ਪੰਜਾਬ
AGTF ਦੀ ਵੱਡੀ ਸਫ਼ਲਤਾ, ਗੈਂਗਸਟਰ ਜਗਰੋਸ਼ਨ ਸਿੰਘ ਗ੍ਰਿਫ਼ਤਾਰ
ਜ਼ੀਰਾ ਦੇ ਇਕ ਵਪਾਰੀ ਨੂੰ ਬਣਾਇਆ ਸੀ ਨਿਸ਼ਾਨਾ, ਕੀਤੀ ਸੀ ਗੋਲੀਬਾਰੀ
love marriage ਕਰਵਾਉਣ ਵਾਲੇ ਗੁਰਪ੍ਰੀਤ ਸਿੰਘ ਗੋਰੀ ਦੀ ਕੀਤੀ ਗਈ ਬੇਰਹਿਮੀ ਨਾਲ ਹੱਤਿਆ
ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਘਟਨਾ ਨੂੰ ਦਿੱਤਾ ਅੰਜ਼ਾਮ, ਪੁੱਛਗਿੱਛ ਦੌਰਾਨ ਹੋਇਆ ਖੁਲਾਸਾ
Fazilka ਦੇ ਸਰਹੱਦੀ ਇਲਾਕਿਆਂ 'ਚੋਂ 400 ਲੋਕਾਂ ਦਾ ਕੀਤਾ ਗਿਆ ਰੈਸਕਿਊ
ਹੜ੍ਹ ਪੀੜਤਾਂ ਨੂੰ ਐਨ.ਡੀ.ਆਰ.ਐਫ ਦੀਆਂ ਟੀਮਾਂ ਨੇ ਪਹੁੰਚਾਇਆ ਸੁਰੱਖਿਅਤ ਥਾਵਾਂ 'ਤੇ
ਪਾਣੀ 'ਚ ਡੁੱਬੇ ਵਿਅਕਤੀਆਂ ਨੂੰ ਬਚਾਉਣ ਗਿਆ ਨੌਜਵਾਨ ਵਿਨੇ ਕੁਮਾਰ ਖੁਦ ਪਾਣੀ 'ਚ ਡੁੱਬਿਆ
ਐਨ.ਡੀ.ਆਰ.ਐਫ. ਦੀਆਂ ਟੀਮਾਂ ਵੱਲੋਂ ਨੌਜਵਾਨ ਦੀ ਕੀਤੀ ਜਾ ਰਹੀ ਹੈ ਭਾਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ‘ਐਂਟਰਪ੍ਰੀਨਿਓਰਸ਼ਿਪ' ਨਵਾਂ ਲਾਜ਼ਮੀ ਵਿਸ਼ਾ ਸ਼ਾਮਲ
11ਵੀਂ ਤੇ 12ਵੀਂ ਜਮਾਤ 'ਚ ਪੰਜਵੇਂ ਲਾਜ਼ਮੀ ਵਿਸ਼ੇ ਵਜੋਂ ਹੋਵੇਗਾ ਲਾਗੂ
Punjab 'ਚ ਹੜ੍ਹਾਂ ਦੌਰਾਨ ਹੋਈਆਂ ਕਰੀਬ ਦੋ ਦਰਜਨ ਮੌਤਾਂ
ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲਿ੍ਹਆਂ ਲਈ ਅਲਰਟ ਜਾਰੀ
Haryana ਸਰਕਾਰ ਨੇ ਪੰਜਾਬ ਤੋਂ ਵਾਧੂ ਪਾਣੀ ਲੈਣ ਤੋਂ ਕੀਤਾ ਇਨਕਾਰ
ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੇ ਪੱਤਰ ਲਿਖ ਹਰਿਆਣਾ ਨੂੰ ਵਾਧੂ ਪਾਣੀ ਲੈਣ ਦੀ ਕੀਤੀ ਸੀ ਪੇਸ਼ਕਸ਼
Punjab Weather Update: ਪੰਜਾਬ ਵਿੱਚ ਅਗਲੇ 2 ਦਿਨਾਂ ਤੱਕ ਪਵੇਗਾ ਭਾਰੀ ਮੀਂਹ, ਅੱਜ ਇਨ੍ਹਾਂ ਇਲਾਕਿਆਂ ਲਈ ਜਾਰੀ ਕੀਤਾ ਅਲਰਟ
Punjab Weather Update: ਘੱਗਰ ਨਦੀ ਦੇ ਪਾਣੀ ਦਾ ਵਧਿਆ ਪੱਧਰ
Ballo News: 70 ਸਾਲਾ ਬੇਬੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ, ਹਰ 15 ਦਿਨਾਂ ਬਾਅਦ ਪਿੰਡ ਦੀ ਲਾਇਬ੍ਰੇਰੀ 'ਚੋਂ ਨਵੀਂ ਕਿਤਾਬ ਕਰਵਾਉਂਦੀ ਜਾਰੀ
Ballo News: ਰਾਤ ਨੂੰ ਸੌਣ ਵੇਲੇ ਬੇਬੇ ਜਸਮੀਤ ਕੌਰ ਆਪਣੇ ਪੋਤੇ-ਪੋਤੀਆਂ ਨੂੰ ਸੁਣਾਉਂਦੀ ਹੈ ਕਹਾਣੀਆਂ
Hussainiwala Retreat News: ਹੁਸੈਨੀਵਾਲਾ ਵਿਖੇ ਰੀਟਰੀਟ ਪ੍ਰੋਗਰਾਮ ਅਸਥਾਈ ਤੌਰ ਉਤੇ ਮੁਲਤਵੀ
ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ