ਰਾਸ਼ਟਰੀ
Lok Sabha Election 2024: ਲੋਕ ਸਭਾ ਚੋਣਾਂ ਲਈ 97 ਕਰੋੜ ਤੋਂ ਵੱਧ ਯੋਗ ਵੋਟਰ, ਸਾਰੇ ਵੋਟਿੰਗ ਵਿਚ ਲੈਣ ਹਿੱਸਾ : ਰਾਜੀਵ ਕੁਮਾਰ
ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਮੈਂ ਵੋਟਰਾਂ ਨੂੰ ਵੋਟਿੰਗ 'ਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ।
Pakistan News : ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪਾਕਿਸਤਾਨ ’ਚ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
Pakistan News : ਪਾਕਿਸਤਾਨ ’ਚ ਧਾਰਮਿਕ ਸੈਰ-ਸਪਾਟਾ ਸਥਾਨਾਂ ਦੀ ਕੀਤੀ ਜਾਵੇਗੀ ਨਿਸ਼ਾਨਦੇਹੀ -ਮਰੀਅਮ ਨਵਾਜ਼
CAA News: CAA ਲਾਗੂ ਹੋਣ ਤੋਂ ਬਾਅਦ ਵੀ ਪਾਕਿਸਤਾਨ ਤੋਂ ਕਈਆਂ ਨੇ ਮਨਾਈਆਂ ਖ਼ੁਸ਼ੀਆਂ, ਕਈ ਲੋਕ ਨਿਰਾਸ਼, ਜਾਣੋ ਕਾਰਨ
ਕੀ 2014 ਤੋਂ ਬਾਅਦ ਕਿਸੇ ਨੂੰ ਤਸੀਹੇ ਨਹੀਂ ਦਿਤੇ ਗਏ? : ਹਿੰਦੂ ਸਿੰਘ
Lok Sabha Elections 2024 Date And Schedule: ਚੋਣ ਤਾਰੀਕਾਂ ਦਾ ਹੋਇਆ ਐਲਾਨ; ਨਵੀਂ ਸਰਕਾਰ ਚੁਣਨ ਲਈ ਇਸ ਦਿਨ ਤੋਂ ਪਾ ਸਕੋਗੇ ਵੋਟ
ਲੋਕ ਸਭਾ ਦੇ ਨਾਲ-ਨਾਲ 4 ਰਾਜਾਂ ਆਂਧਰਾ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਹੋਇਆ ਹੈ।
Vidhan Sabha Election Schedule: ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ
Vidhan Sabha Election Schedule: 24 ਜੂਨ ਨੂੰ ਪੈਣਗੀਆਂ ਵੋਟਾਂ
India News: ਦੇਸ਼ ਦੇ 10 ਡਿਜ਼ਾਈਨਰ ਕਾਲਜਾਂ ’ਚ ਪਹਿਲੇ ਸਥਾਨ ’ਤੇ ਐਨਆਈਡੀ ਅਹਿਮਦਾਬਾਦ
India News: ਇਨ੍ਹਾਂ ਟਾਪ 10 ਕਾਲਜਾਂ ’ਚ 5 ਆਈਆਈਟੀਜ਼ ਕਾਲਜ਼ ਸ਼ਾਮਲ, ਜਾਣੋ ਕਿਵੇਂ ਮਿਲੇਗਾ ਦਾਖ਼ਲਾ
Ban on Cotton candy: ਹੁਣ ਹਿਮਾਚਲ ਪ੍ਰਦੇਸ਼ ਵਿਚ ਵੀ Cotton candy ਦੀ ਵਿਕਰੀ 'ਤੇ ਪਾਬੰਦੀ
ਨਮੂਨੇ ਫੇਲ੍ਹ ਹੋਣ ਕਾਰਨ ਸਰਕਾਰ ਨੇ ਲਿਆ ਫ਼ੈਸਲਾ
Chandigarh Mayor poll Case: ਅਨਿਲ ਮਸੀਹ ਨੇ ਸੁਪਰੀਮ ਕੋਰਟ 'ਚ ਦਿਤਾ ਹਲਫ਼ਨਾਮਾ, ‘ਮਾਮਲੇ ਕਾਰਨ ਤਣਾਅ ’ਚ ਹਾਂ’
ਕਿਹਾ, 8 ਬੈਲਟ ਪੇਪਰ ਪਹਿਲਾਂ ਤੋਂ ਖ਼ਰਾਬ ਸਨ
PM Modi News: ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਦੇਸ਼ ਵਾਸੀਆਂ ਦੇ ਨਾਂਅ ਖ਼ਤ; ਵਿਕਸਿਤ ਭਾਰਤ ਲਈ ਮੰਗੇ ਸੁਝਾਅ
ਕਿਹਾ, 140 ਕਰੋੜ ਭਾਰਤੀਆਂ ਦਾ ਭਰੋਸਾ ਅਤੇ ਸਮਰਥਨ ਮੈਨੂੰ ਪ੍ਰੇਰਿਤ ਕਰਦਾ ਹੈ
Arvind Kejriwal News: ਅਦਾਲਤ ਵਿਚ ਪੇਸ਼ ਹੋਏ ਅਰਵਿੰਦ ਕੇਜਰੀਵਾਲ; ਮਿਲੀ ਜ਼ਮਾਨਤ
ਇਥੇ ਕੇਜਰੀਵਾਲ ਨੂੰ 15 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਮਿਲ ਗਈ।