਨੇ 4,594 ਕਰੋੜ ਰੁਪਏ ਦੇ ਨਿਵੇਸ਼ ਵਾਲੇ ਪ੍ਰਾਜੈਕਟਾਂ ਨੂੰ ਦਿਤੀ ਪ੍ਰਵਾਨਗੀ
Mumbai News : ਸਿਰਫ ਆਧਾਰ, ਪੈਨ ਕਾਰਡ ਜਾਂ ਵੋਟਰ ਆਈ.ਡੀ. ਰੱਖਣ ਨਾਲ ਕੋਈ ਭਾਰਤ ਦਾ ਨਾਗਰਿਕ ਨਹੀਂ ਬਣ ਜਾਂਦਾ: ਹਾਈ ਕੋਰਟ
Mumbai News : ਅਦਾਲਤ ਨੇ ਇਹ ਟਿੱਪਣੀ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਤੌਰ 'ਤੇ ਭਾਰਤ ਦਾਖਲ ਹੋਣ 'ਤੇ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕੀਤੀ
Delhi News : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਦਿੱਲੀ-NCR 'ਚ ਪੁਰਾਣੇ ਵਾਹਨਾਂ 'ਤੇ ਕੋਈ ਨਹੀਂ ਲੱਗੇਗੀ ਪਾਬੰਦੀ
Delhi News : 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ 'ਤੇ ਪਾਬੰਦੀ ਲਗਾਉਣ ਦੇ ਹੁਕਮ 'ਤੇ ਦਿੱਤੀ ਰਾਹਤ
Jammu News : ਰਾਈਫਲ ਸਾਫ਼ ਕਰਦੇ ਸਮੇਂ ਗੋਲੀ ਚੱਲੀ, ਡੋਡਾ ਵਿੱਚ ਸਿਪਾਹੀ ਦੀ ਮੌਤ
Jammu News: ਭਦਰਵਾਹ ਦੇ ਸਰਨਾ ਕੈਂਪ 'ਚ ਡਿਊਟੀ 'ਤੇ ਤੈਨਾਤ ਸੀ ਸਿਪਾਹੀ ਸੁਰੇਸ਼ ਬਿਸਵਾਲ
Priyanka Gandhi ਦੇ ਫ਼ਲਸਤੀਨ ਹਮਲਿਆਂ 'ਤੇ ਉਠਾਏ ਸਵਾਲਾਂ ਨੂੰ Israeli ਰਾਜਦੂਤ ਨੇ ਦਸਿਆ ਸ਼ਰਮਨਾਕ
ਨਸਲਕੁਸ਼ੀ ਦੇ ਲਗਾਏ ਸੀ ਇਲਜ਼ਾਮ ਤੇ ਹਮਲਿਆਂ ਵਿਚ ਮਾਰੇ ਲੋਕਾਂ 'ਤੇ ਵੀ ਖੜ੍ਹੇ ਕੀਤੇ ਸੀ ਸਵਾਲ
Rabies : ਰੇਬੀਜ਼ ਸੰਕਰਮਿਤ ਜਾਨਵਰਾਂ ਦੇ ਥੁੱਕ ਰਾਹੀਂ ਕੱਟਣ, ਖੁਰਚਣ, ਜਾਂ ਅੱਖਾਂ, ਮੂੰਹ ਜਾਂ ਖੁੱਲ੍ਹੇ ਜ਼ਖ਼ਮਾਂ ਦੇ ਸੰਪਰਕ ਰਾਹੀਂ ਫੈਲਦਾ
Rabies : ਕੁੱਤੇ ਮਨੁੱਖੀ ਰੇਬੀਜ਼ ਦੇ 99% ਮਾਮਲਿਆਂ ਲਈ ਜ਼ਿੰਮੇਵਾਰ
Shimla ਵਿਚ Landslide ਕਾਰਨ 4 ਵਾਹਨ ਗਏ ਦੱਬੇ, ਅੱਜ ਵੀ Orange Alert ਜਾਰੀ
ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ 10 ਘੰਟਿਆਂ ਬਾਅਦ ਬਹਾਲ
1990 ਦੇ Kashmiri Pandit ਨਰਸ ਕਤਲ ਮਾਮਲੇ ਵਿਚ Yasin Malik ਦੇ ਘਰ ਛਾਪਾ
SIA ਨੇ ਸ੍ਰੀਨਗਰ ਵਿਚ 8 ਥਾਵਾਂ 'ਤੇ ਮਾਰਿਆ ਛਾਪਾ, ਜਾਂਚ ਜਾਰੀ
ਹਿਮਾਚਲ 'ਚ ਕੁਦਰਤੀ ਆਫ਼ਤਾਂ ਕਾਰਨ 2,007 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ
ਕੁੱਲ ਨੁਕਸਾਨ 1,071 ਕਰੋੜ ਰੁਪਏ
ਲੋਕ ਸਭਾ ਨੇ ਪਾਸ ਕੀਤਾ ਨਵਾਂ ਇਨਕਮ ਟੈਕਸ ਬਿਲ
ਸਮੇਂ ਸਿਰ ਆਈ.ਟੀ. ਆਰ ਭਰਨ ਵਿਚ ਅਸਫਲ ਰਹਿਣ ਵਾਲੇ ਵਿਅਕਤੀ ਵੀ ਰਿਫੰਡ ਦਾ ਦਾਅਵਾ ਕਰ ਸਕਣਗੇ