ਰਾਸ਼ਟਰੀ
SC ਨੇ ਕੇਂਦਰ ਅਤੇ ਰਾਜਾਂ ਨੂੰ RTE ਐਕਟ ਦੀ ਪਾਲਣਾ ਨਾ ਕਰਨ ਵਾਲੇ ਮਦਰੱਸਿਆਂ ਨੂੰ ਬੰਦ ਕਰਨ ਤੋਂ ਰੋਕਿਆ
ਸਿੱਖਿਆ ਅਧਿਕਾਰ ਕਾਨੂੰਨ 2009 (ਆਰ.ਟੀ.ਈ. ਐਕਟ) ਦੀ ਪਾਲਣਾ ਨਾ ਕਰਨ ਵਾਲੇ ਮਦਰੱਸਿਆਂ ਬਾਰੇ ਜਾਰੀ ਕੀਤੀ ਗਈ ਸੂਚਨਾ 'ਤੇ ਕਾਰਵਾਈ ਕਰਨ ਤੋਂ ਰੋਕ ਦਿੱਤਾ।
New Delhi News : ਰਿਟਾਇਰਮੈਂਟ ਫੰਡ ਬਾਡੀ E. P. F. O. ਦੇ ਨਵੇਂ ਮੈਂਬਰਾਂ ਦੀ ਗਿਣਤੀ ਅਗਸਤ 'ਚ 9.07 ਫੀਸਦੀ ਵਧ ਕੇ 18.53 ਲੱਖ ਹੋਈ
New Delhi News : ਜਾਰੀ ਪੈਰੋਲ ਅੰਕੜਿਆਂ 'ਚ ਦਿੱਤੀ ਗਈ ਜਾਣਕਾਰੀ
Jaipur News: ਜੈਪੁਰ 'ਚ ਮਾਮੂਲੀ ਗੱਲ ਪਿੱਛੇ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ
Jaipur News: ਘਰਵਾਲੇ ਦੇ ਘਰ ਲੇਟ ਆਉਣ ਨੂੰ ਲੈ ਕੇ ਦੋਵਾਂ ਵਿਚ ਹੋਈ ਸੀ ਲੜਾਈ
Andhra Pradesh News: ਵਿਆਹੁਤਾ ਵਿਅਕਤੀ ਨੇ ਨਾਬਾਲਗ਼ ਕੁੜੀ ਨੂੰ ਜ਼ਿੰਦਾ ਸਾੜਿਆ
Andhra Pradesh News: ਨਾਬਾਲਗ ਦਾ ਸਾਬਕਾ ਪ੍ਰੇਮੀ ਸੀ ਮੁਲਜ਼ਮ
Ganderbal Terror Attack: ਜੰਮੂ-ਕਸ਼ਮੀਰ ਦੇ ਗੰਦਰਬਲ 'ਚ ਅਤਿਵਾਦੀ ਹਮਲਾ, ਇਕ ਪੰਜਾਬੀ ਸਮੇਤ 7 ਲੋਕਾਂ ਦੀ ਹੋਈ ਮੌਤ
Ganderbal Terror Attack: ਕਰਮਚਾਰੀਆਂ 'ਤੇ ਅੰਨ੍ਹੇਵਾਹ ਕੀਤੀ ਗੋਲੀਬਾਰੀ
Maharashtra Elections : ਭਾਜਪਾ ਦੀ ਪਹਿਲੀ ਸੂਚੀ ’ਚ ਅਸਰਦਾਰ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਮਿਲੀ ਜਗ੍ਹਾ
Maharashtra Elections : ਭਾਜਪਾ ਨੇ ਪਹਿਲੀ ਸੂਚੀ ਵਿਚ 71 ਵਿਧਾਇਕਾਂ ਨੂੰ ਬਰਕਰਾਰ ਰੱਖਿਆ
ਯਮੁਨਾ ’ਚ ਝੱਗ, ਦਿੱਲੀ ’ਚ ਹਵਾ ਪ੍ਰਦੂਸ਼ਣ ਵਧਣ ਵਿਚਕਾਰ ‘ਆਪ’ ਅਤੇ ਭਾਜਵਾ ’ਚ ਸ਼ਬਦੀ ਜੰਗ
ਦਿੱਲੀ ’ਚ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਲਈ ਭਾਜਪਾ ਦੀ ਗੰਦੀ ਸਿਆਸਤ ਜ਼ਿੰਮੇਵਾਰ : ਆਤਿਸ਼ੀ
ਅੰਦੋਲਨਕਾਰੀ ਡਾਕਟਰ ਸਰਕਾਰ ਨਾਲ ਮੀਟਿੰਗ ’ਚ ਸ਼ਾਮਲ ਹੋਣਗੇ ਪਰ ਫਿਲਹਾਲ ਭੁੱਖ ਹੜਤਾਲ ਖਤਮ ਨਹੀਂ ਕਰਨਗੇ
ਬੈਠਕ ਦਾ ਨਤੀਜਾ ਇਹ ਨਿਰਧਾਰਤ ਕਰੇਗਾ ਕਿ ਉਹ ਅਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵਾਪਸ ਲੈਣਗੇ ਜਾਂ ਨਹੀਂ : ਡਾਕਟਰ
ਗਾਂਦਰਬਲ ’ਚ ਅਤਿਵਾਦੀ ਹਮਲਾ, 2 ਮਜ਼ਦੂਰਾਂ ਦੀ ਮੌਤ, 2 ਜ਼ਖਮੀ
ਪੁਲਿਸ ਅਤੇ ਫੌਜ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਇਲਾਕੇ ਦੀ ਕੀਤੀ ਘੇਰਾਬੰਦੀ
ਬਾਬਾ ਸਿੱਦੀਕੀ ਕਤਲ ਕੇਸ : ਮੁੰਬਈ ਪੁਲਿਸ ਨੇ 10ਵੇਂ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਮੁੱਖ ਸ਼ੂਟਰ ਸ਼ਿਵਕੁਮਾਰ ਗੌਤਮ ਅਤੇ ਦੋ ਹੋਰ ਅਜੇ ਵੀ ਫਰਾਰ