ਰਾਸ਼ਟਰੀ
Iran Israel Tension : ਪ੍ਰਧਾਨ ਮੰਤਰੀ ਮੋਦੀ ਨੇ ਈਰਾਨੀ ਰਾਸ਼ਟਰਪਤੀ ਨਾਲ ਗੱਲ ਕੀਤੀ, ਮੌਜੂਦਾ ਸਥਿਤੀ ਬਾਰੇ ਵਿਸਥਾਰ ’ਚ ਕੀਤੀ ਚਰਚਾ
Iran Israel Tension : ਪ੍ਰਧਾਨ ਮੰਤਰੀ ਮੋਦੀ ਨੇ ਵਧਦੇ ਤਣਾਅ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਲੱਭਣ ਬਾਰੇ ਵੀ ਗੱਲ ਕੀਤੀ
Monsoon Update : ਦੱਖਣ-ਪੱਛਮੀ ਮਾਨਸੂਨ ਦੇ ਦੋ ਦਿਨਾਂ ਦੌਰਾਨ ਪੰਜਾਬ ਸਮੇਤ ਹੋਰ ਸੂਬਿਆਂ ’ਚ ਅੱਗੇ ਵਧਣ ਲਈ ਹਾਲਾਤ ਅਨੁਕੂਲ - ਮੌਸਮ ਵਿਭਾਗ
Monsoon Update : ਅਗਲੇ ਦੋ ਦਿਨਾਂ ’ਚ ਮਾਨਸੂਨ ਅੱਗੇ ਵੱਧਣ ਦੀ ਸੰਭਾਵਨਾ
ਆਪ੍ਰੇਸ਼ਨ ਸਿੰਧੂ- ਈਰਾਨ ਤੋਂ 290 ਹੋਰ ਨਾਗਰਿਕ ਭਾਰਤ ਪਰਤੇ
ਹੁਣ ਤਕ 1,117 ਭਾਰਤੀ ਪਰਤੇ ਦੇਸ਼
Delhi News : ਰਾਹੁਲ ਗਾਂਧੀ ਨੇ ਚੁੱਕੇ ਚੋਣ ਕਮਿਸ਼ਨ ’ਤੇ ਸਵਾਲ ਕਿਹਾ- ‘‘ਜੋ ਜਵਾਬ ਚਾਹੁੰਦਾ ਸੀ ਉਹੀ ਸਬੂਤ ਮਿਟਾ ਰਿਹਾ ਹੈ’’
Delhi News : ਇਹ ਮੈਚ ਫਿਕਸਡ ਹੈ ਅਤੇ ਫਿਕਸਡ ਚੋਣਾਂ ਲੋਕਤੰਤਰ ਲਈ ਜ਼ਹਿਰ ਹਨ
NIA ਵਲੋਂ Jatinder Singh ਵਿਰੁਧ ਪੰਜਾਬ ਅਤਿਵਾਦੀ ਸਾਜ਼ਿਸ਼ ਮਾਮਲੇ ਵਿਚ Chargesheet ਦਾਇਰ
ਪੰਜਾਬ ਦੀਆਂ ਕਈ ਅਪਰਾਧਿਕ ਘਟਨਾਵਾਂ ’ਚ ਨਾਮ ਸੀ ਸ਼ਾਮਲ
ਪਹਿਲਗਾਮ ਅੱਤਵਾਦੀ ਹਮਲੇ ’ਚ ਵੱਡੀ ਸਫ਼ਲਤਾ
ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ’ਚ 2 ਗ੍ਰਿਫ਼ਤਾਰ
Rajasthan News : ਰਾਜਸਥਾਨ ’ਚ ਓਵਰਟੇਕ ਕਰਦਿਆਂ ਬੱਸ ਅਤੇ ਕਾਰ ਦੀ ਟੱਕਰ, 4 ਦੀ ਮੌਤ ਤੇ 2 ਗੰਭੀਰ ਜ਼ਖ਼ਮੀ
Rajasthan News : ਪਰਬਤਸਰ ਹਾਈਵੇਅ 'ਤੇ ਵਾਪਰਿਆ ਹਾਦਸਾ, ਕਾਰ ਦਾ ਅਗਲਾ ਹਿੱਸਾ ਬੱਸ ਦੇ ਹੇਠਾਂ ਜਾ ਵੜਿਆ
Jammu Kashmir: ਜੇਕਰ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ’ਚ ਦੇਰੀ ਹੁੰਦੀ ਹੈ ਤਾਂ ਸੁਪਰੀਮ ਕੋਰਟ ਜਾਵਾਂਗੇ: ਫਾਰੂਕ ਅਬਦੁੱਲਾ
ਮੈਨੂੰ ਉਮੀਦ ਹੈ ਕਿ ਜਦੋਂ ਰਾਜ ਦਾ ਦਰਜਾ ਬਹਾਲ ਹੋ ਜਾਵੇਗਾ, ਤਾਂ ਸਾਨੂੰ ਸਾਰੇ ਅਧਿਕਾਰ ਮਿਲ ਜਾਣਗੇ।"
Gujarat News : ਪੁੱਤਰ ਦੀ ਹਾਦਸੇ ’ਚ ਹੋਈ ਮੌਤ, ਪਰਿਵਾਰ ਨੇ ਅੰਤਿਮ ਸਸਕਾਰ ਦੌਰਾਨ ਮਨਪਸੰਦ ਸਾਈਕਲ ਉਸਦੇ ਨਾਲ ਹੀ ਦਫ਼ਨਾਈ
Gujarat News : ਨੌਜਵਾਨ ਦੀ ਪਸੰਦੀਦਾ ਮੋਟਰਸਾਈਕਲ ਨਾਲ ਹੀ ਦਫ਼ਨਾ ਦਿੱਤੀ
ਕਾਲਜ-ਪਾਰਟੀ ਕਰਨ ਵਾਲੀਆਂ ਕੁੜੀਆਂ ਡਰੱਗ ਸਿੰਡੀਕੇਟ ਦਾ ਬਣੀਆਂ ਨਿਸ਼ਾਨਾ
ਡਰੱਗ ਮਾਫ਼ੀਆ ਦੇ ਜਾਲ ’ਚ ਫਸੀਆਂ ਦੋ ਕੁੜੀਆਂ ਨੂੰ 10-10 ਸਾਲ ਦੀ ਸਜ਼ਾ