ਰਾਜਸਥਾਨ ਕਾਂਸਟੇਬਲ ਭਰਤੀ : ਔਰਤਾਂ ਦੇ ਖੁੱਲ੍ਹਵਾਏ ਵਾਲ, ਕੱਟੇ ਕੱਪੜੇ, ਲੜਕਿਆਂ ਦੀ ਸ਼ਰਟ ਉਤਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ 'ਚ ਐਤਵਾਰ ਨੂੰ ਦੂਜੇ ਦਿਨ ਸਖ਼ਤ ਸੁਰੱਖਿਆ ਵਿਚ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਕਰਵਾਈ ਗਈ। ਇਸ ਦੌਰਾਨ ਇੰਟਰਨੈਟ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਨਜ਼ਰ ...

Rajasthan Police Constable Recruitment Women Clothes Remove

ਜੈਪੁਰ : ਰਾਜਸਥਾਨ 'ਚ ਐਤਵਾਰ ਨੂੰ ਦੂਜੇ ਦਿਨ ਸਖ਼ਤ ਸੁਰੱਖਿਆ ਵਿਚ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਕਰਵਾਈ ਗਈ। ਇਸ ਦੌਰਾਨ ਇੰਟਰਨੈਟ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਨਜ਼ਰ ਆਏ ਉਥੇ ਸਖ਼ਤ ਸੁਰੱਖਿਆ ਦੇ ਵਿਚਕਾਰ ਉਮੀਦਵਾਰਾਂ ਨੂੰ ਇਮਤਿਹਾਨ ਸੈਂਟਰਸ ਵਿਚ ਪ੍ਰਵੇਸ਼ ਦਿਤਾ ਗਿਆ।  ਇਸ ਦੌਰਾਨ ਜੈਪੁਰ ਵਿਚ 199 ਸੈਂਟਰਸ 'ਤੇ ਪ੍ਰੀਖਿਆ ਹੋਈ। 13 ਹਜ਼ਾਰ 142 ਅਹੁਦਿਆਂ ਲਈ 15 ਲੱਖ ਉਮੀਦਵਾਰਾਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਰਜ਼ੀਆਂ ਦਿਤੀਆਂ ਹਨ।