ਰਾਜਨੀਤੀ
ਮਮਲਾਪੁਰਮ ਪੁੱਜੇ ਚੀਨੀ ਰਾਸ਼ਟਰਪਤੀ, ਸਾਕਾਰਾਤਮਕ ਮਾਹੌਲ 'ਚ ਮੋਦੀ ਨਾਲ ਕੀਤੀ ਮੁਲਾਕਾਤ
ਦੋ ਉੱਭਰਦੀਆਂ ਅਰਥਵਿਸਥਾਵਾਂ ਦੇ ਆਗੂਆਂ ਵਿਚਕਾਰ ਗਰਮਜੋਸ਼ੀ ਅਤੇ ਤਾਲਮੇਲ ਦਿਸਿਆ।
18 ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ ਦੇਖ ਕੇ ਦੰਗ ਰਹਿ ਜਾਣਗੇ ਸ਼ੀ ਜਿਨਪਿੰਗ
ਮਹਾਬਲੀਪੁਰਮ ਵਿਚ ਅੱਜ ਸ਼ਾਮ 5 ਵਜੇ ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਹੋਣ ਵਾਲੀ ਹੈ।
ਅੰਨਾਦ੍ਰਮੁਕ ਆਗੂ ਦਾ ਬੇਤੁਕਾ ਬਿਆਨ - 'ਹਵਾ 'ਤੇ ਕੇਸ ਕਰੋ, ਨਾ ਕਿ ਹੋਰਡਿੰਗ ਲਗਾਉਣ ਵਾਲੇ 'ਤੇ'
ਹੋਰਡਿੰਗ ਡਿੱਗਣ ਕਾਰਨ ਲੜਕੀ ਦੀ ਮੌਤ ਦਾ ਮਾਮਲਾ
ਜਦੋਂ ਦੋ ਬਿੱਲੀਆਂ ਨੇ ਸ਼ੋਅਰੂਮ ’ਚੋਂ ਚੋਰੀ ਕੀਤਾ 13 ਕਰੋੜ ਦਾ ਸੋਨਾ!
ਬਿੱਲੀਆਂ ਬਣ ਕੇ ਆਏ ਦੋ ਚੋਰਾਂ ਨੇ ਚੋਰੀ ਕੀਤੇ 25 ਕਿਲੋ ਸੋਨੇ ਦੇ ਗਹਿਣੇ
ਦੁਨੀਆਂ ਨੂੰ ਭਾਰਤ ਤੋਂ ਬਹੁਤ ਉਮੀਦਾਂ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ ਦੀ ਅਮਰੀਕੀ ਯਾਤਰਾ ਦੌਰਾਨ ਉੱਚ ਪਧਰੀ ਬੈਠਕਾਂ ਵਿਚ ਹਰ ਥਾਂ ਨਵੇਂ ਭਾਰਤ ਬਾਰੇ ਆਸ਼ਾਵਾਦ ਦਾ ਜ਼ਿਕਰ ਹੋਇਆ।
ਲੀਡਰਾਂ ਦੀ ਸ਼ੋਸ਼ੇਬਾਜ਼ੀ ਨੇ ਲਈ ਇੰਜੀਨਿਅਰ ਕੁੜੀ ਦੀ ਜਾਨ
ਸਕੂਟੀ 'ਤੇ ਜਾਂਦੇ ਸਮੇਂ ਕੁੜੀ ਨਾਲ ਵਰਤਿਆ ਭਾਣਾ
ਬੈਂਕਾਂ ਦੇ ਰਲੇਵੇਂ ਨਾਲ ਕਿਸੇ ਦੀ ਵੀ ਨੌਕਰੀ ਨਹੀਂ ਜਾਏਗੀ : ਵਿੱਤ ਮੰਤਰੀ
ਕਿਹਾ - ਬੈਂਕਾਂ ਦੇ ਰਲੇਵੇਂ ਦਾ ਫ਼ੈਸਲਾ ਦੇਸ਼ ਵਿਚ ਮਜ਼ਬੂਤ ਅਤੇ ਵਿਸ਼ਵ ਪੱਧਰ ਦੇ ਵੱਡੇ ਬੈਂਕ ਬਣਾਉਣ ਦੇ ਟੀਚੇ ਨਾਲ ਕੀਤਾ ਗਿਆ
ਪ੍ਰੋ ਕਬੱਡੀ ਲੀਗ: ਗੁਜਰਾਤ ਫਾਰਚੂਨ ਜੁਆਇੰਟਸ ਅਤੇ ਯੂ ਮੁੰਬਾ ਨੂੰ ਮਿਲੀ ਸ਼ਾਨਦਾਰ ਜਿੱਤ
ਰੋਹਿਲ ਗੁਲੀਆ ਦਾ ਸੁਪਰ 10 ਪਟਨਾ ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ ਦੇ ਦਮਦਾਰ ਖੇਡ ‘ਤੇ ਭਾਰੀ ਪਿਆ।
ਪ੍ਰੋ ਕਬੱਡੀ : ਪੁਣੇਰੀ ਪਲਟਨ ਨੇ ਬੰਗਲੁਰੂ ਬੁਲਜ਼ ਨੂੰ ਹਰਾਇਆ, ਜੈਪੁਰ ਨੇ ਜਿੱਤਿਆ ਮੈਚ
ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੀਜ਼ਨ ਸੱਤ ਦੇ 51ਵੇਂ ਮੁਕਾਬਲੇ ਵਿਚ ਪੁਣੇਰੀ ਪਲਟਨ ਨੇ ਬੰਗਲੁਰੂ ਬੁਲਜ਼ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।
ਸਮੁੰਦਰ ਵਿਚੋਂ ਉੱਠੀਆਂ ਨੀਲੀਆਂ ਲਹਿਰਾਂ, ਤਸਵੀਰਾਂ ਦੇਖ ਕੇ ਹੈਰਾਨ ਹੋਏ ਲੋਕ
ਤਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ ਸਮੁੰਦਰ ਕਿਨਾਰੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।