ਪੰਜਾਬ
ਕੱਲ੍ਹ ਸਵੇਰੇ 11 ਵਜੇ ਜਨਤਾ ਦਰਬਾਰ ਲਗਾਉਣਗੇ CM ਭਗਵੰਤ ਮਾਨ
ਪੰਜਾਬ ਭਵਨ 'ਚ ਸੁਣੀਆਂ ਜਾਣਗੀਆਂ ਲੋਕਾਂ ਦੀਆਂ ਸਮੱਸਿਆਵਾਂ
Advocate ਹਰਜਿੰਦਰ ਸਿੰਘ ਧਾਮੀ ਵਲੋਂ ਪੇਸ਼ਾਵਰ 'ਚ 2 ਸਿੱਖਾਂ ਦੀ ਹੱਤਿਆ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ
ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਵੱਲ ਵਿਸ਼ੇਸ ਧਿਆਨ ਦੇ ਕੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ।
BSF ਜਵਾਨਾਂ ਨੇ ਸਰਹੱਦ ਤੋਂ ਕਬੂਤਰ ਕੀਤਾ ਕਾਬੂ
ਕਬੂਤਰ ਦੇ ਪੈਰਾਂ ਵਿਚ ਪਾਈ ਲਾਲ ਰੰਗ ਦੀ ਝਾਂਜਰ 'ਤੇ ਲਿਖਿਆ ਸੀ ਨੰਬਰ (0318- 4692885)
ਨਜਾਇਜ਼ ਕਬਜ਼ੇ ਛੁਡਵਾਉਣ ਨੂੰ ਲੈ ਕੇ ਵਿਵਾਦ: ਖਹਿਰਾ ਤੇ ਪੰਚਾਇਤ ਮੰਤਰੀ ਧਾਲੀਵਾਲ ਵਿਚਾਲੇ ਸ਼ਬਦੀ ਜੰਗ
ਧਾਲੀਵਾਲ ਨੇ ਸੁਖਪਾਲ ਖਹਿਰਾ ਨੂੰ ਦਿੱਤੀ ਚੁਣੌਤੀ
BSF ਨੇ ਪਠਾਨਕੋਟ ਦੇ ਬਮਿਆਲ ਸੈਕਟਰ ਤੋਂ ਫੜਿਆ ਪਾਕਿ ਘੁਸਪੈਠੀਏ, ਸੁਰੱਖਿਆ ਏਜੰਸੀਆਂ ਵੱਲੋਂ ਪੁੱਛਗਿੱਛ ਜਾਰੀ
ਮੁੱਢਲੀ ਪੁੱਛਗਿੱਛ ਵਿਚ ਘੁਸਪੈਠੀਏ ਨੇ ਆਪਣਾ ਨਾਮ ਨਦੀਨ ਪੁੱਤਰ ਜੁਨੈਦ ਦੱਸਿਆ ਹੈ
ਕਰਜ਼ਾ ਮੋੜਨ ਤੋਂ ਅਸਮਰੱਥ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਤਲਵੰਡੀ ਸਾਬੋ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
Samrala 'ਚ ਤੇਜ਼ ਰਫਤਾਰ ਬੱਸ ਨੇ ਸਕੂਟੀ ਸਵਾਰ ਬਜ਼ੁਰਗ ਜੋੜੇ ਨੂੰ ਮਾਰੀ ਜ਼ਬਰਦਸਤ ਟੱਕਰ
ਪੁਲਿਸ ਨੇ ਨਿੱਜੀ ਕੰਪਨੀ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਨੂੰ ਹਿਰਾਸਤ 'ਚ ਲਿਆ
ਜੇਲ੍ਹਾਂ 'ਚ ਲਗਾਏ ਜਾਣਗੇ ਕੈਮਰੇ ਤੇ ਜੈਮਰ ਤੇ ਅਗਲੇ 6 ਮਹੀਨਿਆਂ ਤੱਕ ਹੋਵੇਗਾ ਸੁਧਾਰ - Harjot Bains
ਜੇਲ੍ਹਾਂ ਵਿਚ ਗੈਂਗਸਟਰਾਂ ਦੀ ਜ਼ਿੰਦਗੀ ਫਾਰਮ ਹਾਊਸ ਹੁੰਦੀ ਸੀ, ਪਰ ਹੁਣ ਜੇਲ੍ਹ ਦਾ ਮਤਲਬ ਜੇਲ੍ਹ ਹੋਵੇਗੀ।
ਔਖੀ ਘੜੀ ’ਚ ਪਾਰਟੀ ਛੱਡ ਕੇ ਸੁਨੀਲ ਜਾਖੜ ਨੇ ਕਾਂਗਰਸ ਦੀ ਪਿੱਠ ’ਚ ਛੁਰਾ ਮਾਰਿਆ : ਸੁਖਜਿੰਦਰ ਰੰਧਾਵਾ
ਜਦੋਂ ਪਾਰਟੀ ਦਾ ਚਿੰਤਨ ਪ੍ਰੋਗਰਾਮ ਚਲ ਰਿਹਾ ਹੋਵੇ ਤਾਂ ਉਸ ਸਮੇਂ ਇਹ ਐਲਾਨ ਪਾਰਟੀ ਨੂੰ ਹੋਰ ਵੀ ਨੁਕਸਾਨ ਕਰਨ ਵਾਲਾ ਹੈ।
ਪਿਛਲੀਆਂ ਸਰਕਾਰਾਂ ਨੇ ਥਰਮਲ ਪਲਾਂਟਾਂ ਦੀ ਹਾਲਤ ਕੀਤੀ ਬਦ ਤੋਂ ਬਦਤਰ : ਕੰਗ
ਪਿਛਲੀਆਂ ਸਰਕਾਰਾਂ ਨੇ ਥਰਮਲ ਪਲਾਂਟਾਂ ਦੀ ਹਾਲਤ ਕੀਤੀ ਬਦ ਤੋਂ ਬਦਤਰ : ਕੰਗ