ਰਾਸ਼ਟਰੀ
Bombay High Court: ਸੋਧੇ ਆਈਟੀ ਨੇਮ ਬੰਬੇ ਹਾਈ ਕੋਰਟ ਵੱਲੋਂ ਰੱਦ
Bombay High Court: ਜਸਟਿਸ ਚੰਦੂਰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਨਿਯਮ ਸੰਵਿਧਾਨਕ ਮੱਦਾਂ ਦੀ ਉਲੰਘਣਾ ਕਰਦੇ ਹਨ।
Jammu Kashmir: ਜੰਮੂ-ਕਸ਼ਮੀਰ 'ਚ ਲਸ਼ਕਰ ਦੇ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਸੁਰੱਖਿਆ ਬਲ ਸ਼ੱਕੀ ਖੇਤਰ ਦੇ ਨੇੜੇ ਪਹੁੰਚੇ ਤਾਂ ਲੁਕੇ ਹੋਏ ਅਤਿਵਾਦੀਆਂ ਨੇ ਸਾਂਝੀ ਟੀਮ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ
Priyanka Gandhi Vadra: ਪ੍ਰਧਾਨ ਮੰਤਰੀ ਦੀ ਥਾਂ ਨੱਡਾ ਦਾ ਜਵਾਬੀ ਪੱਤਰ ਖੜਗੇ ਦਾ ਅਪਮਾਨ : ਪ੍ਰਿਅੰਕਾ ਗਾਂਧੀ
Priyanka Gandhi Vadra: ਪ੍ਰਿਅੰਕਾ ਗਾਂਧੀ ਨੇ ਕਿਹਾ, “ਲੋਕਤੰਤਰ ਦੀ ਪਰੰਪਰਾ ਅਤੇ ਸਭਿਆਚਾਰ ਸਵਾਲ ਪੁੱਛਣਾ ਅਤੇ ਗੱਲਬਾਤ ਕਰਨਾ ਹੈ
Coaching Center: ਵਿਦਿਆਰਥੀਆਂ ਦੀ ਮੌਤ ਦਾ ਮਾਮਲਾ; ਅਦਾਲਤ ਵਲੋਂ ਜਾਂਚ ਕਮੇਟੀ ਨੂੰ ਚਾਰ ਹਫ਼ਤਿਆਂ ’ਚ ਰਿਪੋਰਟ ਪੇਸ਼ ਕਰਨ ਦੇ ਹੁਕਮ
Coaching Center: ਬੈਂਚ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਪੁਰਾਣੇ ਰਾਜੇਂਦਰ ਨਗਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਦੇਸ਼ ਭਰ ਵਿਚ ਨਿਰਦੇਸ਼ ਜਾਰੀ ਕਰਾਂਗੇ
West Bengal: ਪੱਛਮੀ ਬੰਗਾਲ 2021 ਹਿੰਸਾ ਮਾਮਲਾ: ਅਦਾਲਤ ਨੇ ਬੰਗਾਲ ਤੋਂ ਬਾਹਰ ਕੇਸ ਤਬਦੀਲ ਕਰਨ ਦੀ ਪਟੀਸ਼ਨ ’ਤੇ CBI ਨੂੰ ਪਾਈ ਝਾੜ
ਕਿਹਾ, ‘ਤੁਸੀਂ ਸਮੁੱਚੀ ਨਿਆਂਪਾਲਿਕਾ ਨੂੰ ਕਿਵੇਂ ਦੋਸ਼ੀ ਠਹਿਰਾ ਸਕਦੇ ਹੋ, ਤੁਸੀਂ ਅਜਿਹਾ ਦਿਖਾ ਰਹੇ ਹੋ ਜਿਵੇਂ ਪੂਰੇ ਪੱਛਮੀ ਬੰਗਾਲ ’ਚ ਅਣਸੁਖਾਵਾਂ ਮਾਹੌਲ ਹੈ’
Amit Shah: ‘ਹਥਿਆਰ ਸੁਟੋ ਜਾਂ ਖ਼ਾਤਮੇ ਲਈ ਤਿਆਰ ਰਹੋ’,ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਕਸਲੀਆਂ ਨੂੰ ਚਿਤਾਵਨੀ
Amit Shah: ਕਿਹਾ -‘1 ਮਾਰਚ, 2026 ਤਕ ਨਕਸਲਵਾਦ ਦਾ ਪੂਰੀ ਤਰ੍ਹਾਂ ਕਰ ਦਿਤਾ ਜਾਵੇਗਾ ਖ਼ਾਤਮਾ’
BSF Bus Accident : ਜੰਮੂ-ਕਸ਼ਮੀਰ ਦੇ ਬਡਗਾਮ 'ਚ BSF ਜਵਾਨਾਂ ਦੀ ਬੱਸ ਖੱਡ 'ਚ ਡਿੱਗੀ, 4 ਦੀ ਮੌਤ ,36 ਜਵਾਨ ਜ਼ਖਮੀ
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚੋਣ ਡਿਊਟੀ ਵਿੱਚ ਲੱਗੇ ਬੀਐਸਐਫ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਸੜਕ ਤੋਂ ਫਿਸਲ ਕੇ ਖੱਡ ਵਿੱਚ ਜਾ ਡਿੱਗੀ
ਕਰਨਾਟਕ ਸਰਕਾਰ ਨੇ ਮੰਦਰਾਂ ਨੂੰ 'ਨੰਦਨੀ' ਘਿਓ ਦੀ ਵਰਤੋਂ ਕਰਨ ਦਾ ਦਿੱਤਾ ਨਿਰਦੇਸ਼
ਕਰਨਾਟਕ ਮਿਲਕ ਫੈਡਰੇਸ਼ਨ ਦੇ ਨੰਦਿਨੀ ਬ੍ਰਾਂਡ ਦੇ ਘਿਓ ਦੀ ਹੀ ਵਰਤੋਂ
ਕਾਲਕਾ ਤੋਂ ਕਾਂਗਰਸ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ 'ਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਗੋਲਡੀ ਖੇੜੀ ਦੇ ਲੱਗੀ ਗੋਲੀ
ਹਾਲਤ ਨਾਜ਼ੁਕ ਹੋਣ ਕਾਰਨ PGI ਰੈਫ਼ਰ
Lalu Prasad Yadav News : ਕੀ ਲਾਲੂ ਯਾਦਵ ਮੁੜ ਜਾਣਗੇ ਜੇਲ੍ਹ? CBI ਨੂੰ RJD ਸੁਪਰੀਮੋ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਿਲੀ ਮਨਜ਼ੂਰੀ
ਸੀਬੀਆਈ ਨੇ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ