ਪੰਜਾਬ
Lok Sabha Elections 2024: ਗੁਰਦਾਸਪੁਰ ਵਿਚ ਭਾਜਪਾ ਨੂੰ ਝਟਕਾ! ਸਮਾਜਸੇਵੀ ਸਵਰਨ ਸਲਾਰੀਆ AAP ਵਿਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ
Fazilka News : ਪੈਟਰੋਲ ਨਾ ਮਿਲਣ ਕਰਕੇ ਇੱਕ ਸ਼ਰਾਬੀ ਵਿਅਕਤੀ ਨੇ ਪੈਟਰੋਲ ਪੰਪ ਦੀ ਕੀਤੀ ਭੰਨਤੋੜ, ਪੁਲਿਸ ਵੱਲੋਂ ਕਾਬੂ
ਇਹ ਘਟਨਾ ਪਿੰਡ ਖਿਓ ਵਾਲੀ ਢਾਬ ਦੇ ਸਿਆਗ ਪੈਟਰੋਲ ਪੰਪ 'ਤੇ ਵਾਪਰੀ ਹੈ, ਜਿੱਥੇ ਆਰੋਪੀ ਵਿਅਕਤੀ 28 ਜਨਵਰੀ 2024 ਨੂੰ ਰਾਤ 11 ਵਜੇ ਤੋਂ ਬਾਅਦ ਪੈਟਰੋਲ ਲੈਣ ਗਿਆ ਸੀ
Surjit Patar News: ਮਰਹੂਮ ਕਵੀ ਡਾ. ਸੁਰਜੀਤ ਪਾਤਰ ਦੇ ਸਨਮਾਨ 'ਚ 'ਪਾਤਰ ਐਵਾਰਡ' ਸ਼ੁਰੂ ਕਰੇਗੀ ਪੰਜਾਬ ਸਰਕਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੀਤ ਪਾਤਰ ਦੀ ਅਰਥੀ ਨੂੰ ਦਿਤਾ ਮੋਢਾ
Lok Sabha Elections 2024: ਕਾਂਗਰਸ ਦੇ ਰਾਜਾ ਵੜਿੰਗ, ਭਾਜਪਾ ਦੇ ਪ੍ਰਨੀਤ ਕੌਰ ਅਤੇ AAP ਦੇ ਧਾਲੀਵਾਲ ਸਣੇ ਕਈ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਨਾਮਜ਼ਦਗੀ ਦਾਖ਼ਲ ਕਰਨ ਲਈ ਲੁਧਿਆਣਾ ਪਹੁੰਚੇ।
Kiratpur Sahib News : ਭਾਖੜਾ ਨਹਿਰ ' ਡਿੱਗੀ ਨਵੀਂ-ਨਕੋਰ ਥਾਰ, ਡਰਾਈਵਰ ਵਿਚੇ ਹੋਇਆ ਲਾਪਤਾ
Kiratpur Sahib News : ਗੋਤਾਖੋਰ ਕਰ ਰਹੇ ਭਾਲ
Punjab News: ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਦੀ ਵੀਡੀਓ ਦਾ ਲਿਆ ਨੋਟਿਸ, ਡੀਜੀਪੀ ਤੋਂ ਰਿਪੋਰਟ ਤਲਬ
ਬੀਬੀ ਜਗੀਰ ਕੌਰ ਦੀ ਠੋਡੀ ਨੂੰ ਛੂਹਣ ਦੇ ਮਾਮਲੇ ਨੇ ਫੜੀ ਤੂਲ
Barnala News : ਇਮੀਗ੍ਰੇਸ਼ਨ ਸੰਸਥਾ ਖਿਲਾਫ਼ ਕਿਸਾਨਾਂ ਨੇ ਲਗਾਇਆ ਧਰਨਾ ,ਵਪਾਰੀ ਨੇ ਕੀਤਾ ਵਿਰੋਧ , ਮਾਹੌਲ ਤਣਾਅਪੂਰਨ
ਕਿਸਾਨਾਂ ਦਾ ਦੋਸ਼ ਹੈ ਕਿ ਵਿਦੇਸ਼ ਭੇਜਣ ਵਾਲੇ ਲੜਕੇ ਨਾਲ ਇਮੀਗ੍ਰੇਸ਼ਨ ਨੇ ਜੋ ਵਾਅਦੇ ਕੀਤੇ ਸਨ ,ਉਹ ਪੂਰੇ ਨਹੀਂ ਹੋਏ
Moga News : ਪਿਓ-ਪੁੱਤ ਨਾਲ 37 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਬੇਟੀ ਦਾ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦੇ ਨਾਂ 'ਤੇ ਲਏ ਪੈਸੇ
ਪੁਲਿਸ ਨੇ ਥਾਣਾ ਬੱਧਨੀ ਕਲਾਂ ਵਿੱਚ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ
Punjab News: ਸਕੂਟਰ ’ਤੇ ਜਾ ਰਹੇ ਪਿਓ-ਧੀ ਨੂੰ ਰੋਡਵੇਜ਼ ਬੱਸ ਨੇ ਮਾਰੀ ਟੱਕਰ; ਪਿਓ ਦੀ ਮੌਤ
ਮ੍ਰਿਤਕ ਦੀ ਧੀ ਜ਼ਖ਼ਮੀ; ਡਰਾਈਵਰ ਵਿਰੁਧ ਮਾਮਲਾ ਦਰਜ
Dasuya News: ਮੈਂਗੋ ਸ਼ੇਕ ਪਿੱਛੇ ਸਹੁਰਿਆਂ ਨੇ ਗਰਭਵਤੀ ਔਰਤ ਨੂੰ ਦਿੱਤੇ ਤਸੀਹੇ, ਸਟੋਰ ਰੂਮ ਵਿਚ ਕੀਤਾ ਕੈਦ, ਹੋਇਆ ਗਰਭਪਾਤ
Dasuya News: ਆਵਾਜ਼ ਬਾਹਰ ਨਾ ਜਾਣ ਤੇ ਔਰਤ ਦੇ ਮੂੰਹ ਵਿਚ ਪਾਈਆਂ ਜੁਰਾਬਾਂ