ਪੰਜਾਬ
ਰਜਿਸਟਰੀ ਲਈ ਐਨ.ਓ.ਸੀ. ਦੇਣ ਬਦਲੇ 8,000 ਰੁਪਏ ਰਿਸ਼ਵਤ ਲੈਂਦਾ ਕਲਰਕ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਕਲਰਕ ਨੇ ਉਸ ਦੇ ਪਲਾਟ ਦੀ ਰਜਿਸਟਰੀ ਲਈ ਲੋੜੀਂਦੀ ਐਨ.ਓ.ਸੀ. ਜਾਰੀ ਕਰਨ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਸੌਦਾ 8,000 ਰੁਪਏ ਵਿੱਚ ਤੈਅ ਹੋਇਆ
ਸਿੰਗਾਪੁਰ ਟ੍ਰੇਨਿੰਗ ਲਈ ਜਾਣ ਵਾਲੇ ਪ੍ਰਿੰਸੀਪਲਾਂ ਦੇ ਦੂਜੇ ਬੈਚ ਨੂੰ ਮੁੱਖ ਮੰਤਰੀ ਨੇ ਵਿਖਾਈ ਹਰੀ ਝੰਡੀ
• ਕੋਈ ਸਿਫ਼ਾਰਿਸ਼ ਨਹੀਂ, ਮੈਰਿਟ ਦੇ ਅਧਾਰ 'ਤੇ ਹੋ ਰਹੀ ਹੈ ਟ੍ਰੇਨਿੰਗ ਲਈ ਚੋਣ: ਮੁੱਖ ਮੰਤਰੀ
ਪਿੰਡ ਮੰਗਵਾਲ ਦੀ ਪੰਚਾਇਤ ਨੇ ਅਪਰਾਧ ਅਤੇ ਚੋਰੀਆਂ ਕਰਨ ਵਾਲਿਆਂ ਖ਼ਿਲਾਫ਼ ਪਾਇਆ ਸਖ਼ਤ ਮਤਾ
ਲੜਾਈ, ਹੁੱਲੜਬਾਜ਼ੀ, ਨਸ਼ੇ ਕਰਨ ਅਤੇ ਵੇਚਣ ਵਾਲੇ ਦਾ ਮੂੰਹ ਕਾਲਾ ਕਰ ਕੇ ਲਗਵਾਇਆ ਜਾਵੇਗਾ ਪਿੰਡ ਦਾ ਗੇੜਾ
ਸਰਕਾਰ ਇਕ ਸਾਲ ਵਿਚ ਹੀ ਬੁਰੀ ਤਰ੍ਹਾਂ ਫੇਲ੍ਹ ਹੋ ਗਈ- ਮਨਪ੍ਰੀਤ ਸਿੰਘ ਇਆਲੀ
'ਕਾਨੂੰਨ ਅਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਹਰ ਰੋਜ਼ ਕਤਲ ਹੋ ਰਹੇ ਹਨ'
ਹੱਸਦੇ ਆਉਂਦੇ ਬਾਜਵਾ ਨੇ ਕਿਹਾ, “ਪਹਿਲੀ ਵਾਰ ਹੋਇਆ, ਜੋ ਰਾਜਪਾਲ ਨੇ ਕੀਤਾ”
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਾਂ ਤਾਂ ਮੁੱਖ ਮੰਤਰੀ ਰਾਜਪਾਲ ਨੂੰ ਵੱਡਾ ਮੰਨਣ ਜਾਂ ਸਪਸ਼ਟੀਕਰਨ ਦੇਣ
ਲੁਧਿਆਣਾ ਪੁਲਿਸ ਨੇ 10 ਕਰੋੜ ਦੀ ਹੈਰੋਇਨ ਸਮੇਤ ਇਕ ਤਸਕਰ ਨੂੰ ਕੀਤਾ ਕਾਬੂ
ਪੁਲਿਸ ਮੁਲਜ਼ਮ ਕੋਲੋਂ ਹੋਰ ਕਰ ਰਹੀ ਪੁੱਛ-ਪੜਹਾਲ
ਸ੍ਰੀ ਦਰਬਾਰ ਸਾਹਿਬ ਪਹੁੰਚੇ ਅੰਮ੍ਰਿਤਪਾਲ ਸਿੰਘ, ਅਜਨਾਲਾ ਘਟਨਾ ਨੂੰ ਲੈ ਕੇ ਕਹਿ ਗਏ ਵੱਡੀ ਗੱਲ
ਜੇ ਕੋਈ ਉਸ ਨੂੰ ਸਿਧਾਂਤਕ ਤੌਰ 'ਤੇ ਗਲਤ ਸਾਬਤ ਕਰਦਾ ਹੈ ਤਾਂ ਉਹ ਝੁਕਣ ਲਈ ਤਿਆਰ ਹੈ।
ਰਿਸ਼ਵਤਖੋਰੀ ਮਾਮਲੇ 'ਚ ਸੇਵਾਮੁਕਤ ਨਾਇਬ ਤਹਿਸੀਲਦਾਰ ਨੂੰ 5 ਸਾਲ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ
8 ਸਾਲ ਪੁਰਾਣੇ ਰਿਸ਼ਵਤਖੋਰੀ ਮਾਮਲੇ 'ਚ ਹੋਈ ਕਾਰਵਾਈ
ਅਸ਼ਵਨੀ ਸ਼ਰਮਾ ਨੇ ਅਜਨਾਲਾ ਕਾਂਡ 'ਤੇ ਘੇਰੀ ਪੰਜਾਬ ਸਰਕਾਰ, ਪੁੱਛਿਆ- ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ?
ਅਜਨਾਲਾ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿਚ ਸਹਿਮ ਦਾ ਮਾਹੌਲ ਹੈ
ਵਾਕਆਊਟ ਮਗਰੋਂ ਬੋਲੇ ਰਾਜਾ ਵੜਿੰਗ, “ਰਾਜਪਾਲ ਨੂੰ ‘ਮੇਰੀ ਸਰਕਾਰ’ ਕਹਿਣ ਲਈ ਮਜਬੂਰ ਕੀਤਾ ਗਿਆ”
ਕਿਹਾ: ਰਾਜਪਾਲ ਨੇ ਕਿਸ ਮਜਬੂਰੀ ਕਾਰਨ ਸੈਸ਼ਨ ਸੱਦਿਆ, ਇਹ ਜੱਗ ਜ਼ਾਹਿਰ ਹੈ