ਰਾਸ਼ਟਰੀ
Shimla News : ਸ਼ਿਮਲਾ ਘੁੰਮਣ ਗਏ ਚੰਡੀਗੜ੍ਹ ਦੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਡੂੰਘੀ ਖੱਡ 'ਚ ਡਿੱਗੀ ਕਾਰ , ਦੋ ਦੀ ਮੌਕੇ 'ਤੇ ਹੀ ਮੌਤ
Shimla News: ਦੋ ਨੌਜਵਾਨ ਗੰਭੀਰ ਜ਼ਖ਼ਮੀ
Prachi Nigam: ਮੈਨੂੰ ਟ੍ਰੋਲਿੰਗ ਨਾਲ ਜ਼ਿਆਦਾ ਫ਼ਰਕ ਨਹੀਂ ਪਿਆ, ਯੂਪੀ 10ਵੀਂ ਬੋਰਡ ਦੀ ਟਾਪਰ ਪ੍ਰਾਚੀ ਦਾ ਟ੍ਰੋਲਰਜ਼ ਨੂੰ ਜਵਾਬ
ਚੰਗਾ ਹੁੰਦਾ ਜੇ ਮੇਰੇ ਇਕ-ਦੋ ਅੰਕ ਘੱਟ ਆਉਂਦੇ ਤੇ ਮੈਂ ਐਨਾ ਫੇਮਸ ਨਾ ਹੀ ਹੁੰਦੀ।
Rajasthan News: ਪਤੀ ਵੱਲੋਂ ਪਤਨੀ ਤੇ 4 ਸਾਲਾ ਧੀ ਦਾ ਗਲਾ ਘੁੱਟ ਕੇ ਕਤਲ, ਲਾਸ਼ਾਂ ਬਾਥਰੂਮ ਵਿਚ ਰੱਖੀਆਂ
ਪਤੀ ਨੇ ਬਿਹਾਰ ਵਿਚ ਕਰਵਾ ਰੱਖਿਆ ਸੀ ਦੂਜਾ ਵਿਆਹ
Lok Sabha Election 2024: ਦਿੱਲੀ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਦਿੱਤਾ ਅਸਤੀਫ਼ਾ
ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ
NCB seizes 230 Crore worth Drugs: ਰਾਜਸਥਾਨ-ਗੁਜਰਾਤ 'ਚ 230 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ, ਬਣਾ ਰੱਖੀ ਸੀ ਪੂਰੀ ਲੈਬ
ਦਵਾਈਆਂ ਬਣਾਉਣ ਵਾਲੀਆਂ 4 ਹਾਈ-ਟੈਕ ਲੈਬਾਂ ਦਾ ਪਰਦਾਫਾਸ਼ ਕੀਤਾ ਗਿਆ ਹੈ।
ਧਰਮ ਪਰਿਵਰਤਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀਆਂ ਗਰਦਨਾਂ ਕੱਟ ਦਿਉ : ਛੱਤੀਸਗੜ੍ਹ ਦੇ ਭਾਜਪਾ ਵਿਧਾਇਕ
ਕਾਂਗਰਸ ਆਗੂ ਸਚਿਨ ਪਾਇਲਟ ਨੇ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣ ਦੀ ਕੀਤੀ ਮੰਗ
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ’ਚ ‘ਮਕੋਕਾ ਐਕਟ’ ਹੇਠ ਮਾਮਲਾ ਦਰਜ
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ’ਤੇ ਵੀ ਮਕੋਕਾ ਤਹਿਤ ਮਾਮਲਾ ਦਰਜ
ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ 66.7 ਫੀ ਸਦੀ ਵੋਟਿੰਗ ਹੋਈ
ਮੌਜੂਦਾ ਚੋਣਾਂ ਦੇ ਦੋਵੇਂ ਪੜਾਵਾਂ ’ਚ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਵੋਟਿੰਗ ਫ਼ੀ ਸਦੀ ’ਚ ਗਿਰਾਵਟ ਵੇਖੀ ਗਈ
ਕੇਰਲ ਦੇ ਰਾਜਪਾਲ ਨੇ ਪੰਜ ਬਕਾਇਆ ਬਿਲਾਂ ਨੂੰ ਪ੍ਰਵਾਨਗੀ ਦਿਤੀ
ਕਿਹਾ, ਸਹਿਮਤੀ ਕੁੱਝ ਦਿਨ ਪਹਿਲਾਂ ਦਿਤੀ ਗਈ ਸੀ ਅਤੇ ਵੇਰਵੇ ਅੱਜ ਸਾਹਮਣੇ ਆਏ ਕਿਉਂਕਿ ਸੂਬੇ ਵਿਚ ਆਮ ਚੋਣਾਂ ਕੱਲ੍ਹ ਖ਼ਤਮ ਹੋਈਆਂ ਸਨ
ਭਾਜਪਾ ਸਾਧਨਹੀਣਾਂ ਦਾ ਰਾਖਵਾਂਕਰਨ ਖੋਹਣਾ ਚਾਹੁੰਦੀ ਹੈ, ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ: ਰਾਹੁਲ ਗਾਂਧੀ
ਕਿਹਾ, ਕਾਂਗਰਸ ਸੰਵਿਧਾਨ ਅਤੇ ਰਾਖਵਾਂਕਰਨ ਦੀ ਰਾਖੀ ਲਈ ਚੱਟਾਨ ਵਾਂਗ ਭਾਜਪਾ ਦੇ ਰਾਹ ’ਚ ਖੜੀ ਹੈ