ਪੰਜਾਬ
50 ਸਾਲ ਤੋਂ ਸੰਘਰਸ਼ ਕਰ ਰਹੀ 80 ਸਾਲਾ ਫੌਜੀ ਵਿਧਵਾ ਨੂੰ ਮਿਲੀ ਪੈਨਸ਼ਨ, ਮਿਲੇਗਾ 12 ਹਜ਼ਾਰ ਪ੍ਰਤੀ ਮਹੀਨਾ
ਅਮਰਜੀਤ ਕੌਰ ਦੇ ਪਤੀ ਕਾਰਪੋਰਲ ਬਲਦੇਵ ਸਿੰਘ ਨੇ ਭਾਰਤੀ ਹਵਾਈ ਫੌਜ 'ਚ 14 ਸਾਲ ਨਿਭਾਈ ਸੀ ਸੇਵਾ
ਵਿਰੋਧੀਆਂ ਦਾ ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਰੋਟੀਆਂ ਸੇਕਣ ਦਾ ਸੁਪਨਾ ਪੂਰਾ ਨਹੀਂ ਹੋਣ ਦੇਵਾਂਗੇ: ਸੀਐੱਮ
ਕਿਹਾ: ਪੰਜਾਬ ਦੀ ਮੇਰੇ ਕੋਲ ਪਲ ਪਲ ਦੀ ਜਾਣਕਾਰੀ ਹੈ
ਸੁੱਖਾਂ ਮੰਗ ਕੇ ਵਿਆਹ ਦੇ 20 ਸਾਲ ਬਾਅਦ ਹੋਇਆ ਸੀ ਗੁਰਭੇਜ, 5 ਨੂੰ ਹਜ਼ੂਰ ਸਾਹਿਬ ਕਰਨ ਜਾਣਾ ਸੀ ਸ਼ੁਕਰਾਨਾ
ਲੁਟੇਰਿਆਂ ਦਾ ਪਿੱਛਾ ਕਰਦੇ ਸਮੇਂ ਸਕੂਟੀ ਸਵਾਰਾਂ ਦੀ ਟ੍ਰੈਕਟਰ-ਟਰਾਲੀ ਨਾਲ ਹੋਈ ਟੱਕਰ ਦੌਰਾਨ ਵਾਪਰਿਆ ਹਾਦਸਾ
ਭਾਈਚਾਰਕ ਸਾਂਝ ਦੀ ਮਿਸਾਲ: ਪਿੰਡ ਵਾਸੀਆਂ ਨੇ 1947 ਤੋਂ ਪਹਿਲਾਂ ਦੀ ਮਸਜਿਦ ਦੀ ਕੀਤੀ ਮੁੜ ਉਸਾਰੀ
ਪਿੰਡ ਬਾਹਮਣੀਆਂ ਦੀ ਮਸਜਿਦ ’ਚ 76 ਸਾਲ ਬਾਅਦ ਪੜ੍ਹੀ ਗਈ ਨਮਾਜ਼
ਖੰਨਾ ਫੋਕਲ ਪੁਆਇੰਟ ਵਿਖੇ ਇੱਕ ਮਜ਼ਦੂਰ ਦਾ ਕਤਲ
ਚਾਹ ਦੇ ਖੋਖੇ 'ਤੇ ਬੈਠੇ ਗਿਰਜਾ ਪ੍ਰਸ਼ਾਦ ਦੇ ਮੱਥੇ ਵਿਚ ਗੋਲੀ ਮਾਰ ਕੇ ਫ਼ਰਾਰ ਹੋਇਆ ਮੁਲਜ਼ਮ!
ਪਿਛਲੇ ਇਕ ਸਾਲ ਵਿਚ ਸੂਬਾ ਸਰਕਾਰ ਨੇ ਪੰਜਾਬ ਦੀ ਸ਼ਾਨ ਬਹਾਲ ਕਰਨ ਲਈ ਸੰਜੀਦਾ ਉਪਰਾਲੇ ਕੀਤੇ - ਰਾਜਪਾਲ
ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਮੁਖੀ ਨੀਤੀਆਂ ਦਾ ਜ਼ਿਕਰ ਕੀਤਾ
ਮੋਦੀ ਸਰਕਾਰ ਨੇ ਪੰਜਾਬ 'ਚ ਰੇਲਵੇ ਉਸਾਰੀ ਕਾਰਜਾਂ ਲਈ ਦਿੱਤੇ 112 ਕਰੋੜ ਰੁਪਏ : ਤਰੁਣ ਚੁੱਘ
ਕਿਹਾ, ਗੁਰੂ ਨਗਰੀ ਰਿਗੋ ਬ੍ਰਿਜ ਅਤੇ ਵੰਦੇ ਭਾਰਤ ਬੀ ਰੂਟ ਜਲਦ ਸ਼ੁਰੂ ਹੋਵੇਗਾ
ਪੰਜਾਬ ਸਰਕਾਰ ਨੇ ਬਦਲਿਆ DPI ਦਾ ਨਾਂ, ਹੁਣ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਨਾਲ ਹੋਵੇਗੀ ਪਛਾਣ
21 ਫਰਵਰੀ ਨੂੰ ਸਰਕਾਰ ਨੇ ਦਿੱਤੀ ਸੀ ਮਨਜ਼ੂਰੀ
ਮੁੱਖ ਮੰਤਰੀ ਦੀ ਅਗਵਾਈ ਵਿੱਚ ਵਿਧਾਨ ਸਭਾ ਵੱਲੋਂ ਸੱਤ ਉੱਘੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ
ਸ਼ਰਧਾਂਜਲੀ ਸਮਾਗਮ ਦੌਰਾਨ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਉਸਾਰੀ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਤੇ ਰਜਿਸ੍ਰਟੇਸ਼ਨ ਲਈ ਪਿਛਲੇ 11 ਮਹੀਨਿਆਂ ’ਚ 655 ਕੈਂਪ ਆਯੋਜਿਤ ਕੀਤੇ:ਅਨਮੋਲ ਗਗਨ ਮਾਨ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ