ਰਾਸ਼ਟਰੀ
Supreme Court News: ਚੋਣ ਉਮੀਦਵਾਰਾਂ ਨੂੰ ਹਰ ਚੱਲ ਜਾਇਦਾਦ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ; ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਸੁਪਰੀਮ ਕੋਰਟ ਨੇ ਇਹ ਫੈਸਲਾ 2019 ਵਿਚ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੀ ਤੇਜੂ ਸੀਟ ਤੋਂ ਆਜ਼ਾਦ ਵਿਧਾਇਕ ਕਰੀਖੋ ਕ੍ਰਿ ਦੀ ਚੋਣ ਨੂੰ ਬਰਕਰਾਰ ਰੱਖਦੇ ਹੋਏ ਦਿਤਾ ਹੈ।
NIA News: ਅਟਾਰੀ ਸਰਹੱਦ ’ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿਚ NIA ਦੀ ਕਾਰਵਾਈ; ਮੁੱਖ ਮੁਲਜ਼ਮ ਹਰਵਿੰਦਰ ਸਿੰਘ ਗ੍ਰਿਫ਼ਤਾਰ
ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੀ 102.784 ਕਿਲੋ ਹੈਰੋਇਨ ਦਾ ਮਾਮਲਾ
ED News: ਆਨਲਾਈਨ ਗੇਮਿੰਗ ਅਤੇ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਵਿਚ ਈਡੀ ਨੇ ਪੁਨੀਤ ਮਹੇਸ਼ਵਰੀ ਨੂੰ ਕੀਤਾ ਗ੍ਰਿਫਤਾਰ
ਈਡੀ ਨੇ ਸਾਈਬਰ ਧੋਖਾਧੜੀ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Arvind Kejriwal News: ਅੱਜ ਅਰਵਿੰਦ ਕੇਜਰੀਵਾਲ ਨਾਲ ਨਹੀਂ ਹੋ ਸਕੇਗੀ CM ਭਗਵੰਤ ਮਾਨ ਅਤੇ MP ਸੰਜੇ ਸਿੰਘ ਦੀ ਮੁਲਾਕਾਤ
ਤਿਹਾੜ ਜੇਲ ਨੇ ਸੁਰੱਖਿਆ ਕਾਰਨਾਂ ਦਾ ਦਿਤਾ ਹਵਾਲਾ
Chhattisgarh Bus Accident: 50 ਫੁੱਟ ਡੂੰਘੀ ਖੱਡ 'ਚ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ, 15 ਜ਼ਖਮੀ
ਮੈਜਿਸਟ੍ਰੇਟ ਜਾਂਚ ਦੇ ਹੁਕਮ
ਪਤੰਜਲੀ ਇਸ਼ਤਿਹਾਰ ਮਾਮਲੇ ’ਚ ਰਾਮਦੇਵ ਤੇ ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ’ਚ ਮੰਗੀ ਬਿਨਾਂ ਸ਼ਰਤ ਮੁਆਫੀ
ਹਲਫਨਾਮੇ ’ਚ ਰਾਮਦੇਵ ਨੇ ਕਿਹਾ, ‘ਮੈਨੂੰ ਇਸ ਗਲਤੀ ’ਤੇ ਡੂੰਘਾ ਅਫਸੋਸ ਹੈ, ਦੁਬਾਰਾ ਨਹੀਂ ਹੋਵੇਗਾ।’
1984 ਦੇ ਸਿੱਖ ਕਤਲੇਆਮ ਨੂੰ ਨਹੀਂ ਭੁੱਲਣਗੇ ਲੋਕ, ਸੀ.ਏ.ਏ. ਨਾਲ ਸਿੱਖਾਂ ਨੂੰ ਫਾਇਦਾ ਹੋਵੇਗਾ: ਪ੍ਰਧਾਨ ਮੰਤਰੀ ਮੋਦੀ
ਕਿਹਾ, ਕਾਂਗਰਸ ਸ਼ਕਤੀ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ ਅਤੇ ਵਫ਼ਾਦਾਰ ਪਾਰਟੀ ਨੂੰ ਉਨ੍ਹਾਂ ਦੇ ਕੰਮਾਂ ਲਈ ਮੁਆਫ ਨਹੀਂ ਕਰਨਗੇ
Arvind Kejriwal: ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਕਿਹਾ - ਈਡੀ ਨੇ ਕਾਨੂੰਨ ਦਾ ਪਾਲਣ ਕੀਤਾ
ਦੋਸ਼ੀ ਦੀ ਸਹੂਲਤ ਅਨੁਸਾਰ ਜਾਂਚ ਨਹੀਂ ਕੀਤੀ ਜਾ ਸਕਦੀ।
Sanjay Singh IN Punjab: AAP ਨੇਤਾ ਸੰਜੇ ਸਿੰਘ ਨੇ CM ਮਾਨ ਦੀ ਬੇਟੀ ਨੂੰ ਦਿੱਤਾ ਆਸ਼ੀਰਵਾਦ, ਲੋਕ ਸਭਾ ਚੋਣਾਂ ਲਈ ਬਣਾਈ ਰਣਨੀਤੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੇ ਸਿੰਘ ਦਾ ਜੱਫੀ ਪਾ ਕੇ ਸੁਆਗਤ ਕੀਤਾ
ਸੀਨੀਅਰ ਕਾਂਗਰਸੀ ਆਗੂ ਨੇ ਅਪਣੇ ਪੁੱਤਰ ਨੂੰ ਹਰਾਉਣ ਲਈ ਅਪੀਲ ਕੀਤੀ, ਜਾਣੋ ਕਾਰਨ
ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਮੇਰੇ ਬੇਟੇ ਨੂੰ ਨਹੀਂ ਜਿੱਤਣਾ ਚਾਹੀਦਾ : ਐਂਟਨੀ