ਪੰਜਾਬ
ਝੁੱਗੀ 'ਚ ਲੱਗੀ ਅੱਗ ਕਾਰਨ 7 ਲੋਕਾਂ ਦੀ ਮੌਤ ਦਾ ਮਾਮਲਾ: NGT ਵਲੋਂ ਲਗਾਏ 100 ਕਰੋੜ ਜੁਰਮਾਨੇ ਦੇ ਵਿਰੋਧ 'ਚ ਦਾਇਰ ਨਗਰ ਨਿਗਮ ਦੀ ਪਟੀਸ਼ਨ ਖ਼ਾਰਜ
ਲੁਧਿਆਣਾ: NGT ਦਾ ਨਗਰ ਨਿਗਮ ਨੂੰ ਝਟਕਾ: 100 ਕਰੋੜ ਜੁਰਮਾਨੇ ਦੇ ਵਿਰੋਧ 'ਚ ਦਾਇਰ ਨਗਰ ਨਿਗਮ ਦੀ ਪਟੀਸ਼ਨ ਖ਼ਾਰਜ
LED ਲਾਈਟ ਘੁਟਾਲਾ ਮਾਮਲਾ : ਮੇਅਰ ਜਗਦੀਸ਼ ਰਾਜਾ ਨੇ CM ਭਗਵੰਤ ਮਾਨ ਨੂੰ ਚਿੱਠੀ ਲਿਖ ਕੀਤੀ ਕਾਰਵਾਈ ਦੀ ਮੰਗ
ਕਿਹਾ- ਮਾਮਲੇ ਨੂੰ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼, ਕਮਿਸ਼ਨਰ ਨਹੀਂ ਦੇ ਰਹੇ ਰਿਮਾਈਂਡਰ ਦਾ ਜਵਾਬ
ਪਿੰਡ ਉਗੋਕੇ ’ਚ ਬਣੇ ਆਮ ਆਦਮੀ ਕਲੀਨਿਕ ਦੇ ਡਾਕਟਰ ਨੇ ਦਿੱਤਾ ਅਸਤੀਫਾ, 15 ਅਗਸਤ ਨੂੰ ਹੋਈ ਸੀ ਜੁਆਇਨਿੰਗ
ਆਮ ਆਦਮੀ ਕਲੀਨਿਕ ਦੇ ਡਾ. ਗੁਰਸਾਗਰ ਦੀਪ ਸਿੰਘ ਨੇ ਦਿੱਤਾ ਅਸਤੀਫ਼ਾ, ਜ਼ਿਲ੍ਹਾ ਸਿਹਤ ਵਿਭਾਗ ਨੇ ਕੀਤੀ ਪੁਸ਼ਟੀ
ਮੂਸੇਵਾਲਾ ਲਈ ਕੈਂਡਲ ਮਾਰਚ, ਭਾਵੁਕ ਹੁੰਦਿਆਂ ਸੁਪਰੀਮ ਕੋਰਟ ਨੂੰ ਕਹੀ ਇਹ ਗੱਲ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕੀਤੀ ਕੈਂਡਲ ਮਾਰਚ ਦੀ ਅਗਵਾਈ
ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਬਿਆਨ, ‘ਸੁਖਬੀਰ ਬਾਦਲ ਨੂੰ ਸੰਮਨ ਨਹੀਂ, ਸਗੋਂ ਸਿੱਧਾ ਗ੍ਰਿਫ਼ਤਾਰ ਕਰੋ’
ਉਹਨਾਂ ਕਿਹਾ ਕਿ ਜਿਸ ਵਿਅਕਤੀ ਖ਼ਿਲਾਫ਼ ਇੰਨੇ ਸਬੂਤ ਹੋਣ, ਉਸ ਨੂੰ ਸੰਮਨ ਨਹੀਂ, ਸਗੋਂ ਸਿੱਧਾ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
30 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿਚ ਪੰਜਾਬ ਪੁਲਿਸ ਦੇ ਦੋ ਸਾਬਕਾ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ
ਦੋਵਾਂ 'ਤੇ 4 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਕਰੋੜਾਂ ਦਾ ਕਣਕ ਘੁਟਾਲਾ ਕਰ ਕੇ ਵਿਦੇਸ਼ ਭੱਜੇ ਪਨਸਪ ਦੇ ਫੂਡ ਇੰਸਪੈਕਟਰ ਗੁਰਿੰਦਰ ਸਿੰਘ ਨੂੰ ਕੀਤਾ ਬਰਖ਼ਾਸਤ
20294 ਕਣਕ ਦੀਆਂ ਬੋਰੀਆਂ ਅਤੇ ਕਰੀਬ 3 ਕਰੋੜ ਰੁਪਏ ਦੇ ਗਬਨ ਦੇ ਦੋਸ਼
'ਆਪ' ਦੀ ਸੁਖਬੀਰ ਬਾਦਲ ਨੂੰ ਚੁਣੌਤੀ - ਡੇਰਾ ਮੁਖੀ ਰਾਮ ਰਹੀਮ ਨਾਲ ਆਪਣੇ ਸਬੰਧਾਂ ਨੂੰ ਸਪਸ਼ੱਟ ਕਰਨ ਬਾਦਲ
-ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਤੋਂ ਬਾਅਦ 2015 ਦੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸਿਟ ਨੇ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੂੰ ਕੀਤਾ ਤਲਬ: ਮਲਵਿੰਦਰ ਸਿੰਘ ਕੰਗ
ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 29 ਵੈਟਰਨਰੀ ਇੰਸਪੈਕਟਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਵੈਰੀਫ਼ਿਕੇਸ਼ਨ ਪ੍ਰਕਿਰਿਆ ਮੁਕੰਮਲ ਹੋਣ 'ਤੇ 119 ਹੋਰ ਉਮੀਦਵਾਰਾਂ ਨੂੰ ਅਗਲੇ ਦਿਨਾਂ ਦੌਰਾਨ ਦਿੱਤੇ ਜਾਣਗੇ ਨਿਯੁਕਤੀ ਪੱਤਰ
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਾਪੂ ਸੂਰਤ ਸਿੰਘ ਦੀ ਸਿਹਤ ਦਾ ਜਾਣਿਆ ਹਾਲ
ਬੰਦੀ ਸਿੰਘਾਂ ਦੀ ਰਿਹਾਈ ਲਈ ਸਰਗਰਮ ਸਾਰੀਆਂ ਧਿਰਾਂ ਸਤਿਕਾਰਤ - ਐਡਵੋਕੇਟ ਧਾਮੀ