ਰਾਸ਼ਟਰੀ
Jammu & Kashmir ਦੇ ਨੌਗਾਮ ਦੇ ਜੰਗਲ 'ਚ ਲੱਗੀ ਅੱਗ 'ਤੇ 90 ਫ਼ੀ ਸਦੀ ਤੱਕ ਪਾਇਆ ਗਿਆ ਕਾਬੂ
ਅੱਗ ਨਾਲ ਹੋਏ ਨੁਕਸਾਨ ਦਾ ਬਾਅਦ 'ਚ ਕੀਤਾ ਜਾਵੇਗਾ ਮੁਲਾਂਕਣ
Lok Sabha ਅਤੇ ਰਾਜ ਸਭਾ 'ਚ ਹੋਇਆ ਭਾਰੀ ਹੰਗਾਮਾ
ਵੋਟ ਚੋਰ-ਗੱਡੀ ਛੱਡੋ ਦੇ ਲੱਗੇ ਨਾਅਰੇ
ਯੂਪੀ ਦੇ ਬਲਰਾਮਪੁਰ ਵਿੱਚ ਬੱਸ ਨੂੰ ਲੱਗੀ ਭਿਆਨਕ ਅੱਗ, 3 ਜਿਉਂਦੇ ਸੜੇ
3 ਯਾਤਰੀ ਅੱਗ ਵਿੱਚ ਸੜ ਕੇ ਹੋਏ ਸੁਆਹ
Delhi Fire: ਵਸੰਤ ਵਿਹਾਰ ਵਿੱਚ ਇਕ ਨਾਈਟ ਸ਼ੈਲਟਰ ਚ ਲੱਗੀ ਭਿਆਨਕ ਅੱਗ
ਅੱਗ ਕਾਰਨ 2 ਲੋਕਾਂ ਦੀ ਹੋਈ ਮੌਤ
ਸਾਈਬਰ ਪੁਲਿਸ ਸਟੇਸ਼ਨ ਪੁੰਛ ਨੇ ਨਵੰਬਰ ਦੌਰਾਨ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ 'ਚ 3,21,702 ਦੀ ਕੀਤੀ ਵਸੂਲੀ
OTP ਦੀ ਦੁਰਵਰਤੋਂ ਅਤੇ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਨਾਲ ਸਬੰਧਤ ਸ਼ਿਕਾਇਤਾਂ ਲੈ ਕੇ ਸਾਈਬਰ ਪੁਲਿਸ ਸਟੇਸ਼ਨ ਤੱਕ ਪਹੁੰਚ
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ ਪ੍ਰਗਟਾਇਆ ਦੁੱਖ
ਚੱਕਰਵਾਤ ਦਿਤਵਾ ਕਾਰਨ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ
ਵਿਰੋਧੀ ਧਿਰ ਸੰਸਦ 'ਚ ਅਪਣੀ ਨਿਰਾਸ਼ਾ ਕੱਢ ਰਿਹੈ, ਇਹ ਡਰਾਮਾ ਕਰਨ ਦੀ ਥਾਂ ਨਹੀਂ
ਵਿਰੋਧੀ ਧਿਰ ਸੰਸਦ ਨੂੰ ਚੋਣ ਹਾਰ ਤੋਂ ਬਾਅਦ ‘ਨਿਰਾਸ਼ਾ ਕੱਢਣ ਦਾ ਮੰਚ' ਬਣ ਰਿਹੈ
ਕੇਂਦਰ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਦੇ ਸਬੰਧ ਵਿੱਚ ਆਪਣੀ ਕਾਰਜ ਯੋਜਨਾ 'ਤੇ ਮੁੜ ਕਰੇ ਵਿਚਾਰ
ਹਰ ਮਹੀਨੇ ਘੱਟੋ-ਘੱਟ ਦੋ ਵਾਰ ਹਵਾ ਪ੍ਰਦੂਸ਼ਣ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ: ਸੁਪਰੀਮ ਕੋਰਟ
'ਡਿਜੀਟਲ ਅਰੈਸਟ' ਮਾਮਲਿਆਂ ਦੀ ਸੀਬੀਆਈ ਕਰੇਗੀ ਜਾਂਚ
ਰਾਜਾਂ ਨੂੰ ਸਹਿਮਤੀ ਲੈਣ ਦੀ ਅਪੀਲ
ਬੰਗਲਾਦੇਸ਼ ਦੀ ਅਦਾਲਤ ਨੇ ਜ਼ਮੀਨ ਘੁਟਾਲੇ 'ਚ ਸ਼ੇਖ ਹਸੀਨਾ ਨੂੰ ਸੁਣਾਈ 5 ਸਾਲ ਦੀ ਸਜ਼ਾ
ਪਿਛਲੇ ਮਹੀਨੇ ਵਿਸ਼ੇਸ ਅਦਾਲਤ ਨੇ ਸੁਣਾਈ ਸੀ ਫਾਂਸੀ ਸਜ਼ਾ