ਪੰਜਾਬ
Mann government ਵੱਲੋਂ ਨਸ਼ਾ ਪੀੜਤਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਹੁਨਰ ਸਿਖਲਾਈ
ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਨੇ ਫੜੀ ਰਫ਼ਤਾਰ
ਮੁੱਖ ਮੰਤਰੀ ਮਾਨ ਦੀ ਜਾਪਾਨ ਫੇਰੀ ਪੰਜਾਬ ਦੇ ਭਵਿੱਖ ਨੂੰ ਨਵਾਂ ਰੂਪ ਦੇਵੇਗੀ: ਹਰਜੋਤ ਸਿੰਘ ਬੈਂਸ
* ਟੋਪਨ ਕੰਪਨੀ ਵੱਲੋਂ ਸੂਬੇ ‘ਚ 400 ਕਰੋੜ ਰੁਪਏ ਦੇ ਨਿਵੇਸ਼ ਲਈ ਤਿਆਰ ਹੋਣਾ ਵਿਕਾਸ ਦੇ ਨਵੇਂ ਯੁੱਗ ਦਾ ਸੰਕੇਤ: ਬੈਂਸ
ਰੂਸ ਵਿੱਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ
'ਮੋਦੀ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਭੇਜਣ ਬਾਰੇ ਰੂਸੀ ਰਾਸ਼ਟਰਪਤੀ ਨਾਲ ਗੱਲ ਕਰਨੀ ਚਾਹੀਦੀ ਹੈ'
Patiala-Sangru ਰੋਡ 'ਤੇ ਚੱਲਦੀ AC ਬੱਸ ਨੂੰ ਲੱਗੀ ਅੱਗ
ਤਕਨੀਕੀ ਖਰਾਬੀ ਕਾਰਨ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਬਠਿੰਡਾ ਅਦਾਲਤ 'ਚ ਕੰਗਨਾ ਰਣੌਤ ਮਾਮਲੇ 'ਤੇ ਸੁਣਵਾਈ
ਅਦਾਲਤ 'ਚ ਅੱਜ ਨਹੀਂ ਪੁੱਜੀ MP ਕੰਗਨਾ ਰਣੌਤ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਧਾਂਦਲੀ ਦੇ ਦੋਸ਼: ਪੁਲਿਸ 'ਤੇ ਗੰਭੀਰ ਦੋਸ਼
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਸੋਮਵਾਰ ਤੱਕ ਕੀਤੀ ਮੁਲਤਵੀ
ਪੇਸ਼ੀ ਭੁਗਤਣ ਆਈਆਂ ਦੋ ਧਿਰਾਂ ਆਪਸ 'ਚ ਭਿੜੀਆਂ, ਤਿੰਨ ਜ਼ਖਮੀ
ਜਾਂਚ ਵਿੱਚ ਜੁਟੀ ਪੁਲਿਸ
SSP ਵਰੁਣ ਸ਼ਰਮਾ ਦਾ ਹੈਰਾਨ ਕਰਨ ਵਾਲਾ ਕਥਿਤ ਆਡੀਓ ਵਾਇਰਲ
ਵਿਰੋਧੀ ਧਿਰ 'ਤੇ ਦਬਾਅ ਪਾਉਣ ਦਾ ਦੋਸ਼, ਅਕਾਲੀ ਦਲ ਜਾਵੇਗਾ ਹਾਈ ਕੋਰਟ
Lok Sabha 'ਚ ਗੂੰਜਿਆ ਅਮਰੀਕਾ ਤੋਂ ਡਿਪੋਰਟ ਕੀਤੀ ਗਈ ਦਾਦੀ ਹਰਜੀਤ ਕੌਰ ਦਾ ਮਾਮਲਾ
ਹਰਜੀਤ ਕੌਰ ਨਾਲ ਹਿਰਾਸਤ ਦੌਰਾਨ ਹੋਇਆ ਸੀ ਦੁਰਵਿਵਹਾਰ : ਐਸ. ਜੈ. ਸ਼ੰਕਰ
Bikram Majithia ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਨੇ ਕੀਤੀ ਖਾਰਜ
ਜਾਂਚ ਏਜੰਸੀ ਨੂੰ 3 ਮਹੀਨਿਆਂ 'ਚ ਜਾਂਚ ਮੁਕੰਮਲ ਕਰਨ ਦਾ ਦਿੱਤਾ ਹੁਕਮ