ਰਾਸ਼ਟਰੀ
Kerala Fire: ਪਟਾਕਿਆਂ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, 150 ਜ਼ਖਮੀ
Kerala Fire: ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Supreme Court: ਪੰਜਾਬ ਨੂੰ 1200 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਬਾਰੇ 2 ਹਫ਼ਤਿਆਂ ’ਚ ਫ਼ੈਸਲਾ ਲਵੇ ਕੇਂਦਰ ਸਰਕਾਰ : ਸੁਪਰੀਮ ਕੋਰਟ
Supreme Court: ਪੰਜਾਬ ਨੂੰ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਤਸਾਹਨ ਭੁਗਤਾਨ ਲਈ 2,000 ਕਰੋੜ ਰੁਪਏ ਦੀ ਲੋੜ
Census: ਨਵੇਂ ਸਾਲ ਵਿਚ ਮਰਦਮਸ਼ੁਮਾਰੀ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ
Census: ਜਾਤੀ ਗਣਨਾ ਬਾਰੇ ਅਜੇ ਕੋਈ ਫ਼ੈਸਲਾ ਨਹੀਂ
ਚੌਲ ਮਿੱਲ ਮਾਲਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੋਬਾਈਲ ਐਪ ਜਾਰੀ
ਜੋਸ਼ੀ ਨੇ ਚੌਲ ਮਿੱਲਾਂ ਨੂੰ ਇਕ ਮਹੱਤਵਪੂਰਨ ਹਿੱਸੇਦਾਰ ਅਤੇ ਖੁਰਾਕ ਸੁਰੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਦਸਿਆ
ਬੰਗਲਾਦੇਸ਼ ’ਚ ਸ਼ੇਖ਼ ਹਸੀਨਾ ਦੀ ਪਾਰਟੀ ਦੇ 50,000 ਵਿਦਿਆਰਥੀਆਂ ਦੀ ਜਾਨ ਖ਼ਤਰੇ ’ਚ
ਕਰ ਰਹੇ ਹਨ ਅੰਤਰਿਮ ਸਰਕਾਰ ਦੀ ਕਾਰਵਾਈ ਦਾ ਸਾਹਮਣਾ
ਅਤਿਵਾਦੀਆਂ ਨੇ ਫ਼ੌਜੀ ਦੀ ਐਂਬੂਲੈਂਸ ’ਤੇ ਗੋਲੀਆਂ ਚਲਾਈਆਂ
ਜਵਾਬੀ ਕਾਰਵਾਈ ’ਚ ਇਕ ਅਤਿਵਾਦੀ ਹਲਾਕ, ਹੋਰਨਾਂ ਦੀ ਭਾਲ ਜਾਰੀ
Pappu Yadav Vs Lawrence Bishnoi: ਬਿਸ਼ਨੋਈ ਗੈਂਗ ਨੇ ਪੱਪੂ ਯਾਦਵ ਨੂੰ ਦਿੱਤੀ ਧਮਕੀ, ਸੁਰੱਖਿਆ ਦੀ ਕੀਤੀ ਮੰਗ
ਪੱਪੂ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਵਧਾਉਣ ਦੀ ਕੀਤੀ ਮੰਗ
ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਨੂੰ 1200 ਕਰੋੜ ਰੁਪਏ ਦੇਣ ਬਾਰੇ SC ਨੇ ਕੇਂਦਰ ਨੂੰ ਫ਼ੈਸਲਾ ਲੈਣ ਲਈ 2 ਹਫ਼ਤਿਆਂ ਦਾ ਦਿੱਤਾ ਸਮਾਂ
ਪੰਜਾਬ ਨੂੰ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਤਸਾਹਨ ਭੁਗਤਾਨ ਲਈ 2,000 ਕਰੋੜ ਰੁਪਏ ਦੀ ਜ਼ਰੂਰਤ
Rohtak News : ਦਿੱਲੀ ਤੋਂ ਰੋਹਤਕ ਆ ਰਹੀ ਰੇਲ ਗੱਡੀ 'ਚ ਲੱਗੀ ਅੱਗ, ਯਾਤਰੀਆਂ 'ਚ ਹਫੜਾ-ਦਫੜੀ
Rohtak News : ਕਿਸੇ ਨੇ ਟਰੇਨ ਦੀ ਚੇਨ ਖਿੱਚ ਕੇ ਰੇਲ ਨੂੰ ਰੋਕਿਆ ਅਤੇ ਯਾਤਰੀ ਹੇਠਾਂ ਉਤਰੇ
ਮੋਦੀ ਤੇ ਸਾਂਚੇਜ਼ ਨੇ ਟਾਟਾ-ਏਅਰਬੱਸ ਫੈਕਟਰੀ ਦਾ ਕੀਤਾ ਉਦਘਾਟਨ
295 ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ।