ਰਾਸ਼ਟਰੀ
Deepfake Issue: ਡੀਪ ਫੇਕ ਰੋਕਣ ਲਈ ਮੋਦੀ ਸਰਕਾਰ ਲਿਆਏਗੀ ਡਿਜੀਟਲ ਇੰਡੀਆ ਬਿੱਲ!
AI ਦੀ ਬਿਹਤਰ ਵਰਤੋਂ 'ਤੇ ਹੋਵੇਗਾ ਧਿਆਨ, ਵਿਰੋਧੀ ਧਿਰ ਦਾ ਸਮਰਥਨ ਲੈਣ ਦੀ ਵੀ ਕੀਤੀ ਜਾਵੇਗੀ ਕੋਸ਼ਿਸ਼
UPSC Exam: ਲੁਧਿਆਣਾ 'ਚ ਅੱਜ UPSC ਦੀ ਪ੍ਰੀਖਿਆ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ, 17 ਪ੍ਰੀਖਿਆ ਕੇਂਦਰਾਂ 'ਤੇ ਧਾਰਾ 144 ਲਾਗੂ
ਪ੍ਰੀਖਿਆ ਦੋ ਸ਼ਿਫਟਾਂ ਵਿਚ ਹੋਵੇਗੀ
Prashant Kishor on Nitish Kumar: ਪ੍ਰਸ਼ਾਂਤ ਕਿਸ਼ੋਰ ਦਾ ਨਿਤੀਸ਼ ਕੁਮਾਰ 'ਤੇ ਤੰਜ਼, 'ਮੁੱਖ ਮੰਤਰੀ ਬਣੇ ਰਹਿਣ ਲਈ ਪੀਐਮ ਮੋਦੀ ਦੇ ਪੈਰ ਛੂਹੇ'
ਬਿਹਾਰ ਦੇ ਬੱਚਿਆਂ ਲਈ ਰੁਜ਼ਗਾਰ ਨਹੀਂ ਮੰਗਿਆ। ਬਿਹਾਰ ਦੇ ਜ਼ਿਲ੍ਹਿਆਂ ਵਿਚ ਖੰਡ ਫੈਕਟਰੀਆਂ ਚਾਲੂ ਹੋਣ ਦੀ ਕੋਈ ਮੰਗ ਨਹੀਂ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ’ਤੇ ਕਿਹਾ, ‘ਮਿਲ ਕੇ ਕੰਮ ਕਰਨ ਲਈ ਵਚਨਬੱਧ’
ਕੈਨੇਡਾ ਵਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਪਹਿਲੀ ਵਾਰੀ ਆਹਮੋ-ਸਾਹਮਣੇ ਹੋਏ ਮੋਦੀ ਅਤੇ ਟਰੂਡੋ
ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੀ ਰਿਹਾਇਸ਼ ਨੇੜੇ ਲੱਗੀ ਅੱਗ
ਨਿਰਮਾਣ ਸਮੱਗਰੀ ਲੈ ਕੇ ਜਾ ਰਹੇ ਦੋ ਟਰੱਕਾਂ ਨੂੰ ਵੀ ਲਾਈ ਗਈ ਅੱਗ
Sampat Nehra Gang : ਦਿੱਲੀ ਪੁਲਿਸ ਨੇ ਤਿੰਨ ਸ਼ਾਰਪਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
Sampat Nehra Gang : ਪ੍ਰਾਪਰਟੀ ਡੀਲਰ ਤੋਂ 2 ਕਰੋੜ ਰੁਪਏ ਦੀ ਮੰਗੀ ਸੀ ਫਿਰੌਤੀ, ਤਿੰਨੋਂ ਬਦਮਾਸ਼ ਸੰਪਤ ਨਹਿਰਾ ਗੈਂਗ ਨਾਲ ਨੇ ਸਬੰਧਤ
BREAKING : ਨੋਇਡਾ ਦੇ ਸੈਕਟਰ 67 ’ਚ ਦੋ ਫੈਕਟਰੀਆਂ ਵਿਚ ਲੱਗੀ ਅੱਗ
BREAKING : ਮਚੀ ਹਫੜਾ-ਦਫੜੀ, ਲੋਕਾਂ ਨੂੰ ਸਾਹ ਲੈਣ ’ਚ ਆ ਰਹੀ ਦਿੱਕਤ
Suresh Gopi News: ਕੇਂਦਰੀ ਮੰਤਰੀ ਸੁਰੇਸ਼ ਗੋਪੀ ਨੇ ਇੰਦਰਾ ਗਾਂਧੀ ਨੂੰ 'ਮਦਰ ਆਫ਼ ਇੰਡੀਆ' ਦਿੱਤਾ ਕਰਾਰ
ਗੋਪੀ ਇੱਥੇ ਪੁੰਕੁੰਨਮ ਵਿਖੇ ਕਰੁਣਾਕਰਨ ਦੀ ਯਾਦਗਾਰ ਮੁਰਲੀ ਮੰਦਰ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
PM Modi News: ਚੋਣਾਂ 'ਚ ਇਤਿਹਾਸਕ ਜਿੱਤ ਦੇ ਰੂਪ 'ਚ ਮਿਲਿਆ ਲੋਕਾਂ ਦਾ ਆਸ਼ੀਰਵਾਦ, 'ਲੋਕਤੰਤਰ ਦੀ ਜਿੱਤ': PM ਮੋਦੀ
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, "ਦੋਸਤੋ, ਅਹੁਦਾ ਸੰਭਾਲਣ ਦੇ ਕੁਝ ਦਿਨਾਂ ਦੇ ਅੰਦਰ ਹੀ ਮੈਂ ਤੁਹਾਡੇ ਵਿਚਕਾਰ ਆ ਕੇ ਖੁਸ਼ ਹਾਂ
Swati Maliwal Assault Case: ਅਦਾਲਤ ਨੇ ਬਿਭਵ ਕੁਮਾਰ ਦੀ ਨਿਆਂਇਕ ਹਿਰਾਸਤ 22 ਜੂਨ ਤੱਕ ਵਧਾਈ
ਕੁਮਾਰ ਨੂੰ 18 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।