ਪੰਜਾਬ
ਮੁੱਖ ਸਕੱਤਰ ਨੇ ਐਕਸਪ੍ਰੈਸ ਵੇਅ ਲਈ ਜ਼ਮੀਨ ਐਕਵਾਇਰ ਪ੍ਰਕਿਰਿਆ ਤੁਰੰਤ ਮੁਕੰਮਲ ਕਰਨ ਦੇ ਦਿੱਤੇ ਆਦੇਸ਼
ਕਿਸਾਨਾਂ ਨੂੰ ਮਿਲੇਗਾ 15 ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ, ਸੂਬੇ ਵਿੱਚ 40 ਹਜ਼ਾਰ ਕਰੋੜ ਰੁਪਏ ਦੀਆਂ ਸੜਕਾਂ ਦੀ ਹੋਵੇਗੀ ਉਸਾਰੀ: ਜੰਜੂਆ
ਪੰਜਾਬ ਕੈਬਨਿਟ ਨੇ ਖੇਤੀਬਾੜੀ ਵਿਭਾਗ ਦੀਆਂ 359 ਅਤੇ ਸਿਵਲ ਜੱਜਾਂ ਦੀਆਂ 80 ਅਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੇਂਡੂ ਵਿਕਾਸ ਵਿਭਾਗ ਦੇ ਤਕਨੀਕੀ ਵਿੰਗ ਦਾ ਨਵਾਂ ਸਬ-ਡਿਵੀਜ਼ਨ ਦਫ਼ਤਰ ਹੋਵੇਗਾ ਸਥਾਪਤ
ਸਿੱਧੂ ਮੂਸੇਵਾਲਾ ਕਤਲ ਕਾਂਡ: ਪੁਲਿਸ ਨੇ ਚਾਰਜਸ਼ੀਟ ਕੀਤੀ ਦਾਇਰ, 36 ਵਿਅਕਤੀ ਨਾਮਜ਼ਦ
ਦੋ ਦਾ ਚੁੱਕਿਆ ਹੈ ਐਂਨਕਾਊਂਟਰ
MP ਮਨੀਸ਼ ਤਿਵਾੜੀ ਨੇ PM ਮੋਦੀ ਤੋਂ ਅਨੰਦਪੁਰ ਸਾਹਿਬ ਵਿਖੇ ਫਾਰਮਾਸਿਊਟੀਕਲ ਪਾਰਕ ਬਣਾਉਣ ਦੀ ਕੀਤੀ ਮੰਗ
ਦਿੱਲੀ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਐਲੀਵੇਟਿਡ ਰੋਡ ਵੀ ਬਣਾਈ ਜਾਵੇ
ਡਾ. ਇੰਦਰਬੀਰ ਨਿੱਝਰ ਵੱਲੋਂ 12 ਨਗਰ ਨਿਗਮਾਂ ਅਤੇ ਕਲਾਸ-1 ਯੂ.ਐਲ.ਬੀਜ਼ ਲਈ 'ਮੇਰਾ ਸ਼ਹਿਰ-ਮੇਰਾ ਮਾਨ' ਮੁਹਿੰਮ ਦੀ ਸ਼ੁਰੂਆਤ
ਸ਼ਹਿਰਾਂ ਨੂੰ ਹਰਿਆ-ਭਰਿਆ ਬਣਾਉਣਾ ਤੇ ਸਵੱਛਤਾ ਤੇ ਸਫਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਇਸ ਮੁਹਿੰਮ ਦਾ ਮੁੱਖ ਉਦੇਸ਼: ਡਾ. ਇੰਦਰਬੀਰ ਸਿੰਘ ਨਿੱਝਰ
ਲੁਧਿਆਣਾ 'ਚ ਬਣੇਗਾ ਪਹਿਲਾ ਸਟੀਲ ਪਲਾਂਟ, CM ਨੇ ਟਾਟਾ ਸਟੀਲ ਗਰੁੱਪ ਨੂੰ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ
ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਲਿਆ ਫੈਸਲਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, 110 ਟਨ ਫੁੱਲਾਂ ਨਾਲ ਸਜਾਇਆ ਜਾ ਰਿਹਾ ਹਰਿਮੰਦਰ ਸਾਹਿਬ
300 ਕਾਰੀਗਰ ਕਰ ਰਹੇ ਸਜਵਾਟ
ਪੰਜਾਬ ਦੇ ਤਿੰਨ ਅਧਿਆਪਕਾਂ ਨੂੰ ਮਿਲੇਗਾ ਕੌਮੀ ਐਵਾਰਡ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ ਸਨਮਾਨਿਤ
ਐਵਾਰਡ 'ਚ ਮਿਲੇਗਾ ਸਰਟੀਫ਼ਿਕੇਟ ਆਫ ਮੈਰਿਟ, ਪੰਜਾਹ ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਚਾਂਦੀ ਦਾ ਤਮਗ਼ਾ
ਡਿਊਟੀ ਕਰਕੇ ਵਾਪਸ ਘਰ ਪਰਤ ਰਹੇ ਥਾਣੇਦਾਰ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਝੁੱਗੀ 'ਚ ਲੱਗੀ ਅੱਗ ਕਾਰਨ 7 ਲੋਕਾਂ ਦੀ ਮੌਤ ਦਾ ਮਾਮਲਾ: NGT ਵਲੋਂ ਲਗਾਏ 100 ਕਰੋੜ ਜੁਰਮਾਨੇ ਦੇ ਵਿਰੋਧ 'ਚ ਦਾਇਰ ਨਗਰ ਨਿਗਮ ਦੀ ਪਟੀਸ਼ਨ ਖ਼ਾਰਜ
ਲੁਧਿਆਣਾ: NGT ਦਾ ਨਗਰ ਨਿਗਮ ਨੂੰ ਝਟਕਾ: 100 ਕਰੋੜ ਜੁਰਮਾਨੇ ਦੇ ਵਿਰੋਧ 'ਚ ਦਾਇਰ ਨਗਰ ਨਿਗਮ ਦੀ ਪਟੀਸ਼ਨ ਖ਼ਾਰਜ