ਰਾਸ਼ਟਰੀ
ਮਹਾਰਾਸ਼ਟਰ: ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦੇ ਕੇਸ ਦੀ ਸੁਣਵਾਈ 2 ਮਈ ਤੱਕ ਮੁਲਤਵੀ
ਰਾਹੁਲ ਗਾਂਧੀ ਨੇ ਕਿਹਾ ਸੀ, "ਆਰਐਸਐਸ ਦੇ ਲੋਕਾਂ ਨੇ (ਮਹਾਤਮਾ) ਗਾਂਧੀ ਦੀ ਹੱਤਿਆ ਕੀਤੀ ਸੀ।
ਭਾਰਤੀ ਨੇਵੀ ਨੇ ਸਮੁੰਦਰੀ ਜਹਾਜ਼ਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ ਕੀਤੀ
ਭਾਰਤੀ ਨੇਵੀ ਦੇ ਜੰਗੀ ਜਹਾਜ਼ ਨੇ 15 ਮਾਰਚ ਨੂੰ ਜਹਾਜ਼ ਦਾ ਪਿੱਛਾ ਕੀਤਾ ਸੀ
Himachal Pradesh: ਅਯੋਗ ਕਰਾਰ ਦਿਤੇ ਗਏ 6 ਵਿਧਾਇਕਾਂ ਦੀ ਪਟੀਸ਼ਨ ’ਤੇ 18 ਮਾਰਚ ਨੂੰ ਹੋਵੇਗੀ ਸੁਣਵਾਈ
ਕਾਂਗਰਸ ਦੇ ਵ੍ਹਿਪ ਮੁਤਾਬਕ ਉਨ੍ਹਾਂ ਨੂੰ ਸਦਨ ’ਚ ਮੌਜੂਦ ਰਹਿਣਾ ਅਤੇ ਬਜਟ ਦੇ ਹੱਕ ’ਚ ਵੋਟ ਪਾਉਣੀ ਜ਼ਰੂਰੀ ਸੀ।
ਵਿਰੋਧੀ ਧਿਰ ਦਿਸ਼ਾਹੀਣ ਅਤੇ ਮੁੱਦੇ ਰਹਿਤ, ਵਾਪਸੀ ਦਾ ਪੂਰਾ ਭਰੋਸਾ: ਮੋਦੀ
ਕਿਹਾ, ਭਾਜਪਾ ਅਤੇ ਐਨ.ਡੀ.ਏ. ਚੋਣਾਂ ਲਈ ਪੂਰੀ ਤਰ੍ਹਾਂ ਤਿਆਰ
ਜੇਲ ’ਚੋਂ ਕੈਦੀ ਹੋਏ ਲਾਈਵ, ਤਿੰਨ ਜੇਲ ਵਾਰਡਰ ਮੁਅੱਤਲ
ਮ੍ਰਿਤਕ ਦੇ ਭਰਾ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਕੀਤੀ ਸ਼ਿਕਾਇਤ
ਆਰਥਕ ਉਥਲ-ਪੁਥਲ ਦੇ ਬਾਵਜੂਦ ਪਾਕਿ ਫੌਜ ਸਾਡੇ ਲਈ ਖਤਰਾ ਬਣੀ ਹੋਈ ਹੈ : ਅਨਿਲ ਚੌਹਾਨ
ਕਿਹਾ, ਭਾਰਤ ਕੋਲ ਅਪਣੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਕਾਫ਼ੀ ਸਰੋਤ ਹਨ
ਵੋਟਿੰਗ ਮਸ਼ੀਨਾਂ 100 ਫ਼ੀ ਸਦੀ ਸੁਰੱਖਿਅਤ ਹਨ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ
ਕਿਹਾ, ਅਧੂਰੀਆਂ ਇੱਛਾਵਾਂ ਲਈ ਸਾਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ
Raghav Chadha eye surgery News: ਰਾਘਵ ਚੱਢਾ ਬ੍ਰਿਟੇਨ 'ਚ ਕਰਵਾਉਣਗੇ ਅੱਖ ਦੀ ਸਰਜਰੀ
ਰਾਘਵ ਚੱਢਾ ਦੀ ਬ੍ਰਿਟੇਨ 'ਚ ਵਿਟ੍ਰੇਕਟੋਮੀ ਸਰਜਰੀ ਹੋਵੇਗੀ।
Lok Sabha Elections 2024: ਲੋਕ ਸਭਾ ਚੋਣਾਂ ਦੇ ਪ੍ਰਮੁੱਖ ਮੁੱਦੇ : ‘ਮੋਦੀ ਦੀ ਗਾਰੰਟੀ’ ਬਨਾਮ ਕਾਂਗਰਸ ਦੀ ‘ਨਿਆਂ ਗਾਰੰਟੀ’
10 ਪ੍ਰਮੁੱਖ ਮੁੱਦੇ ’ਜੋ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਉਠਾਏ ਜਾਣ ਦੀ ਸੰਭਾਵਨਾ ਹੈ
ਲੋਕ ਸਭਾ ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ’ਚ ਛੇਤੀ ਤੋਂ ਛੇਤੀ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ: ਮੁੱਖ ਚੋਣ ਕਮਿਸ਼ਨਰ
ਕਿਹਾ, ਸੁਰੱਖਿਆ ਦੇ ਨਜ਼ਰੀਏ ਤੋਂ ਦੋਹਾਂ ਚੋਣਾਂ ਨੂੰ ਇਕੋ ਸਮੇਂ ਕਰਵਾਉਣਾ ਸੰਭਵ ਨਹੀਂ