ਪੰਜਾਬ
ਹਿਮਾਚਲ ਪੁਲਿਸ ਨੇ ਚੰਡੀਗੜ੍ਹ ਦੇ ਆਟੋ ਚਾਲਕ ਦਾ ਕੱਟਿਆ 27,500 ਰੁਪਏ ਦਾ ਚਲਾਨ, ਚਾਲਕ ਪਰੇਸ਼ਾਨ
ਦੁਖੀ ਦੁਰਗਾਨੰਦ ਨੇ ਦੱਸਿਆ ਕਿ ਅੱਜ ਤੱਕ ਮੈਂ ਆਟੋ ਲੈ ਕੇ ਹਿਮਾਚਲ ਨਹੀਂ ਗਿਆ, ਫਿਰ ਚਲਾਨ ਕਿਵੇਂ ਕੱਟਿਆ ਗਿਆ।
ਦਿਲ ਦਹਿਲਾ ਦੇਣ ਵਾਲੀ ਘਟਨਾ, ਟਰੇਨ ਹੇਠਾਂ ਆਏ ਮਾਸੂਮ ਬੱਚੇ, ਤਿੰਨ ਦੀ ਮੌਤ
ਪਟੜੀ ਤੇ ਖੇਡਦੇ ਸਮੇਂ ਬੱਚੇ ਆਏ ਟਰੇਨ ਹੇਠਾਂ
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, ਹਥਿਆਰਾਂ ਦੀ ਖੇਪ ਸਮੇਤ ਇਕ ਵਿਅਕਤੀ ਕੀਤਾ ਗ੍ਰਿਫਤਾਰ
ਮੁਲਜ਼ਮ ਕੋਲੋਂ ਦੋ ਕਿਲੋਂ ਹੈਰੋਇਨ ਵੀ ਹੋਈ ਬਰਾਮਦ
ਧੋਖੇਬਾਜ਼ਾਂ ਬਾਰੇ ਦੱਸਣ 'ਤੇ ਇਨਾਮ: ਚੰਡੀਗੜ੍ਹ ਪੁਲਿਸ ਨੇ 19 ਮਾਮਲਿਆਂ 'ਚ ਲੋੜੀਂਦੇ 4 ਭਰਾਵਾਂ ਸਮੇਤ 7 ਦੀ ਸੂਚੀ ਕੀਤੀ ਜਾਰੀ
ਚੰਡੀਗੜ੍ਹ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ 7 ਬਦਮਾਸ਼ਾਂ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਸੁਰਖ਼ੀਆਂ 'ਚ ਕਪੂਰਥਲਾ ਕੇਂਦਰੀ ਜੇਲ੍ਹ: ਤਲਾਸ਼ੀ ਦੌਰਾਨ 4 ਮੋਬਾਈਲ ਫ਼ੋਨ ਅਤੇ 1 ਸਿਮ ਕਾਰਡ ਬਰਾਮਦ
1 ਅਣਪਛਾਤੇ ਸਮੇਤ 4 ਖ਼ਿਲਾਫ਼ ਮਾਮਲਾ ਦਰਜ
ਬੀਐਸਐਫ ਦੇ ਜਵਾਨਾਂ ਨੇ ਅਬੋਹਰ ਸੈਕਟਰ ਵਿੱਚ ਹੈਰੋਇਨ ਦਾ ਸ਼ੱਕੀ ਪੈਕੇਟ ਕੀਤਾ ਬਰਾਮਦ
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਪੰਜਾਬ 'ਚ ਰੁਕੇਗੀ ਟਾਰਗੇਟ ਕਿਲਿੰਗ? ਗੈਂਗਸਟਰਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, ਐਲਾਨੇ ਜਾਣਗੇ 'ਅੱਤਵਾਦੀ'
ਐਨਆਈਏ ਦੀ ਹਾਲ ਹੀ ਵਿਚ ਹੋਈ ਇੱਕ ਉੱਚ-ਪੱਧਰੀ ਮੀਟਿੰਗ ਵਿਚ, ਯੂਏਪੀਏ ਸੂਚੀ ਵਿਚ ਕੁਝ ਅਜਿਹੇ ਸਲਾਹਕਾਰਾਂ ਨੂੰ ਸ਼ਾਮਲ ਕਰਨ ਦੇ ਮੁੱਦੇ 'ਤੇ ਚਰਚਾ ਕੀਤੀ ਗਈ ਸੀ
ਮੁੰਬਈ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਜਿਗਰੀ ਦੋਸਤਾਂ ਨੇ ਦਿਤੀ ਦਿਲ ਕੰਬਾਊ ਮੌਤ
ਨਾਨਕ ਸਿੰਘ ਨੂੰ ਕੋਈ ਨਸ਼ੀਲੀ ਦਵਾਈ ਪਿਲਾ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸਦਾ ਕਤਲ ਕਰ ਦਿਤਾ।
ਸਿਖਿਆ ਬੋਰਡ ਦੇ ਪੱਕੇ ਹੋ ਚੁਕੇ ਮੁਲਾਜ਼ਮਾਂ ਨੂੰ ਦੋ ਮਹੀਨੇ 'ਚ ਮਿਲ ਜਾਣਗੇ ਵਿੱਤੀ ਲਾਭ
ਸਿਖਿਆ ਬੋਰਡ ਦੇ ਪੱਕੇ ਹੋ ਚੁਕੇ ਮੁਲਾਜ਼ਮਾਂ ਨੂੰ ਦੋ ਮਹੀਨੇ 'ਚ ਮਿਲ ਜਾਣਗੇ ਵਿੱਤੀ ਲਾਭ
ਪੰਜਾਬ ਦੀ ਜੀ.ਡੀ.ਪੀ ਵਿਚ 42 ਹਜ਼ਾਰ ਕਰੋੜ ਦੇ ਡੇਅਰੀ ਉਦਯੋਗ ਦਾ 7 ਫ਼ੀ ਸਦੀ ਯੋਗਦਾਨ
ਪੰਜਾਬ ਦੀ ਜੀ.ਡੀ.ਪੀ ਵਿਚ 42 ਹਜ਼ਾਰ ਕਰੋੜ ਦੇ ਡੇਅਰੀ ਉਦਯੋਗ ਦਾ 7 ਫ਼ੀ ਸਦੀ ਯੋਗਦਾਨ