ਰਾਸ਼ਟਰੀ
Ratan Tata News: ਰਤਨ ਟਾਟਾ ਦੇ ਦਿਹਾਂਤ ’ਤੇ ਭਾਵੁਕ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ
Ratan Tata News: ਕਿਹਾ-ਉਹ ਸੱਤਾਧਾਰੀ ਬੰਦਿਆਂ ਅੱਗੇ ਸੱਚ ਬੋਲਣ ਦੀ ਹਿੰਮਤ ਰੱਖਦੇ ਸਨ।
Jammu and Kashmir News : ਜੰਮੂ-ਕਸ਼ਮੀਰ 'ਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ, ਭਾਰਤ ਗਠਜੋੜ ਦਾ 3 ਮੈਂਬਰੀ ਵਫ਼ਦ ਐਲਜੀ ਨੂੰ ਮਿਲੇਗਾ
Jammu and Kashmir News : ਸਹੁੰ ਚੁੱਕ ਸਮਾਗਮ 13 ਜਾਂ 14 ਅਕਤੂਬਰ ਨੂੰ ਹੋਣ ਦੀ ਸੰਭਾਵਨਾ
Ratan Tata death: ਰਤਨ ਟਾਟਾ ਦੇ ਦਿਹਾਂਤ 'ਤੇ ਮਹਾਰਾਸ਼ਟਰ ਅਤੇ ਝਾਰਖੰਡ 'ਚ ਇਕ ਦਿਨ ਦਾ ਰਾਜ ਸੋਗ
ਦੋਵੇਂ ਸੂਬਾ ਸਰਕਾਰਾਂ ਨੇ ਰਤਨ ਟਾਟਾ ਦੇ ਸਨਮਾਨ 'ਚ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
Ratan Tata News: ਸਭ ਤੋਂ ਵੱਡੇ ਦਾਨੀ ਸਨ ਰਤਨ ਟਾਟਾ, ਕੋਰੋਨਾ ਕਾਲ ਵਿਚ 1500 ਕਰੋੜ ਰੁਪਏ ਕੀਤੇ ਸਨ ਦਾਨ
Ratan Tata News: ਇਕ ਹਜ਼ਾਰ ਤੋਂ ਵੱਧ ਵੈਂਟੀਲੇਟਰ ਅਤੇ ਰੈਸਪੀਰੇਟਰ, 400,000 ਪੀਪੀਈ ਕਿੱਟਾਂ, 3.5 ਮਿਲੀਅਨ ਮਾਸਕ ਅਤੇ ਦਸਤਾਨੇ ਕੀਤੇ ਸਨ ਦਾਨ
Bihar News: ਸਰਕਾਰੀ ਅਧਿਆਪਕ ਹੁਣ ਨਹੀਂ ਪਾ ਸਕਣਗੇ ਜੀਨਸ ਤੇ ਟੀ-ਸ਼ਰਟ, ਲੱਗੀ ਪਾਬੰਦੀ, ਰੀਲਾਂ ਬਣਾਉਣ ਵਾਲਿਆਂ 'ਤੇ ਹੋਵੇਗੀ ਵੀ ਕਾਰਵਾਈ
Bihar News: ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ
Delhi News: ਦੁਰਗਾ ਪੂਜਾ ਪ੍ਰੋਗਰਾਮ ਦੌਰਾਨ ਰੁਕ ਗਿਆ ਝੂਲਾ, ਰੁਕੇ ਸਾਹ, ਹਵਾ ਵਿੱਚ ਲਟਕਦੇ ਰਹੇ ਲੋਕ
Delhi News: ਝੂਲੇ ਦੇ ਦੋਵੇਂ ਪਾਸੇ ਭਾਰ ਬਰਾਬਰ ਹੋਣ ਕਾਰਨ ਝੂਲਾ ਰੁਕ ਗਿਆ
Ratan Tata's Succession: ਟਾਟਾ ਦੀ ਵਿਰਾਸਤ ਦੀ ਅਗਵਾਈ ਕੌਣ ਕਰੇਗਾ?
ਭਾਰਤ ਦੇ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਇੱਕ, ਟਾਟਾ ਸੰਨਜ਼ ਦੇ ਚੇਅਰਮੈਨ ਐਮਰੀਟਸ ਰਤਨ ਟਾਟਾ ਦਾ ਬੁੱਧਵਾਰ ਨੂੰ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।
ਉੱਘੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ’ਤੇ ਵੱਖ-ਵੱਖ ਸ਼ਖ਼ਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ
ਉਨ੍ਹਾਂ ਦੇ ਦੇਹਾਂਤ ‘ਤੇ ਰਾਜਨੀਤੀ, ਉਦਯੋਗ ਅਤੇ ਫਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Ratan Tata: ਨਹੀਂ ਰਹੇ ਉੱਘੇ ਉਦਯੋਗਪਤੀ ਰਤਨ ਟਾਟਾ, 86 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Ratan Tata: ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ।