ਪੰਜਾਬ
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸ੍ਰੀ ਮੁਕਤਸਰ ਸਾਹਿਬ ਅਦਾਲਤ ਵਿਚ ਕੀਤਾ ਗਿਆ ਪੇਸ਼
ਹੁਣ ਇਸ ਮਾਮਲੇ ਵਿਚ ਮੋਹਾਲੀ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ
ਹੰਡੇਸਰਾ ਪੁਲਿਸ ਨੇ ਸੱਟਾ ਲਗਾਉਣ ਵਾਲੇ ਗਿਰੋਹ ਦੇ ਛੇ ਮੈਂਬਰ ਕੀਤੇ ਕਾਬੂ, 40,530 ਰੁਪਏ ਦੀ ਰਕਮ ਬਰਾਮਦ
ਪੁਲਿਸ ਨੇ ਦੱਸਿਆ ਇਲਾਕੇ ਅੰਦਰ ਹੋਰ ਵੀ ਅਜਿਹੇ ਗਿਰੋਹ ਚਲਾਏ ਜਾ ਰਹੇ ਹਨ, ਜਿਨ੍ਹਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਨਗਰ ਕੌਂਸਲ ਡੇਰਾਬੱਸੀ ਵੱਲੋਂ ਵਿਕਾਸ ਕਾਰਜਾਂ ਦੇ ਕੀਤੇ ਵਾਅਦਿਆਂ ਦੀ ਖੁੱਲ੍ਹੀ ਪੋਲ, ਵੱਖ-ਵੱਖ ਥਾਵਾਂ 'ਤੇ ਰੱਖੇ ਬੈਂਚਾਂ ਦੀ ਹਾਲਤ ਹੋਈ ਖ਼ਸਤਾ
ਪ੍ਰੇਸ਼ਾਨ ਸ਼ਹਿਰ ਵਾਸੀਆਂ ਨੇ ਕੀਤੀ ਜਾਂਚ ਦੀ ਮੰਗ, ਕਿਹਾ- ਹੋ ਰਹੀ ਲੋਕਾਂ ਦੇ ਪੈਸੇ ਦੀ ਬਰਬਾਦੀ
ਤਰਨਤਾਰਨ RPG ਅਟੈਕ ਮਾਮਲਾ ਸੁਲਝਿਆ: ਲਖਬੀਰ ਲੰਡਾ ਅਤੇ ਸਤਬੀਰ ਸੱਤਾ ਨਿਕਲੇ ਮਾਸਟਰਮਾਈਂਡ
ਪੁਲਿਸ ਟੀਮਾਂ ਨੇ ਇੱਕ ਹੈਂਡ ਗ੍ਰਨੇਡ, 3 ਪਿਸਤੌਲ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਕੀਤਾ ਬਰਾਮਦ: ਡੀਜੀਪੀ ਗੌਰਵ ਯਾਦਵ
ਪੈਸੇ ਦੇਣ ਦੇ ਬਹਾਨੇ ਬੁਲਾ ਕੇ ਕੱਪੜਾ ਕਾਰੋਬਾਰੀ ਨੇ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਕਾਰ ਵਿਚ ਦਿੱਤਾ ਵਾਰਦਾਤ ਨੂੰ ਅੰਜਾਮ
ਮਨੀਸ਼ ਤਿਵਾੜੀ ਨੇ ਸੰਸਦ 'ਚ ਪਹਿਲੀ ਵਾਰ ਬੋਲੀ ਪੰਜਾਬੀ, ਕਿਹਾ- ਲੋਕ ਕਹਿੰਦੇ ਸੀ ਇਸ ਨੂੰ ਪੰਜਾਬੀ ਨਹੀਂ ਆਉਂਦੀ
ਮੇਰੇ 3 ਲੋਕ ਸਭਾ ਵਿਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੈਂ ਪੰਜਾਬੀ ਨਹੀਂ ਬੋਲ ਸਕਦਾ।
ਮੁਹੰਮਦ ਸਦੀਕ ਨੇ ਲੋਕ ਸਭਾ ’ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- ਆਮਦਨ ਦੁੱਗਣੀ ਕਰਨ ਵਾਲੇ ਜੁਮਲੇ ਕਿੱਥੇ ਗਏ?
ਕਿਹਾ- ਸਰਕਾਰ ਨੇ ਆਪਣਾ ਬੱਬਰ ਤਾਂ ਭਰ ਲਿਆ ਪਰ ਲੋਕਾਂ ਦੇ ਭਾਂਡੇ ਮੂਧੇ ਮਾਰ ਦਿੱਤੇ
ਪਟਿਆਲਾ 'ਚ ਤੜਕਸਾਰ ਵਾਪਰੀ ਦਰਦਨਾਕ ਘਟਨਾ, ਸੁੱਤੇ ਪਏ ਨੌਜਵਾਨ 'ਤੇ ਡਿੱਗਿਆ ਲੈਂਟਰ
ਹਸਪਤਾਲ ਵਿਚ ਹੋਈ ਮੌਤ
ਪੰਜਾਬ 'ਚ 2 ਘੰਟੇ ਰਿਹਾ ਸਰਕਾਰੀ ਬੱਸਾਂ ਦਾ ਚੱਕਾ ਜਾਮ, ਮੰਗਾਂ ਨੂੰ ਲੈ ਕੇ ਮੁਲਾਜ਼ਮਾਂ 'ਚ ਭਾਰੀ ਰੋਸ
ਜੇਕਰ ਟਰਾਂਸਪੋਰਟ ਵਿਭਾਗ ਅਤੇ ਪੰਜਾਬ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ ਤੇ ਅੱਗੇ ਵੀ ਚੱਕੇ ਜਾਮ ਕਰਨਗੇ।
ਟੈਂਡਰ ਘੁਟਾਲਾ ਮਾਮਲਾ : ਮੀਨੂੰ ਮਲਹੋਤਰਾ ਨੇ ਲੁਧਿਆਣਾ ਵਿਜੀਲੈਂਸ ਕੋਲ ਕੀਤਾ ਸਰੰਡਰ
ਕਰੀਬ ਪੰਜ ਮਹੀਨਿਆਂ ਤੋਂ ਫਰਾਰ ਸੀ ਮੀਨੂੰ ਮਲਹੋਤਰਾ