ਪੰਜਾਬ
Pathankot News : ਪਠਾਨਕੋਟ ’ਚ ਗੁੱਜਰ ਦੀਆਂ ਝੌਪੜੀਆਂ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Pathankot News : ਪੀੜਤਾਂ ਪਰਿਵਾਰਾਂ ਨ ਪ੍ਰਸ਼ਾਸਨ ਨੂੰ ਆਰਥਿਕ ਮਦਦ ਦੀ ਕੀਤੀ ਅਪੀਲ
Deepika Luthra News : ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ ਪੁਲਿਸ ਨੇ ਕੀਤਾ ਕਾਬੂ
Deepika Luthra News : ਮੁਲਜ਼ਮ ਰਮਨਦੀਪ ਸਿੰਘ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਅੱਜ ਅੰਮ੍ਰਿਤਸਰ ਅਦਾਲਤ ’ਚ ਕੀਤਾ ਪੇਸ਼
ਆਰਐਮਪੀ ਡਾਕਟਰ ਦੇ ਕਤਲ ਮਾਮਲੇ ਦੀ ਕਾਨੂੰਨੀ ਕਾਰਵਾਈ ਸ਼ੁਰੂ
ਪਰਿਵਾਰ ਵਲੋਂ ਦਿਤੇ ਬਿਆਨਾਂ ’ਤੇ 6 ਵਿਰੁਧ ਮਾਮਲਾ ਦਰਜ
Amritsa News : ਇਫਲੂਐਂਸਰ ਦੀਪਿਕਾ ਲੂਥਰਾ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਕੀਤਾ ਬੰਦ
Amritsa News : ਅੰਮ੍ਰਿਤਪਾਲ ਸਿੰਘ ਮਹਿਰੋਂ ਵਲੋਂ ਮਿਲ ਰਹੀਆਂ ਸਨ ਧਮਕੀਆਂ, ਬੀਤੇ ਦਿਨੀਂ ਪੰਜਾਬ ਪੁਲਿਸ ਦੀਪਿਕਾ ਨੂੰ ਦਿੱਤੀ ਸੀ ਸੁਰੱਖਿਆ
Amritsar News : ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਤੇ ਕਾਰ ਦੀ ਭਿਆਨਕ ਟੱਕਰ
Amritsar News :15 ਫੁੱਟ ਹੇਠਾਂ ਖੱਡ ’ਚ ਡਿੱਗੀ ਕਾਰ, ਅੰਮ੍ਰਿਤਸਰ ਤੋਂ ਲਹਿਰਾਗਾਗਾ ਜਾ ਰਹੀ ਸੀ ਲੁਧਿਆਣਾ ਡੀਪੂ ਦੀ ਬੱਸ, ਸੜਕ ਸੁਰੱਖਿਆ ਫੋਰਸ ਮੌਕੇ ’ਤੇ ਪੁੱਜੀ
Ferozpur News: ਜ਼ਮੀਨੀ ਵਿਵਾਦ ਦੇ ਚਲਦਿਆਂ ਚੱਲੀ ਗੋਲੀ,17 ਸਾਲਾ ਨੌਜਵਾਨ ਮੌਤ
ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ
Punjab News : ਪੰਜਾਬ ’ਚ ਪ੍ਰਚੂਨ ਮਹਿੰਗਾਈ ਦਰ ’ਚ ਵਾਧਾ
Punjab News : 5.21 ਫ਼ੀ ਸਦੀ ਵਧੀ ਮਹਿੰਗਾਈ ਦਰ, ਛੇ ਮਹੀਨਿਆਂ ’ਚ ਸੱਭ ਤੋਂ ਵੱਧ
Bathinda Accident News: CIA ਸਟਾਫ਼ ਦੀ ਗੱਡੀ ਤੇ ਟਰਾਲੇ ਦੀ ਹੋਈ ਜ਼ਬਰਦਸਤ ਟੱਕਰ, ASI ਦੀ ਮੌਤ
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Jalandhar Murder News: ਪੁਰਾਣੀ ਰੰਜ਼ਿਸ਼ ਕਾਰਨ ਜਲੰਧਰ ਵਿੱਚ ਨੌਜਵਾਨ ਦਾ ਕਤਲ, 2 ਭਰਾ ਵੀ ਜ਼ਖਮੀ
ਇੱਕ ਦਰਜਨ ਤੋਂ ਵੱਧ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
Ludhiana West ByeElection: ਪੁਲਿਸ ਕਮਿਸ਼ਨਰ ਨੂੰ ਵੋਟਿੰਗ ਤੋਂ ਪਹਿਲਾਂ ਵਾਧੂ ਚੌਕਸੀ ਯਕੀਨੀ ਬਣਾਉਣ ਦੇ ਨਿਰਦੇਸ਼
ਵੋਟਾਂ ਤੋਂ ਪਹਿਲਾਂ ਦੇ 72, 48 ਤੇ 24 ਘੰਟਿਆਂ ਦੌਰਾਨ ਕਰੜੀ ਨਿਗਰਾਨੀ ਰੱਖੀ ਜਾਵੇ